=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਪਤਨੀ ਨੇ ਆਪਣੇ ਪਤੀ ਦਾ ਖੁਦ ਹੀ ਕਰਵਾ ਦਿੱਤਾ ਦੂਜਾ ਵਿਆਹ , ਕਾਰਨ ਜਾਣ ਰਹੇ ਜਾਵੋਗੇ ਹੱਕੇ ਬੱਕੇ

ਆਈ ਤਾਜਾ ਵੱਡੀ ਖਬਰ 

ਇੱਕ ਪਤਨੀ ਆਪਣੀਆਂ ਸਾਰੀਆਂ ਚੀਜ਼ਾਂ ਦੂਸਰਿਆਂ ਨਾਲ ਵੰਡ ਸਕਦੀ ਹੈ, ਪਰ ਆਪਣੇ ਪਤੀ ਨੂੰ ਕਦੇ ਵੀ ਦੂਜਿਆਂ ਨਾਲ ਵੰਡਣਾ ਪਸੰਦ ਨਹੀਂ ਕਰਦੀ l ਇੱਕ ਪਤੀ ਜਿਸ ਲਈ ਉਹ ਸਾਰੀਆਂ ਚੀਜ਼ਾਂ ਛੱਡ ਸਕਦੀ ਹੈ, ਤੇ ਉਸ ਵਾਸਤੇ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ l ਪਰ ਅੱਜ ਤੁਹਾਨੂੰ ਇੱਕ ਅਜਿਹੀ ਪਤਨੀ ਬਾਰੇ ਦੱਸਾਂਗੇ, ਜਿਸ ਵੱਲੋਂ ਖੁਦ ਹੀ ਆਪਣੇ ਪਤੀ ਦਾ ਦੂਜਾ ਵਿਆਹ ਕਰਵਾ ਦਿੱਤਾ ਗਿਆ l ਜਿਸ ਪਿੱਛੇ ਦਾ ਕਾਰਨ ਸੁਣ ਕੇ ਸਾਰੇ ਲੋਕ ਹੱਕੇ ਬੱਕੇ ਹਨ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਇਕ ਬੈਂਕ ਮੈਨੇਜਰ ਪਤਨੀ ਵੱਲੋਂ ਆਪਣੇ ਪਤੀ ਦਾ ਦੂਜਾ ਵਿਆਹ ਕਰਵਾਇਆ ਗਿਆ, ਇਸ ਪਿੱਛੇ ਦਾ ਕਾਰਨ ਸੀ ਕਿ ਉਸ ਨੂੰ ਘਰ ਵਿਚ ਕੰਮ ਕਰਨ ਲਈ ਨੌਕਰਾਣੀ ਚਾਹੀਦੀ ਸੀ।

ਇਸ ਲਈ ਪਤਨੀ ਨੇ ਆਪਣੇ ਹੀ ਪਤੀ ਦਾ ਦੂਜਾ ਵਿਆਹ ਕਰਵਾ ਦਿੱਤਾ l ਜਿਸ ਬਾਰੇ ਸੁਣਨ ਤੋਂ ਬਾਅਦ ਸਾਰੇ ਲੋਕ ਹੈਰਾਨ ਹੁੰਦੇ ਪਏ ਹਨ। ਦੱਸਿਆ ਜਾ ਰਿਹਾ ਹੈ ਕਿ ਵਿਆਹ ਦੇ ਚਾਰ ਦਿਨ ਬਾਅਦ ਹੀ ਪਤੀ ਨੇ ਦੂਜੀ ਪਤਨੀ ਨਾਲ ਮਾਰਕੁੱਟ ਸ਼ੁਰੂ ਕਰ ਦਿੱਤੀ। ਜਦੋਂ ਉਸ ਨੇ ਪਹਿਲੀ ਪਤਨੀ ਨਾਲ ਪਤੀ ਨੂੰ ਦੇਖਿਆ ਤਾਂ ਉਸ ਬਾਰੇ ਪੁੱਛਿਆ।

ਇਸ ਦੇ ਬਾਅਦ ਪਤੀ ਨੇ ਦੱਸਿਆ ਕਿ ਇਹ ਮੇਰੀ ਪਹਿਲੀ ਪਤਨੀ ਹੈ ਤੇ ਫਿਰ ਪੂਰੇ ਮਾਮਲੇ ਦਾ ਖੁਲਾਸਾ ਹੋਇਆ। ਵਿਆਹ ਦੇ 20 ਦਿਨ ਬਾਅਦ ਦੂਜੀ ਪਤਨੀ ਦਿੱਲੀ ਤੋਂ ਵਾਪਸ ਭਾਗਲਪੁਰ ਪਹੁੰਚੀ ਤੇ ਉਸ ਨੇ ਮਹਿਲਾ ਥਾਣੇ ਵਿਚ ਲਿਖਤ ਸ਼ਿਕਾਇਤ ਕਰਕੇ ਪਤੀ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਪੀੜਤਾ ਦਾ ਕਹਿਣਾ ਹੈ ਕਿ ਮੇਰੇ ਨਾਲ ਧੋਖਾ ਹੋਇਆ ਹੈ।

ਮੇਰੇ ਪਿਤਾ ਜੀ ਰਿਕਸ਼ਾ ਚਲਾ ਕੇ ਘਰ ਚਲਾਉਂਦੇ ਹਨ। ਗਰੀਬ ਘਰ ਦੀ ਲੜਕੀ ਨੂੰ ਦੇਖ ਕੇ ਉਨ੍ਹਾਂ ਨੇ ਸਾਡੇ ਨਾਲ ਵਿਆਹ ਕੀਤਾ। ਦਿੱਲੀ ਜਾਣ ਦੇ ਬਾਅਦ ਉਸ ਨੇ ਕਿਹਾ ਕਿ ਮੈਂ ਘਰ ਵਿਚ ਨੌਕਰਾਣੀ ਬਣਾਉਣ ਲਈ ਤੇਰੇ ਨਾਲ ਵਿਆਹ ਕੀਤਾ l ਜਿਸ ਤੋਂ ਫਿਰ ਪਤੀ ਵੱਲੋਂ ਮਾਰਕਟਾਈ ਸ਼ੁਰੂ ਕਰ ਦਿੱਤੀ ਗਈ l ਜਿਸ ਕਾਰਨ ਹੁਣ ਪੀੜਿਤ ਲੜਕੀ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।




error: Content is protected !!