ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ
ਨੀਟੂ ਸ਼ਟਰਾਂ ਵਾਲੇ ਦੇ ਹੱਕ ‘ਚ ਕਈ ਲੋਕ ਅੱਗੇ ਆ ਰਹੇ ਨੇ । ਮਾਸਟਰ ਸਲੀਮ ਨਾਲ ਨੀਟੂ ਸ਼ਟਰਾਂ ਵਾਲਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਮਾਸਟਰ ਸਲੀਮ ਨੇ ਕਿਹਾ ਕਿ ਉਹ ਉਨ੍ਹਾਂ ਨੂੰ ਪੂਰਾ ਸਹਿਯੋਗ ਦੇਣਗੇ ਭਾਵੇਂ ਉਹ ਕਿਸੇ ਚੋਣ ‘ਚ ਖੜੇ ਹੋਣ ਜਾਂ ਫਿਰ ਕੋਈ ਗੀਤ ਕੱਢਣ ਜਾਂ ਫਿਰ ਹੋਰ ਕੋਈ ਕੰਮ ਕਰਨ ਉਹ ਉਨ੍ਹਾਂ ਸਹਿਯੋਗ ਦੇਣ ਲਈ ਹਮੇਸ਼ਾ ਤਿਆਰ ਹਨ ।
ਹੋਰ ਵੇਖੋ:ਸੋਸ਼ਲ ਮੀਡੀਆ ਨੇ ਨੀਟੂ ਸ਼ਟਰਾਂ ਵਾਲੇ ਨੂੰ ਬਣਾਇਆ ਸਟਾਰ ਲੈ ਕੇ ਆ ਰਹੇ ਨੇ ਨਵਾਂ ਗਾਣਾ ਤੇ ਫ਼ਿਲਮ !
ਦੱਸ ਦਈਏ ਕਿ ਨੀਟੂ ਸ਼ਟਰਾਂ ਵਾਲਾ ਜਲਦ ਹੀ ਆਪਣੀ ਫ਼ਿਲਮ ਅਤੇ ਗੀਤ ਕੱਢ ਰਿਹਾ ਹੈ ਅਤੇ ਉਸ ਦੇ ਇੱਕ ਗੀਤ ਦੀ ਸ਼ੂਟਿੰਗ ਏਨੀਂ ਦਿਨੀਂ ਜ਼ੋਰ ਸ਼ੋਰ ਨਾਲ ਚੱਲ ਰਹੀ ਹੈ ।ਨੀਟੂ ਸ਼ਟਰਾਂ ਵਾਲਾ ਲੋਕ ਸਭਾ ਚੋਣਾਂ ਦੌਰਾਨ ਹਾਰ ਤੋਂ ਬਾਅਦ ਚਰਚਾ ‘ਚ ਆਇਆ ਸੀ ।
ਵਾਇਰਲ