ਦੋਸਤੋ ਤੁਸੀ ਦੇਖਿਆ ਹੋਵੇ ਗਾ ਕੇ ਕਿਸੇ ਵੀ ਕੰਮ ਨੂੰ ਕਰਨ ਤੋਂ ਪਹਿਲਾਂ ਆਪਣੇ ਸਰੀਰ ਦੇ ਵਿਚ ਕਮੀ ਮਹਿਸੂਸ ਹੁੰਦੀ ਹੋਵੇ, ਇਸ ਕਮੀ ਦਾ ਕਾਰਨ ਆਪਣੇ ਸਰੀਰ ਦੇ ਵਿਚ ਕਈ ਤਰਾਂ ਵਿਟਾਮਿਨ ਦੀ ਕਮੀ ਦੇ ਕਾਰਨ ਹੁੰਦੀ ਹੈ, ਜਦੋ ਵੀ ਜੋਬ ਤੋਂ ਘਰ ਆਉਂਦੇ ਹਾਂ ਤਾਂ ਆਪਣਾ ਸਰੀਰ ਕਈ ਤਰਾਂ ਦੀ ਥਕਾਵਟ ਮਹਿਸੂਸ ਕਰਦਾ ਹੈ,ਏਹੀ ਕਰਨ ਹੈ ਕਿ ਤੁਸੀ ਆਪਣੇ ਪਰਿਵਾਰ ਨੂੰ ਵੀ ਟੀਮ ਨਹੀਂ ਦੇ ਪਾਉਂਦੇ,
ਇਹ ਥਕਾਵਟ ਹਮੇਸ਼ਾ ਬਚਪਨ ਦੀਆਂ ਨਾਧਾਨੀਆਂ,ਸਮੇ ਤੇ ਭੋਜਨ ਨਾ ਖਾਣਾ,ਗ਼ਲਤ ਆਦਤ ਦੇ ਕਰਨ ਸਰੀਰ ਦਾ ਸਹੀ ਵਿਕਾਸ ਨਾ ਹੋਣ ਕਰਨ ਮਹਿਸੂਸ ਹੁੰਦੀ ਹੈ,ਇਸ ਥਕਾਵਟ ਦੇ ਕਾਰਨ ਆਪਣਾ ਕਿਸੇ ਵੀ ਕੰਮ ਨੂੰ ਕਾਰਨ ਚ ਮਨ ਨਹੀਂ ਲੱਗਦਾ ਤੇ ਦੂਜਾ ਵੱਡਾ ਨੁਕਸਾਨ ਸਰੀਰ ਦਾ ਭਾਰ ਬਹੁਤ ਜਲਦੀ ਘਟਨਾ ਸ਼ੁਰੂ ਹੋ ਜਾਂਦਾ ਹੈ ਤੇ ਇਸ ਦੇ ਕਾਰਨ ਸਰੀਰ ਨੂੰ ਟੇਂਸ਼ਨ ਵੀ ਹੋਣੀ ਸਟਾਰਟ ਹੋ ਜਾਂਦੀ ਆ,
ਇਸ ਥਕਾਵਟ ਨੂੰ ਦੂਰ ਕਰਨ ਲਈ ਅਸੀ ਤਹਾਨੂੰ ਇਕ ਘਰੇਲੂ ਨੁਕਸਾਂ ਦੱਸਣ ਜਾ ਰਹੇ ਆ,ਜਰੂਰੀ ਸਮੱਗਰੀ: 3 4 ਅਖਰੋਟ ਦੀਆਂ ਗਿਰੀਆਂ,1 ਗਿਲਾਸ ਕੱਚਾ ਦੁੱਧ,ਕਿਸ਼ਮਿਸ਼ (ਮੇਵੇ),1 ਚਮਚ ਮਿਸ਼ਰੀ,ਜਰੂਰੀ ਨੋਟ: ਅਖਰੋਟ ਦੀ ਗਿਰੀ ਨਹੀਂ ਲੈਣੀ ਮਾਰਕੀਟ ਚੋ,,ਸਾਬਤ ਅਖਰੋਟ ਲੈ ਕੇ ਘਰ ਵਿਚ ਆ ਕੇ ਗਿਰੀ ਕੱਢਣੀ ਕਿਉਂਕੇ ਕੱਢੀ ਹੋਯੀ ਗਿਰੀ ਚੋ ਤੇਲ ਸੁੱਕ ਜਾਂਦਾ,ਵਿਧੀ: ਸਭ ਤੋਂ ਪਹਿਲਾਂ ਕਿਸੇ ਵੀ ਬਰਤਨ ਵਿਚ 3 4 ਅਖਰੋਟ ਦੇ ਬਰਾਬਰ ਅਖਰੋਟ ਦੀਆਂ ਗਿਰੀਆਂ ਪਾ ਲੈਣੀਆਂ,ਫਿਰ ਓਸੇ ਬਰਤਨ ਦੇ ਵਿਚ ੨ ਚਮਚ ਕਿਸ਼ਮਿਸ਼ (ਸੁੱਖੇ ਮੇਵੇ) ਪਾ ਲੈਣੇ,
ਉਸ ਤੋਂ ਬਾਦ ਕੱਚੇ ਦੁੱਧ ਨੂੰ ਗਰਮ ਕਰ ਲੈਣਾ,ਦੁੱਧ ਨੂੰ ਗਰਮ ਕਾਰਨ ਤੋਂ ਬਾਅਦ ਠੰਡਾ ਕਰਕੇ ਉਸ ਬਰਤਨ ਵਿਚ ਪਾਉਣਾ ਜਿਸ ਵਿਚ ਕਿਸ਼ਮਿਸ਼ ਤੇ ਅਖਰੋਟ ਦੀਆਂ ਗਿਰੀਆਂ ਪਾਈ ਹੈ,ਇਹਨਾਂ ਨੂੰ ਮਿਕੱਸ ਕਰਨ ਤੋਂ ਬਾਅਦ ਇਸ ਦੇ ਵਿਚ ਪੀਸੀ ਹੋਈਏ ਮਿਸ਼ਰੀ ਦਾ ਇਕ ਚਮਚ ਪਾਉਣਾ ਹੈ ਤੇ ਚੰਗੀ ਤਰਾਂ ਮਿਕ੍ਸ ਕਰ ਲੈਣਾ ਹੈ,ਲੈਣ ਦਾ ਤਰੀਕਾ: ਦੋਸਤੋ ਜੇਕਰ ਤੁਸੀ ਜੋਬ ਜਾਂਦੇ ਹੋ ਤਾਂ ਜੋਬ ਜਾਣ ਤੋਂ ਪਹਲੇ ਲੈ ਲੋ,ਜੇਕਰ ਜੋਬ ਨਹੀਂ ਜਾਂਦਾ ਤਾਂ ਨਾਸ਼ਤਾ ਕਰਕੇ 10 11 ਵਜੇ ਲੈ ਸਕਦੇ ਹੋ, ਇਸ ਦਾ ਈਸਤੇਮਾਲ ਤੁਸੀ ਰਾਤ ਨੂੰ ਨਹੀਂ ਕਰ ਸਕਦੇ,
Home ਘਰੇਲੂ ਨੁਸ਼ਖੇ ਕਮਜ਼ੋਰੀ ਜਾਂ ਥਕਾਵਟ ਨੂੰ ਸਿਰਫ਼ 3 ਦਿਨਾਂ ਚ’ ਦੂਰ ਕਰਕੇ 25 ਸਾਲ ਵਰਗੀ ਫੁਰਤੀ ਆ ਜਾਵੇਗੀ ਇਸ ਨੁਸਖੇ ਨਾਲ,ਦੇਖੋ ਵੀਡੀਓ ਤੇ ਸ਼ੇਅਰ ਕਰੋ
ਘਰੇਲੂ ਨੁਸ਼ਖੇ