ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਹੁਣੇ ਹੁਣੇ ਰਾਤੀ ਕੈਪਟਨ ਨੇ ਕਰਤਾ ਐਲਾਨ ਪੈ ਗਈਆਂ ਭਾਜੜਾਂ। ……

ਜਲੰਧਰ : ਫਤਿਹਵੀਰ ਮਾਮਲੇ ਵਿਚ ਆਖਿਰਕਾਰ ਸੋਮਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਜਾਗ ਖੁੱਲ੍ਹ ਗਈ ਹੈ ਅਤੇ ਇਸ ਵਾਰ ਜਾਗ ਅਜਿਹੀ ਖੁੱਲ੍ਹੀ ਹੈ ਕਿ ਹੁਣ

ਪੰਜਾਬ ‘ਚ ਬੋਰਵੈੱਲ ਖੁੱਲ੍ਹੇ ਛੱਡਣ ਵਾਲਿਆਂ ਦੀ ਖੈਰ ਨਹੀਂ ਹੋਵੇਗੀ। ਕੈਪਟਨ ਨੇ ਬੋਰ ਖੁੱਲ੍ਹੇ ਛੱਡਣ ਵਾਲਿਆਂ ਨੂੰ ਚਿਤਾਵਨੀ ਦਿੱਤੀ ਹੈ

ਅਤੇ ਪੰਜਾਬ ਭਰ ਦੇ ਡੀ. ਸੀ. ਸਾਹਿਬਾਨ ਨੂੰ ਨਿਰਦੇਸ਼ ਦਿੱਤੇ ਹਨ ਕਿ ਅਜਿਹੇ ਖੁੱਲ੍ਹੇ ਬੋਰਵੈੱਲਾਂ ਦੀ ਪਛਾਣ ਕੀਤੀ ਅਤੇ ਬੋਰ ਖੁੱਲ੍ਹੇ ਛੱਡਣ ਵਾਲਿਆਂ ਖਿਲਾਫ 24 ਘੰਟਿਆਂ ਵਿਚ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਨੂੰ

ਇਸ ਦੀ ਰਿਪੋਰਟ ਦਿੱਤੀ ਜਾਵੇ।ਇਸ ਲਈ ਉਨ੍ਹਾਂ ਇਕ ਹੈਲਪਲਾਈਨ ਨੰਬਰ 0172-2740397 ਵੀ ਜਾਰੀ ਕੀਤਾ ਹੈ, ਜਿਸ ‘ਤੇ ਕਾਲ ਕਰਕੇ ਤੁਸੀਂ ਕੋਈ ਵੀ ਅਜਿਹੀ ਜਾਣਕਾਰੀ ਸਾਂਝੀ ਕਰ ਸਕਦੇ ਹੋ

ਅਤੇ ਉਕਤ ਵਿਅਕਤੀ ‘ਤੇ ਕਾਰਵਾਈ ਕਰਵਾ ਸਕਦੇ ਹੋ।


ਤਾਜਾ ਜਾਣਕਾਰੀ
ਹੁਣੇ ਹੁਣੇ ਰਾਤੀ ਕੈਪਟਨ ਨੇ ਕਰਤਾ ਐਲਾਨ ਪੈ ਗਈਆਂ ਭਾਜੜਾਂ ……
ByadminJune 10, 2019Comments Off on ਹੁਣੇ ਹੁਣੇ ਰਾਤੀ ਕੈਪਟਨ ਨੇ ਕਰਤਾ ਐਲਾਨ ਪੈ ਗਈਆਂ ਭਾਜੜਾਂ ……
Previous Postਹੁਣੇ ਰਾਤੀ ਹੋ ਗਿਆ ਵੱਡਾ ਹੋਸ਼ ਉਡਾਉਣ ਵਾਲਾ ਖੁਲਾਸਾ ਜਗੇ ਨੇ ਦੱਸਿਆ ਕੇ ਮੈਂ ਬਚੇ ਨੂੰ ਕੱਢਣ ਹੀ ਲਗਾ ਸੀ ਪਰ ਮੈਨੂੰ ਕਿਹਾ ਗਿਆ ਕੇ ..
Next Postਹੁਣੇ ਹੁਣੇ ਬਚੇ ਨੂੰ ਬਚਾਉਣ ਲਈ ਭਗਵੰਤ ਮਾਨ ਨੇ ਕੀਤਾ ਇਹ ਵਡਾ ਕੰਮ