ਪਹਿਲੇ ਮੀਂਹ ਨਾਲ ਅੰਮ੍ਰਿਤਸਰ ਆਹ ਦੇਖੋ ਕੀ ਹੋ ਗਿਆ
ਅੰਮ੍ਰਿਤਸਰ : ਅੰਮ੍ਰਿਤਸਰ ਮਾਲ ਰੋਡ ‘ਤੇ ਨਗਰ ਨਿਗਮ ਕਮਿਸ਼ਨ ਦੇ ਘਰ ਦੇ ਸਾਹਮਣੇ ਮੀਂਹ ਕਾਰਨ ਸੜਕ ਦੇ ਜ਼ਮੀਨ ‘ਚ ਧੱਸ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਦੱਸਿਆ ਜਾ ਰਿਹਾ ਹੈ ਕਿ ਕਰੀਬ ਸਾਲ ਪਹਿਲਾ ਵੀ ਲਗਾਤਾਰ ਹੋਈ ਬਾਰਿਸ਼ ਕਾਰਨ ਇਹ ਸੜਕ ਜ਼ਮੀਨ ‘ਚ ਧੱਸ ਗਈ ਸੀ, ਜਿਸ ਨੂੰ ਠੀਕ ਕੀਤੇ ਅਜੇ ਕਰੀਬ 4 ਮਹੀਨੇ ਹੋਏ ਸਨ । ਪਰ ਅੱਜ ਫਿਰ ਪਏ ਮਾਮੂਲੀ ਮੀਂਹ ਕਾਰਨ ਇਹ ਸੜਕ ਧੱਸ ਗਈ।
ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ ‘ਤੇ ਪੁੱਜੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਜਾਇਜ਼ਾ ਲਿਆ ਜਾ ਰਿਹਾ ਹੈ।
ਤਾਜਾ ਜਾਣਕਾਰੀ