ਦੇਸ਼ ਦੀ ਰੀੜ੍ਹ ਦੀ ਹੱਡੀ ਮੰਨੇ ਜਾਣ ਵਾਲੇ ਉਦਯੋਗਪਤੀ ਵੀ ਹੁਣ ਜਲੰਧਰ ਲੋਕ ਸਭਾ ਸੀਟ ਤੋਂ ਚੋਣ ਹਾਰ ਚੁਕੇ ਨੀਟੂ ਸ਼ਟਰਾਂ ਵਾਲੇ ਦੇ ਕਾਇਲ ਹੋ ਚੁੱਕੇ ਹਨ। ਆਮ ਚੋਣਾਂ ‘ਚ ਪਰਿਵਾਰ ਦੀਆਂ 9 ‘ਚੋਂ 5 ਵੋਟਾਂ ਪੈਣ ਤੋਂ ਬਾਅਦ ਸੁਰਖੀਆਂ ‘ਚ ਆਇਆ ਆਜ਼ਾਦ ਉਮੀਦਵਾਰ ਨੀਟੂ ਸ਼ਟਰਾਂ ਵਾਲਾ ਹੁਣ ਜਲੰਧਰ ਲੋਕ ਸਭਾ ਖੇਤਰ ‘ਚ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। ਇਸ ਦਾ ਜਿਊਂਦਾ-ਜਾਗਦਾ ਸਬੂਤ ਇਹ ਹੈ ਕਿ ਦੇਸ਼ ਦੇ ਪ੍ਰਸਿੱਧ ਉਦਯੋਗਿਕ ਨਗਰ ਦੇ ਛੋਟੇ ਕਾਰੋਬਾਰੀ ਵੀ ਨੀਟੂ ਸ਼ਟਰਾਂ ਵਾਲੇ ਦੇ ਕਾਇਲ ਹਨ, ਜਿਸ ਦੇ ਕਾਰਨ ਲੁਧਿਆਣਾ ਦੀ ਇਕ ਨਿੱਜੀ ਕੰਪਨੀ ਨੇ ਨੀਟੂ ਸ਼ਟਰਾਂ ਵਾਲੇ ਨੂੰ ਆਪਣਾ ਬ੍ਰਾਂਡ ਅੰਬੈਸਡਰ ਬਣਾਇਆ ਹੈ।
ਲੋਕ ਸਭਾ ਚੋਣਾਂ ਨੂੰ ਲੋਕ ਬੇਸ਼ੱਕ ਭੁੱਲ ਜਾਣ ਪਰ ਇਹ ਗੱਲ ਕਿਸੇ ਤੋਂ ਛੁਪੀ ਨਹੀਂ ਕਿ ਖਲੀ ਦੇ ਰਿੰਗ ਤੋਂ ਲੈ ਕੇ ਹਰ ਬਿਜ਼ਨੈੱਸਮੈਨ ਦੀ ਸ਼ਟਰਾਂ ਵਾਲੇ ਡਿਮਾਂਡ ਬਣ ਗਏ ਹਨ।ਦੇਸ਼ ਦੀ ਰੀੜ੍ਹ ਦੀ ਹੱਡੀ ਮੰਨੇ ਜਾਣ ਵਾਲੇ ਉਦਯੋਗਪਤੀ ਵੀ ਹੁਣ ਜਲੰਧਰ ਲੋਕ ਸਭਾ ਸੀਟ ਤੋਂ ਚੋਣ ਹਾਰ ਚੁਕੇ ਨੀਟੂ ਸ਼ਟਰਾਂ ਵਾਲੇ ਦੇ ਕਾਇਲ ਹੋ ਚੁੱਕੇ ਹਨ।
ਆਮ ਚੋਣਾਂ ‘ਚ ਪਰਿਵਾਰ ਦੀਆਂ 9 ‘ਚੋਂ 5 ਵੋਟਾਂ ਪੈਣ ਤੋਂ ਬਾਅਦ ਸੁਰਖੀਆਂ ‘ਚ ਆਇਆ ਆਜ਼ਾਦ ਉਮੀਦਵਾਰ ਨੀਟੂ ਸ਼ਟਰਾਂ ਵਾਲਾ ਹੁਣ ਜਲੰਧਰ ਲੋਕ ਸਭਾ ਖੇਤਰ ‘ਚ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। ਇਸ ਦਾ ਜਿਊਂਦਾ-ਜਾਗਦਾ ਸਬੂਤ ਇਹ ਹੈ ਕਿ ਦੇਸ਼ ਦੇ ਪ੍ਰਸਿੱਧ ਉਦਯੋਗਿਕ ਨਗਰ ਦੇ ਛੋਟੇ ਕਾਰੋਬਾਰੀ ਵੀ ਨੀਟੂ ਸ਼ਟਰਾਂ ਵਾਲੇ ਦੇ ਕਾਇਲ ਹਨ, ਜਿਸ ਦੇ ਕਾਰਨ ਲੁਧਿਆਣਾ ਦੀ ਇਕ ਨਿੱਜੀ ਕੰਪਨੀ ਨੇ ਨੀਟੂ ਸ਼ਟਰਾਂ ਵਾਲੇ ਨੂੰ ਆਪਣਾ ਬ੍ਰਾਂਡ ਅੰਬੈਸਡਰ ਬਣਾਇਆ ਹੈ। ਲੋਕ ਸਭਾ ਚੋਣਾਂ ਨੂੰ ਲੋਕ ਬੇਸ਼ੱਕ ਭੁੱਲ ਜਾਣ ਪਰ ਇਹ ਗੱਲ ਕਿਸੇ ਤੋਂ ਛੁਪੀ ਨਹੀਂ ਕਿ ਖਲੀ ਦੇ ਰਿੰਗ ਤੋਂ ਲੈ ਕੇ ਹਰ ਬਿਜ਼ਨੈੱਸਮੈਨ ਦੀ ਸ਼ਟਰਾਂ ਵਾਲੇ ਡਿਮਾਂਡ ਬਣ ਗਏ ਹਨ।ਦੇਸ਼ ਦੀ ਰੀੜ੍ਹ ਦੀ ਹੱਡੀ ਮੰਨੇ ਜਾਣ ਵਾਲੇ ਉਦਯੋਗਪਤੀ ਵੀ ਹੁਣ ਜਲੰਧਰ ਲੋਕ ਸਭਾ ਸੀਟ ਤੋਂ ਚੋਣ ਹਾਰ ਚੁਕੇ ਨੀਟੂ ਸ਼ਟਰਾਂ ਵਾਲੇ ਦੇ ਕਾਇਲ ਹੋ ਚੁੱਕੇ ਹਨ।
ਆਮ ਚੋਣਾਂ ‘ਚ ਪਰਿਵਾਰ ਦੀਆਂ 9 ‘ਚੋਂ 5 ਵੋਟਾਂ ਪੈਣ ਤੋਂ ਬਾਅਦ ਸੁਰਖੀਆਂ ‘ਚ ਆਇਆ ਆਜ਼ਾਦ ਉਮੀਦਵਾਰ ਨੀਟੂ ਸ਼ਟਰਾਂ ਵਾਲਾ ਹੁਣ ਜਲੰਧਰ ਲੋਕ ਸਭਾ ਖੇਤਰ ‘ਚ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। ਇਸ ਦਾ ਜਿਊਂਦਾ-ਜਾਗਦਾ ਸਬੂਤ ਇਹ ਹੈ ਕਿ ਦੇਸ਼ ਦੇ ਪ੍ਰਸਿੱਧ ਉਦਯੋਗਿਕ ਨਗਰ ਦੇ ਛੋਟੇ ਕਾਰੋਬਾਰੀ ਵੀ ਨੀਟੂ ਸ਼ਟਰਾਂ ਵਾਲੇ ਦੇ ਕਾਇਲ ਹਨ, ਜਿਸ ਦੇ ਕਾਰਨ ਲੁਧਿਆਣਾ ਦੀ ਇਕ ਨਿੱਜੀ ਕੰਪਨੀ ਨੇ ਨੀਟੂ ਸ਼ਟਰਾਂ ਵਾਲੇ ਨੂੰ ਆਪਣਾ ਬ੍ਰਾਂਡ ਅੰਬੈਸਡਰ ਬਣਾਇਆ ਹੈ। ਲੋਕ ਸਭਾ ਚੋਣਾਂ ਨੂੰ ਲੋਕ ਬੇਸ਼ੱਕ ਭੁੱਲ ਜਾਣ ਪਰ ਇਹ ਗੱਲ ਕਿਸੇ ਤੋਂ ਛੁਪੀ ਨਹੀਂ ਕਿ ਖਲੀ ਦੇ ਰਿੰਗ ਤੋਂ ਲੈ ਕੇ ਹਰ ਬਿਜ਼ਨੈੱਸਮੈਨ ਦੀ ਸ਼ਟਰਾਂ ਵਾਲੇ ਡਿਮਾਂਡ ਬਣ ਗਏ ਹਨ।
ਵਾਇਰਲ