BREAKING NEWS
Search

ਪੰਜਾਬ ਚ ਵਾਪਰਿਆ ਕਹਿਰ 2 ਕਾਰਾਂ ਦੀ ਸਿਧੀ ਟੱਕਰ ਚ ਇਕੋ ਪਰਿਵਾਰ ਦੀਆਂ ਗਈਆਂ ਜਾਨਾ ਅਤੇ

ਇਕੋ ਪਰਿਵਾਰ ਦੀਆਂ ਗਈਆਂ ਜਾਨਾ

ਮਾਨਸਾ- ਅੱਜ ਦੇਰ ਸ਼ਾਮ ਮਾਨਸਾ-ਸਿਰਸਾ ਮੁੱਖ ਸੜਕ ‘ਤੇ ਸਥਿਤ ਪਿੰਡ ਲਾਲਿਆਂ ਵਾਲੀ ਕੋਲ 2 ਕਾਰਾਂ ਦੀ ਸਿੱਧੀ ਟੱਕਰ ਹੋਣ ਕਰ ਕੇ ਪਤੀ-ਪਤਨੀ ਦੀ ਮੌਤ ਅਤੇ 2 ਵਿਅਕਤੀਆਂ ਦੇ ਗੰਭੀਰ ਰੂਪ ‘ਚ ਜ਼ਖ਼ਮੀ ਹੋਣ ਦੀ ਖ਼ਬਰ ਹੈ।

ਹਾਸਲ ਹੋਈ ਜਾਣਕਾਰੀ ਅਨੁਸਾਰ ਲੁਧਿਆਣਾ ਤੋਂ ਸਿਰਸਾ ਵੱਲ ਜਾ ਰਹੀ ਬੀਟ ਕਾਰ ਦੀ ਟੱਕਰ ਸਾਹਮਣੇ ਤੋਂ ਆ ਰਹੀ ਪੋਲੋ ਕਾਰ ਨਾਲ ਏਨੀ ਜ਼ਬਰਦਸਤ ਹੋਈ ਕਿ ਬੀਟ ਕਾਰ ‘ਚ ਸਵਾਰ ਮੀਆ-ਬੀਵੀ ਦੀ ਮੌਕੇ ‘ਤੇ ਮੌਤ ਹੋ ਗਈ । ਦੇਰ ਰਾਤ ਖ਼ਬਰ ਲਿਖਣ ਤੱਕ ਮ੍ਰਿਤਕਾਂ ਦਾ ਕੋਈ ਵੀ ਵਾਰਿਸ ਨਹੀਂ ਪਹੁੰਚਿਆ ਸੀ। ਡਾਕਟਰਾਂ ਅਨੁਸਾਰ ਜ਼ਖ਼ਮੀਆਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।



error: Content is protected !!