ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੱਡਾ ਫ਼ੈਸਲਾ ਲੈਂਦਿਆਂ ਕਿਹਾ ਕਿ ਹੁਣ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਉਣ ਵਾਲੇ ਸ਼ਰਧਾਲੂ ਸ੍ਰੀ ਦਰਬਾਰ ਸਾਹਿਬ ਸਮੂਹ ਦੇ ਅੰਦਰ ਫੋਟੋਗ੍ਰਾਫੀ ਨਹੀਂ ਕਰ ਸਕਣਗੇ। ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਜੀ ਦੇ ਅੰਦਰ ਬੋਰਡ ਲਗਾ ਦਿੱਤੇ ਹਨ ਕਿ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਫੋਟੋਗ੍ਰਾਫੀ ਤੇ ਵੀਡੀਓਗ੍ਰਾਫੀ ਕਰਨਾ ਮਨ੍ਹਾ ਹੈ।
ਅਜੇ ਸ਼੍ਰੋਮਣੀ ਕਮੇਟੀ ਵਲੋਂ ਸ੍ਰੀ ਦਰਬਾਰ ਸਾਹਿਬ ਅੰਦਰ ਫੋਟੋਆਂ ਖਿੱਚਣ ਤੇ ਵੀਡੀਓ ਬਣਾਉਣ ਤੇ ਲਾਈ ਪਾਬੰਦੀ ਦੀਆਂ ਖਬਰਾਂ ਚਲ ਹੀ ਰਹੀਆਂ ਹਨ ਤੇ ਸ੍ਹਾਮਣੇ ਆਈਆਂ ਹਨ ਇਹ ਵੀਡੀਓ ਅਜਾਦੀ ਦੀ ਗੱਲ ਕਰੀਏ ਤਾਂ ਹਰ ਕੋਈ ਆਜ਼ਾਦ ਹੈ ਪਰ ਇਹ ਕੁੜੀ ਨੇ ਵੀਡੀਓ ਬਣਾਈ ਆਪਣੀ ਟਿਕਟੋਕ ਤੋਂ ਸ਼ਬਦ ਲਗਾ ਕੇ ਪਰ ਕੁਜ ਸ਼ਰਾਰਤੀ ਅਨਸਰਾਂ ਨੇ ਇਹ ਵੀਡੀਓ ਪਿੱਛੇ ਗਾਣਾ ਲਗਾ ਦਿੱਤਾ ਠੇਕਿਆਂ ਤੇ ਰਾਹ ਭੁੱਲ ਗੇ ਜੋ ਵੀ ਹੈ..
ਪਰ ਇਸ ਕੁੜੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਕੁੜੀ ਦੀ ਟਿਕਟੋਕ ਆਈ ਡੀ ਵਿਚ ਜਾ ਕੇ ਤੁਸੀਂ ਅਸਲੀ ਵੀਡੀਓ ਦੇਖ ਸਕਦੇ ਓ ਨਹੀਂ ਤਾ ਅਸੀਂ ਤੁਹਾਨੂੰ ਦਿਖਾਉਂਦੇ ਹਨ ਅਸੀਂ ਤੇ ਨਕਲੀ ਵੀਡੀਓ ਨੀਚੇ ਦਿਤੀ ਵੀਡੀਓ ਜਰੂਰ ਦੁੱਖੋਂ ਤੇ ਆਪਣੇ ਸਿੱਖ ਧਰਮ ਨੂੰ ਕੁਜ ਲੋਕ ਬਦਨਾਮ ਕਰਨ ਚਾਹੁੰਦੇ ਨੇ ਸੋ ਬਚ ਕੇ ਰਿਹਾ ਕਰੋ ਪਹਿਲਾ ਸਾਰੀ ਜਾਣਕਰੀ ਹਾਸਲ ਕਰ ਲਿਆ ਕਰੋ ਨਕਲੀ ਵੀਡੀਓ ਬਹੁਤ ਲੋਕਿਸ ਸ਼ੇਅਰ ਕਰ ਰਹੇ ਨੇ…
ਇਹ ਕੁੜੀ ਨੂੰ ਇਹ ਕਰੋ ਉਹ ਕਰਦੋ ਪਰ ਅਸਲੀ ਸੱਚ ਬਹੁਤ ਘਾਟ ਲੋਕਾਂ ਨੂੰ ਪਤਾ ਬੇਨਤੀ ਹੈ ਵੀਡੀਓ ਜਰੂਰ ਦੇਖੋ ਸ਼ੇਅਰ ਜਰੂਰ ਕਰਨਾ ਤਾਂ ਜੋ ਉਸ ਕੁੜੀ ਨੂੰ ਕੋਈ ਗੰਦੀ ਸ਼ਬਦ ਨਾ ਵਰਤੇ ਨੀਚੇਹੈ ਅਸਲੀ ਵੀਡੀਓ ਤੇ ਨਕਲੀ..
Home ਵਾਇਰਲ ਇਹ ਹਿੰਦੂ ਭੈਣ ਨੇ ਦਰਬਾਰ ਸਾਹਿਬ ਤੇ ਬਣਾਈ ਟਿਕਟੋਕ ਵੀਡੀਓ ਸ਼ਬਦ ਉੱਤੇ ਅਤੇ ਕਿਸੇ ਨੇ ਪਿੱਛੋਂ ਗਾਣਾ ਬਦਲ ਕੇ ਦਾਰੂ ਸ਼ਰਾਬ ਵਾਲਾ ਲਗਾ ਦਿੱਤਾ
ਵਾਇਰਲ