=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਦਿਲੀ ਪੁਲੀਸ ਦੀ ਇਕ ਹੋਰ ਵੀਡੀਓ ਹੋ ਗਈ ਵਾਇਰਲ ਦੇਖੋ ਹੁਣ ਕੁੜੀ ਨਾਲ ਕੀ ਕੀਤਾ

ਸਿੱਖ ਆਟੋ ਡਰਾਈਵਰ ਤੇ ਉਸ ਦੇ ਬੇਟੇ ਨੂੰ ਪੁਲਸ ਨੇ ਜਿਸ ਬੇਰ*ਹਿਮੀ ਨਾਲ ਕੁ*ਟਿਆ ਹੈ ਉਸ ਦੀ ਕੇਵਲ ਨਿਖੇਧੀ ਕਰਨਾ ਹੀ ਨਹੀਂ ਬਣਦਾ ।
ਦਿੱਲੀ ਦੇ ਇਹਨਾਂ ਪਿਓ ਪੁੱਤ ਸਿੱਖਾਂ ਦੀ ਤਾਰੀਫ ਕਰਨੀ ਤਾਂ ਬਣਦੀ ਹੈ, ਕਿ ਉਹ ਜ਼ੁਲ*ਮ ਕਰਨ ਵਾਲਿਆਂ ਨਾਲ ਲੜ੍ਹੇ ਹਨ । ਇਹ ਵੀ ਤਰੀਫ ਦੇ ਕਾਬਿਲ ਹੈ ਕਿ ਦਿੱਲੀ ਦੇ ਸਿੱਖ ਉਹਨਾਂ ਦੇ ਪਿੱਛੇ ਵੀ ਆ ਕੇ ਖੜ੍ਹੇ ਹੋਏ ਹਨ ।ਇਹੋ ਜਿਹੀਆਂ ਘੱਟਨਾਵਾਂ ਅੱਜ ਕੱਲ ਭਾਰਤ ਵਿੱਚ ਰੋਜ਼ ਹੋ ਰਹੀਆਂ ਹਨ, ਕਦੇ ਕਿਤੇ ਕਦੇ ਕਿਤੇ । ਸ਼ਿਲੋਂਗ ਦੇ ਸਿੱਖਾਂ ਲਈ ਖੜ੍ਹਾ ਹੋਇਆ ਖੱ*ਤਰਾ ਸਾਰੀ ਕੌਮ ਦੇ ਸਿਰ ਉਤੇ ਪਹਿਲਾਂ ਹੀ ਮੰਡਰਾ ਰਿਹਾ ਹੈ ।
ਦਿਲੀ ਪੁਲੀਸ ਦੀ ਇਕ ਹੋਰ ਵੀਡੀਓ ਹੋ ਗਈ ਵਾਇਰਲ ਦੇਖੋ ਹੁਣ ਕੁੜੀ ਨਾਲ ਕੀ ਕੀਤਾ

ਅਸੀਂ ਉਮੀਦ ਉਹਨਾਂ ਲੋਕਾਂ ਕੋਲੋਂ ਕਰ ਰਹੇ ਹਾਂ, ਜੋ ਸਾਡੇ ਲਈ ਇਹ ਹਾਲਾਤ ਪੈਦਾ ਕਰਨ ਲਈ ਜ਼ਿੰਮੇਵਾਰ ਹਨ ।ਪਹਿਲਾਂ ਸਾਡੇ ਨਾਲ ਜ਼ਿਆਦਤੀ ਕੀਤੀ ਜਾਂਦੀ ਹੈ, ਫਿਰ ਸਾਡੇ ਤੋਂ ਤਰਲੇ ਮਰ*ਵਾ ਕੇ ਵਕਤੀ ਜਿਹਾ ਕੋਈ ਹੱਲ ਕਰ ਦਿੱਤਾ ਜਾਂਦਾ ਹੈ ।

ਤੁਸੀਂ ਤੇ ਆਧੁਨਿਕਵਾਦੀ ਬਣ ਬਾਪ ਡੇ ਮਨਾ ਰਹੇ ਸੀ ਪਰ ਦਿੱਲ਼ੀ ਵਿੱਚ ਇਕ ਕਿਰਤੀ ਸਿੱਖ ਬਾਪ ਬੇਟੇ ਦੇ ਤਨ ਉਪਰ ਪੁਲਿਸ ਵੱਲੋਂ ਵਾਹੀਆਂ ਜਾ ਰਹੀਆਂ ਦਰ*ਦਨਾਕ ਝਰੀਟਾਂ ਰਹੀਆਂ ਸਨ
ਦਿਲੀ ਪੁਲੀਸ ਦੀ ਇਕ ਹੋਰ ਵੀਡੀਓ ਹੋ ਗਈ ਵਾਇਰਲ ਦੇਖੋ ਹੁਣ ਕੁੜੀ ਨਾਲ ਕੀ ਕੀਤਾ




error: Content is protected !!