ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਹੁਸ਼ਿਆਰਪੁਰ: ਜ਼ਿਲ੍ਹਾ ਹੁਸ਼ਿਆਰਪੁਰ ਦੇ ਥਾਣਾ ਮਹਿਲਪੁਰ ਵਿੱਚ ਡਿਊਟੀ ‘ਤੇ ਤਾਇਨਾਤ ਮੁਨਸ਼ੀ ਅਮਰਜੀਤ ਸਿੰਘ ਨੂੰ ਸੇਵਾ ਮੁਕਤ ਫੌਜੀ ਨੇ ਗੋਲ਼ੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਘਟਨਾ ਦੌਰਾਨ ਇੱਕ ਹੋਰ ਮੁਲਾਜ਼ਮ ਗੰਭੀਰ ਜ਼ਖ਼ਮੀ ਵੀ ਹੋ ਗਿਆ।

ਜਾਣਕਾਰੀ ਮੁਤਾਬਕ ਸਾਬਕਾ ਫੌਜੀ ਥਾਣੇ ਵਿੱਚ ਅਸਲਾ ਜਮ੍ਹਾ ਕਰਵਾਉਣ ਲਏ ਪਹੁੰਚੇ ਸਨ ਤੇ ਮੁਨਸ਼ੀ ਉਨ੍ਹਾਂ ਦਾ ਕੰਮ ਕਰਨ ਦੀ ਬਜਾਏ ਟਾਲ-ਮਟੋਲ ਕਰ ਰਿਹਾ ਸੀ। ਇਸ ਤੋਂ ਪ੍ਰੇਸ਼ਾਨ ਹੋ ਕੇ ਸਾਬਕਾ ਫੌਜੀ ਨੇ ਮੁਨਸ਼ੀ ਨੂੰ ਗੋਲ਼ੀ ਮਾਰ ਦਿੱਤੀ ਜਿਸ ਨਾਲ ਮੁਨਸ਼ੀ ਦੀ ਮੌਤ ਹੋ ਗਈ।


ਤਾਜਾ ਜਾਣਕਾਰੀ
ਹੁਣੇ ਹੁਣੇ ਅੱਕੇ ਸਾਬਕਾ ਫੌਜੀ ਨੇ ਥਾਣੇ ‘ਚ ਹੀ ਮਾਰੀ ਮੁਨਸ਼ੀ ਨੂੰ ਗੋਲ਼ੀ ਅਤੇ
ByadminJune 16, 2019Comments Off on ਹੁਣੇ ਹੁਣੇ ਅੱਕੇ ਸਾਬਕਾ ਫੌਜੀ ਨੇ ਥਾਣੇ ‘ਚ ਹੀ ਮਾਰੀ ਮੁਨਸ਼ੀ ਨੂੰ ਗੋਲ਼ੀ ਅਤੇ
Previous Postਛੁੱਟੀਆਂ ਮਨਾਉਣ ਮਨਾਲੀ ਜਾ ਰਹੇ ਟੈਂਪੂ ਟ੍ਰੈਵਲ ਨੂੰ ਰਸਤੇ ਵਿੱਚ ਲੱਗ ਗਈ ਅੱਗ, ਬੇਕਾਬੂ ਅੱਗ ਵੇਖ ਰਾਹਗੀਰ ਵੀ ਹੋਏ ਹੈਰਾਨ
Next Postਫਤਹਿਵੀਰ ਨੂੰ ਬਾਹਰ ਕੱਢਣ ਵਾਲਾ ਹੋਇਆ ਝੂਠਾ ਸਾਬਿਤ- ਸਕੂਟਰ ਚੋਰੀ ਦਾ ਕੀਤਾ ਸੀ ਬਹਾਨਾ- ਆਹ ਦੇਖੋ ਸੱਚ (ਵੀਡੀਓ)