=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਹੁਣੇ ਚੜ੍ਹਦੀ ਸਵੇਰੇ ਆਈ ਮੌਸਮ ਬਾਰੇ ਤਾਜਾ ਜਾਣਕਾਰੀ, ਆਈ ਇਹ ਖੁਸ਼ੀ ਦੀ ਖਬਰ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਹੁਣੇ ਚੜ੍ਹਦੀ ਸਵੇਰੇ ਆਈ ਮੌਸਮ ਬਾਰੇ ਤਾਜਾ ਜਾਣਕਾਰੀ ਆਈ ਇਹ ਖੁਸ਼ੀ ਦੀ ਖਬਰ ਕੇ

ਦੇਸ਼ ਭਰ ਵਿੱਚ ਗਰਮੀ ਨੇ ਲੋਕਾਂ ਦੇ ਵੱਟ ਕੱਢੇ ਪਏ ਹਨ। ਬੀਤੇ ਕੱਲ੍ਹ ਦੇਸ਼ ਵਿੱਚ ਰੈੱਡ ਵਾਰਨਿੰਗ ਜਾਰੀ ਕਰ ਦਿੱਤੀ ਸੀ ਪਰ ਹੁਣ ਅੱਜ ਸਵੇਰੇ ਇਕ ਖੁਸ਼ੀ ਦੀ ਖਬਰ ਆਈ ਹੈ ਕੇ ਉਸ ਨੂੰ ਵਾਪਸ ਲੈ ਕੇ ਹੁਣ ਔਰੇਂਜ ਵਾਰਨਿੰਗ ਕਰ ਦਿੱਤਾ ਗਿਆ ਹੈ, ਭਾਵ ਘੱਟ ਖ਼ਤਰੇ ਦੀ ਸੂਚਕ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਥੋੜ੍ਹੀ ਬਾਰਸ਼ ਕਾਰਨ ਤਾਪਮਾਨ ਹੇਠਾਂ ਆ ਸਕਦਾ ਹੈ।

ਭਾਰਤੀ ਮੌਸਮ ਵਿਭਾਗ (IMD) ਦੇ ਏਡੀਜੀ ਡਾ. ਮ੍ਰਿਤੁੰਜੈ ਮਹਾਪਾਤਰਾ ਦਾ ਕਹਿਣਾ ਹੈ ਕਿ ਪੰਜਾਬ ਤੇ ਚੰਡੀਗੜ੍ਹ ਸਮੇਤ ਉੱਤਰ ਭਾਰਤ, ਦਿੱਲੀ-ਐਨਸੀਆਰ, ਮੱਧ ਪ੍ਰਦੇਸ਼, ਬਿਹਾਰ ਤੇ ਰਾਜਸਥਾਨ ਵਿੱਚ ਗਰਮੀ ਤੇ ਲੂ ਦਾ ਕਹਿਰ ਆਉਂਦੇ ਦੋ ਦਿਨ ਤਕ ਜਾਰੀ ਰਹਿ ਸਕਦਾ ਹੈ। ਮੌਸਮੀ ਖ਼ਤਰਿਆਂ ਲਈ ਵਿਭਾਗ ਚਾਰ ਤਰ੍ਹਾਂ ਦੀ ਚੌਕਸੀ ਸੂਚਨਾ ਜਾਰੀ ਕਰਦਾ ਹੈ।

ਗਰੀਨ, ਯੈਲੋ, ਔਰੇਂਜਜਅਤੇ ਰੈੱਡ, ਇਨ੍ਹਾਂ ਵਿੱਚ ਗਰੀਨ ਤੋਂ ਲੈ ਕੇ ਰੈੱਡ ਦਾ ਮਤਲਬ ਆਮ ਤੋਂ ਲੈ ਕੇ ਸਭ ਤੋਂ ਵੱਧ ਖ਼ਤਰਨਾਕ ਪੱਧਰ ਹੈ। ਰਾਜਧਾਨੀ ਖੇਤਰ ਵਿੱਚ ਐਤਵਾਰ ਨੂੰ ਤਾਪਮਾਨ ਔਰੇਂਜ ਜ਼ੋਨ ਵਿੱਚ ਰਹਿਣ ਦਾ ਅੰਦਾਜ਼ਾ ਹੈ। ਮੌਸਮ ਵਿਭਾਗ ਦਾ ਅੰਦਾਜ਼ਾ ਹੈ ਕਿ ਆਉਂਦੀ ਚਾਰ ਤੋਂ ਲੈ ਕੇ ਛੇ ਜੂਨ ਤਕ ਮੀਂਹ ਪੈ ਸਕਦਾ ਹੈ ਤੇ ਲੋਕਾਂ ਨੂੰ ਕੁਝ ਰਾਹਤ ਮਿਲ ਸਕਦੀ ਹੈ।

ਮੌਸਮ ਵਿਭਾਗ ਨੇ ਦੱਸਿਆ ਹੈ ਕਿ ਅਗਲੇ ਪੰਜ ਦਿਨਾਂ ਵਿੱਚ ਮਾਨਸੂਨ ਕੇਰਲ ਦੇ ਸਮੁੰਦਰੀ ਕੰਢਿਆਂ ‘ਤੇ ਦਸਤਕ ਦੇਵੇਗਾ। ਅਜਿਹੇ ਵਿੱਚ ਆਉਂਦੇ ਦੋ-ਤਿੰਨ ਦਿਨਾਂ ਵਿੱਚ ਅੰਡੇਮਾਨ-ਨਿਕੋਬਾਰ ਤੋਂ ਇਲਾਵਾ ਅਸਮ, ਮੇਘਾਲਿਆ, ਨਾਗਾਲੈਂਡ, ਤ੍ਰਿਪੁਰਾ ਤੇ ਕਰਨਾਟਕ ਵਿੱਚ ਭਾਰੀ ਮੀਂਹ ਦੀ ਉਮੀਦ ਹੈ।




error: Content is protected !!