=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਸਜ ਵਿਆਹੀ ਲਾੜੀ ਨੇ ਚਾੜ੍ਹਿਆ ਅਜਿਹਾ ਚੰਨ , CCTV ਦੇਖ ਸੋਹਰਿਆਂ ਦੇ ਉੱਡੇ ਹੋਸ਼

ਆਈ ਤਾਜਾ ਵੱਡੀ ਖਬਰ 

ਵਿਆਹ ਤੋਂ ਬਾਅਦ ਬਹੁਤ ਸਾਰੀਆਂ ਰਸਮਾਂ ਹੁੰਦੀਆਂ ਹਨ, ਜਿਸ ਨੂੰ ਲਾੜਾ ਤੇ ਲਾੜੀ ਸ਼ਿੱਦਤ ਨਾਲ ਨਿਭਾਉਂਦੇ ਹਨ, ਇਹ ਰਸਮਾਂ ਵੱਖ ਵੱਖ ਧਰਮਾਂ ਦੇ ਅਨੁਸਾਰ ਹੁੰਦੀਆਂ ਹਨ l ਜਿਨਾਂ ਰਸਮਾਂ ਨੂੰ ਲੈ ਕੇ ਲਾੜਾ ਤੇ ਲਾੜੀ ਦੋਵੇਂ ਹੀ ਕਾਫੀ ਐਕਸਾਈਟਿਡ ਹੁੰਦੇ ਹਨ l ਇਹਨਾਂ ਰਸਮਾਂ ਦਾ ਮਤਲਬ ਹੁੰਦਾ ਹੈ ਕਿ ਜੀਵਨ ਭਰ ਇੱਕ ਦੂਜੇ ਦਾ ਸਾਥ ਦੇਣਾ l ਪਰ ਕਈ ਵਾਰ ਇਹ ਸਾਥ ਅੱਧ ਵਿਚਕਾਰੇ ਹੀ ਛੁੱਟ ਜਾਂਦਾ ਹੈ, ਜਿਸ ਪਿੱਛੇ ਬਹੁਤ ਸਾਰੀਆਂ ਕਹਾਣੀਆਂ ਛਪੀਆਂ ਹੁੰਦੀਆਂ ਹਨ l ਹੁਣ ਇੱਕ ਅਜਿਹੀ ਹੀ ਘਟਨਾ ਸਾਂਝੀ ਕਰਾਂਗੇ ਜਿੱਥੇ ਵਿਆਹ ਤੋਂ ਕੁਝ ਦਿਨ ਬਾਅਦ ਹੀ ਲਾੜੀ ਵੱਲੋਂ ਅਜਿਹਾ ਚੰਨ ਚਾੜਿਆ ਗਿਆ, ਜਿਸ ਕਾਰਨ ਸਭ ਦੇ ਹੀ ਹੋਸ਼ ਉੱਡ ਚੁੱਕੇ ਹਨ। ਦਰਅਸਲ ਇੱਕ ਲਾੜੀ ਜਿਸ ਦਾ ਹਾਲ ਹੀ ਵਿੱਚ ਵਿਆਹ ਹੋਇਆ ਸੀ, ਉਸ ਲਾਲ ਚੂੜਾ ਪਾਈ ਕੁੜੀ ਵੱਲੋਂ ਅਜਿਹਾ ਕੰਮ ਕੀਤਾ ਗਿਆ ਜਿਸ ਦੇ ਚਰਚੇ ਪੂਰੇ ਪਿੰਡ ਦੇ ਵਿੱਚ ਛਿੜੇ ਹੋਏ ਹਨ। ਮਾਮਲਾ ਤਰਨਤਾਰਨ ਤੋਂ ਸਾਹਮਣੇ ਆਇਆ l ਜਿੱਥੇ ਲਾਲ ਚੂੜੇ ਵਾਲੀ ਕੁੜੀ ਵੱਲੋਂ ਆਪਣੇ ਸਹੁਰੇ ਘਰੋਂ ਲੁਟੇਰੀ ਦੁਲਹਣ ਵਾਂਗੂੰ ਸਮਾਨ ਚੁਰਾਇਆ l ਉਹ ਆਪਣੇ ਸਹੁਰੇ ਘਰ ਕਾਰ, ਢਾਈ ਲੱਖ ਰੁਪਏ ਦੀ ਨਕਦੀ, ਇਕ ਜੋੜੀ ਸੋਨੇ ਦੇ ਟੌਪਸ, ਦੋ ਸੋਨੇ ਦੀਆਂ ਮੁੰਦਰੀਆਂ, ਇਕ ਸੋਨੇ ਦੀ ਚੇਨ ਅਤੇ ਇਕ ਮੋਬਾਈਲ ਫੋਨ ਲੈ ਕੇ ਮੌਕੇ ਤੋਂ ਫਰਾਰ ਹੋ ਗਈ l ਜਿਸ ਤੋਂ ਬਾਅਦ ਹੁਣ ਸਹੁਰਾ ਪਰਿਵਾਰ ਕਾਫੀ ਜਨਤਾ ਦੇ ਵਿੱਚ ਹੈ l ਜਿਸ ਦੀ ਜਾਣਕਾਰੀ ਉਹਨਾਂ ਦੇ ਵੱਲੋਂ ਪੁਲਿਸ ਨੂੰ ਦਿੱਤੀ ਗਈ ਉੱਥੇ ਹੀ ਇਸ ਸਬੰਧੀ ਥਾਣਾ ਝਬਾਲ ਦੀ ਪੁਲਸ ਨੇ ਸੱਸ ਦੇ ਬਿਆਨਾਂ ਹੇਠ ਨੂੰਹ ਸਮੇਤ ਕੁੱਲ 6 ਵਿਅਕਤੀਆਂ ਖ਼ਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਰਮਨਦੀਪ ਸਿੰਘ ਦਾ ਵਿਆਹ ਬੀਤੀ 23 ਜੂਨ ਨੂੰ ਕਰਮਜੀਤ ਕੌਰ ਪੁੱਤਰੀ ਸਰਵਣ ਸਿੰਘ ਵਾਸੀ ਦਬੁਰਜੀ ਅੰਮ੍ਰਿਤਸਰ ਨਾਲ ਹੋਇਆ ਸੀ, ਜਿਸ ਤੋਂ 2-3 ਦਿਨ ਬਾਅਦ ਹੀ ਨੂੰਹ ਕਰਮਜੀਤ ਕੌਰ ਆਪਣੇ ਪਤੀ ਰਮਨਦੀਪ ਸਿੰਘ ਨਾਲ ਦੁਰ-ਵਿਹਾਰ ਕਰਨ ਲੱਗ ਪਈ। ਜਿਸ ਕਾਰਨ ਸਹੁਰਾ ਪਰਿਵਾਰ ਕਾਫੀ ਚਿੰਤਾ ਦੇ ਵਿੱਚ ਸੀ l 18 ਜੁਲਾਈ ਨੂੰ, ਰਾਤ ਕਰੀਬ ਸਵਾ 8 ਵਜੇ ਨੂੰਹ ਕਰਮਜੀਤ ਕੌਰ ਆਪਣੇ ਭਰਾ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਸਰਵਨ ਸਿੰਘ ਵਾਸੀ ਦਬੁਰਜੀ ਅੰਮ੍ਰਿਤਸਰ ਤੇ ਦੋ ਹੋਰ ਅਣਪਛਾਤੇ ਵਿਅਕਤੀਆਂ ਨਾਲ ਚਲੀ ਗਈ ਹੈ। ਘਰੋਂ ਜਾਂਦੇ ਸਮੇਂ ਉਹ ਸਾਡੀ ਕਾਰ ਤੋਂ ਇਲਾਵਾ ਢਾਈ ਲੱਖ ਰੁਪਏ ਦੀ ਨਕਦੀ, ਇਕ ਜੋੜੀ ਸੋਨੇ ਦੇ ਟੌਪਸ, ਦੋ ਸੋਨੇ ਦੀਆਂ ਮੁੰਦਰੀਆਂ, ਇਕ ਸੋਨੇ ਦੀ ਚੇਨ ਅਤੇ ਇਕ ਮੋਬਾਈਲ ਲੈ ਗਏ ਹਨ। ਜਿਸ ਘਟਨਾਕ੍ਰਮ ਦੀ ਇੱਕ ਸੀਸੀਟੀਵੀ ਫੁਟੇਜ ਵੀ ਪ੍ਰਾਪਤ ਹੋਈ ਹੈ l ਜਿਸ ਦੇ ਅਧਾਰ ਤੇ ਹੁਣ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ l




error: Content is protected !!