ਅਧਰੰਗ ਦਾ ਪੱਕਾ ਇਲਾਜ, ਮਰੀਜ਼ਾਂ ਲਈ ਵਰਦਾਨ ਸਾਬਿਤ ਹੋਵੇਗੀ ਇਹ ਵੀਡੀਓ, ਟੀਕਾ ਲਾੳੁਣ ਵਾਲੇ ਡਾਕਟਰਾਂ ਨੂੰ ਕੀਤਾ ਚੈਲਜ਼, ਹੁਣ ਤੱਕ ਡਾਕਟਰ ਸੋਹਣ ਸਿੰਘ ਜੀ ਪਪਰਾਲੀ ਦੀਆਂ ਤੁਸੀਂ ਧਾਰਮਿਕ ਵੀਡੀਓਜ਼ ਇੰਟਰਵਿਊ ਜਾਂ ਕਥਾ ਵਾਲੀਆਂ ਹੀ ਦੇਖੀਆਂ ਹੋਣਗੀਆਂ, ਹੁਣ ਪਹਿਲੀ ਵਾਰ ਪੰਜਾਬੀ ਲੋਕ ਚੈਨਲ ਤੇ ਡਾ. ਸੋਹਣ ਸਿੰਘ ਪਪਰਾਲੀ ਦਾ ਸਿਹਤ ਸੰਭਾਲ ਨਾਲ ਸਬੰਧੰਤ ਇੰਟਰਵੀਊ ਪਬਲਿਸ਼ ਕੀਤਾ ਹੈ ਜਿਸ ਵਿੱਚ ਡਾ. ਸ੍ਹਾਬ ਨੇ ਦੱਸਿਆ ਅਧਰੰਗ (Paralysis Stroke) ਦਾ ਪੱਕਾ ਇਲਾਜ
ਮਰੀਜ਼ਾਂ ਲਈ ਵਰਦਾਨ ਸਾਬਿਤ ਹੋਵੇਗੀ ਡਾ. ਪਪਰਾਲੀ ਦੀ ਇਹ ਵੀਡੀਓ ਇੰਟਰਵਿਊ। ਅਧਰੰਗ ਦਾ ਅਜੇ ਤੱਕ ਕੋਈ ਟੀਕਾ ਨਹੀਂ ਬਣਿਆ, ਓਹ ਡਾਕਟਰ ਜੋ ਕਹਿੰਦੇ ਹਨ ਕਿ ਅਸੀਂ ਅਧਰੰਗ ਨੂੰ ਟੀਕੇ ਨਾਲ ਠੀਕ ਕਰ ਦਿੰਦੇ ਹਾਂ, ਉਹਨਾਂ ਡਾਕਟਰਾਂ ਨੂੰ ਡਾ. ਪਪਰਾਲੀ ਦਾ ਖੁੱਲ੍ਹਾ ਚੈਲੰਜ ਹੈ, ਕਿਉਂਕਿ ਅਜੇ ਤੱਕ ਇਸ ਬਿਮਾਰੀ ਦਾ ਕੋਈ ਵੀ ਟੀਕਾ ਨਹੀਂ ਬਣਿਆ। ਇਸ ਵਿਸ਼ੇਸ਼ ਮੁਲਾਕਾਤ ਵਿੱਚ ਡਾ. ਪਪਰਾਲੀ ਜੀ ਨੇ ਕੁਝ ਨੁਕਤੇ ਦੱਸੇ ਹਨ ਜਿਹਨਾਂ ਨੂੰ ਦੇਖ ਕੇ ਮਰੀਜ਼ ਨੂੰ ਸੰਭਾਲਿਆ ਜਾ ਸਕਦਾ ਹੈ ਅਤੇ ਇਸ ਨਾਮੁਰਾਦ ਬਿਮਾਰੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ
ਕੀ ਹਨ ਉਹ ਨੁਕਤੇ ਲੱਛਣ ਜਾਂ ਸਾਵਧਾਨੀਆਂ ਜਿਨ੍ਹਾਂ ਨੂੰ ਸਮਝ ਕੇ ਤੁਸੀ ਤੇ ਤੁਹਾਡੇ ਆਪਣੇ ਇਸ ਬਿਮਾਰੀ ਨਜ਼ਾਤ ਪ੍ਰਾਪਤ ਕਰ ਸਕਦੇ ਹਨ, ਆਓ ਸੁਣੀਏ ਇਸ ਵੀਡੀਓ ‘ਚ।ਅਧਰੰਗ ਦਾ ਪੱਕਾ ਇਲਾਜ, ਕਿ ਅਸੀਂ ਹਮੇਸ਼ਾ ਤੁਹਾਡੇ ਤੱਕ ਸਹੀ, ਸਟੀਕ ਤੇ ਨਿਰਪੱਖ ਜਾਣਕਾਰੀ ਹੀ ਤੁਹਾਡੇ ਤੱਕ ਪੁੱਜਦੀ ਕਰੀਏ,
Home ਘਰੇਲੂ ਨੁਸ਼ਖੇ ਅਧਰੰਗ ਦਾ ਪੱਕਾ ਇਲਾਜ, ਮਰੀਜ਼ਾਂ ਲਈ ਵਰਦਾਨ ਸਾਬਿਤ ਹੋਵੇਗੀ ਇਹ ਵੀਡੀਓ, ਟੀਕਾ ਲਾੳੁਣ ਵਾਲੇ ਡਾਕਟਰਾਂ ਨੂੰ ਕੀਤਾ ਚੈਲਜ਼..
ਘਰੇਲੂ ਨੁਸ਼ਖੇ