=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਕੁੜੀ ਦੇ ਕਮਰੇ ਚੋਂ ਰਾਤ ਨੂੰ ਆਉਂਦੀ ਸੀ ਅਜੀਬੋ ਗਰੀਬ ਸ਼ੱਕੀ ਅਵਾਜਾਂ , ਮਾਪਿਆਂ ਨੇ ਪਤਾ ਕਰਾਇਆ ਤਾਂ ਪੈਰੋਂ ਹੇਠ ਨਿਕਲੀ ਜਮੀਨ

ਆਈ ਤਾਜਾ ਵੱਡੀ ਖਬਰ 

ਹਰੇਕ ਮਨੁੱਖ ਨੂੰ ਆਪਣੇ ਹੀ ਘਰ ਵਿੱਚ ਸ਼ਾਂਤੀ ਤੇ ਸਕੂਨ ਮਿਲਦਾ ਹੈ, ਦੁਨੀਆਂ ਦੇ ਹਰੇਕ ਕੋਨੇ ਵਿੱਚ ਚਲੇ ਜਾਓ, ਪਰ ਘਰ ਵਰਗਾ ਸਕੂਨ ਕਿਤੇ ਵੀ ਨਹੀਂ ਮਿਲਦਾ l ਪਰ ਜੇਕਰ ਘਰ ਵਿੱਚ ਵੀ ਸਕੂਨ ਤਾਂ ਮਿਲੇ ਤਾਂ ਬੰਦਾ ਕਿੱਥੇ ਜਾਵੇਗਾ l ਇੱਕ ਅਜਿਹੀ ਹੀ ਲੜਕੀ ਦੀ ਕਹਾਣੀ ਸੁਣਾਵਾਂਗੇ ਜਿਸ ਨੂੰ ਆਪਣੇ ਘਰ ਵਿੱਚ ਬਿਲਕੁਲ ਵੀ ਸਕੂਨ ਨਹੀਂ ਮਿਲਦਾ ਤੇ ਉਸ ਨੂੰ ਆਪਣੇ ਘਰ ਦੇ ਵਿੱਚੋਂ ਅਜੀਬੋ ਗਰੀਬ ਆਵਾਜ਼ਾਂ ਸੁਣਾਈ ਦਿੰਦੀਆਂ ਹਨ l ਉਥੇ ਹੀ ਉੱਤਰੀ ਕੈਰੋਲੀਨਾ ਦੇ ਸ਼ਾਰਲੋਟ ਸ਼ਹਿਰ ਚ ਇੱਕ ਜੋੜੇ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਨੇ ਹਾਲ ਹੀ ਵਿੱਚ ਫਿਲਮ ਮੋਨਸਟਰਸ ਇੰਕ ਦੇਖੀ ਸੀ ਤੇ ਫਿਰ ਉਸਦੇ ਕਮਰੇ ਵਿੱਚੋਂ ਅਜੀਬੋ-ਗਰੀਬ ਆਵਾਜ਼ਾਂ ਆਉਣ ਲੱਗੀਆਂ। ਇਸ ਤੋਂ ਬਾਅਦ ਉਸ ਨੇ ਦੱਸਿਆ ਕਿ ਉਸ ਦੇ ਕਮਰੇ ‘ਚ ਭੂਤ ਹੈ, ਇਹ ਡਰ ਉਸ ਦੇ ਮਨ ਵਿੱਚ ਇੰਨਾ ਘਰ ਘਰ ਗਿਆ ਕਿ ਉਸਨੂੰ ਅਜੀਬੋ ਗਰੀਬ ਆਵਾਜ਼ਾਂ ਸੁਣਾਈ ਦੇਣੀਆ ਸ਼ੁਰੂ ਹੋ ਗਿਆ।

ਹਾਲਾਂਕਿ ਪਹਿਲਾਂ ਤਾਂ ਸਾਨੂੰ ਉਸ ਦੀ ਗੱਲ ਮਜ਼ਾਕੀਆ ਲੱਗੀ, ਪਰ ਬਾਅਦ ‘ਚ ਜੋ ਸੱਚ ਸਾਹਮਣੇ ਆਇਆ, ਅਸੀਂ ਹੈਰਾਨ ਰਹਿ ਗਏ। ਦੂਜੇ ਪਾਸੇ ਧੀ ਦੀ ਗੱਲ ਸੁਣ ਕੇ ਮਾਪੇ ਵੀ ਡਰ ਗਏ ਤੇ ਉਸ ਦੇ ਪਿਤਾ ਨੇ ਵੀ ਉਸ ਨੂੰ ਪਾਣੀ ਦੀ ਬੋਤਲ ਦਿੱਤੀ ਅਤੇ ਕਿਹਾ ਕਿ ਇਹ ਮੋਨਸਟਰ ਸਪਰੇਅ ਹੈ, ਤਾਂ ਜੋ ਉਹ ਰਾਤ ਨੂੰ ਕਿਸੇ ਮਾਨਸਟਰ ‘ਤੇ ਸਪਰੇਅ ਕਰ ਸਕੇ। ਹਾਲਾਂਕਿ, ਇਹ ਚਾਲ ਕੰਮ ਨਹੀਂ ਆਈ ਅਤੇ ਅਗਲੀ ਸਵੇਰ ਉਸ ਨੇ ਦੁਬਾਰਾ ਇਸ ਬਾਰੇ ਆਪਣੇ ਪਿਤਾ ਮੈਸਿਸ ਕਲਾਸ ਨੂੰ ਸ਼ਿਕਾਇਤ ਕੀਤੀ।

ਉਸੇ ਦਿਨ ਬੱਚੀ ਦੀ ਮਾਂ ਨੇ ਚਿਮਨੀ ਦੇ ਕੋਲ ਇੱਕ ਮਧੂ ਮੱਖੀ ਦੇਖੀ ਅਤੇ ਮਧੂ ਮੱਖੀ ਫੜਨ ਵਾਲੇ ਨੂੰ ਬੁਲਾਇਆ, ਜਿਸ ਤੋਂ ਬਾਅਦ ਮਧੂ ਮੱਖੀ ਪਾਲਕ ਨੇ ਲੜਕੀ ਦੇ ਬੈੱਡਰੂਮ ਦੀਆਂ ਕੰਧਾਂ ਦੀ ਜਾਂਚ ਕਰਨ ਲਈ ਥਰਮਲ ਕੈਮਰੇ ਦੀ ਵਰਤੋਂ ਕੀਤੀ ਅਤੇ ਉਸ ਨੂੰ ਲੜਕੀ ਦੇ ਬੈੱਡਰੂਮ ਵਿਚ ਉਸ ਦਾ ਛੱਤਾ ਮਿਲਿਆ, ਫਿਰ ਸਭ ਨੂੰ ਪਤਾ ਚਲ ਗਿਆ ਕਿ ਆਖਰ ਇਹ ਲੜਕੀ ਆਪਣੇ ਕਮਰੇ ਦੇ ਵਿੱਚ ਕਿਉਂ ਡਰਦੀ ਪਈ ਸੀ ।

ਦੱਸਦਿਆ ਕਿ ਇਹ ਛੱਤਾ ਇੰਨਾ ਵੱਡਾ ਸੀ ਕਿ ਮਧੂ ਮੱਖੀ ਪਾਲਣ ਵਾਲਾ ਵੀ ਇਸ ਨੂੰ ਦੇਖ ਕੇ ਹੈਰਾਨ ਰਹਿ ਗਿਆ। ਛੱਤਾ ਕੰਧ ਵਿੱਚ ਡੂੰਘਾ ਫੈਲਿਆ ਹੋਇਆ ਸੀ, ਜਿੰਨਾ ਉਸਨੇ ਪਹਿਲਾਂ ਕਦੇ ਨਹੀਂ ਵੇਖਿਆ ਸੀ। ਇਸ ਛੱਤੇ ਨੂੰ ਬਾਹਰ ਕੱਢਿਆ ਗਿਆ ਤਾਂ ਕੰਧ ਤੋਂ ਕਰੀਬ 55,000 ਤੋਂ 65,000 ਮੱਖੀਆਂ ਤੇ 45 ਕਿਲੋ ਭਾਰ ਵਾਲਾ ਨਿਕਲਿਆ। ਜਿਸ ਕਾਰਨ ਪਰਿਵਾਰ ਦਾ ਕਰੀਬ 15 ਲੱਖ ਰੁਪਏ ਦਾ ਨੁਕਸਾਨ ਹੋਇਆ । ਇਹੀ ਕਾਰਨ ਸੀ ਕਿ ਇਸ ਲੜਕੀ ਦੇ ਮਨ ਦੇ ਵਿੱਚ ਡਰ ਬੈਠ ਗਿਆ, ਤੇ ਉਸਨੂੰ ਆਪਣੇ ਘਰ ਵਿੱਚ ਹੀ ਡਰ ਮਹਿਸੂਸ ਹੋ ਰਿਹਾ ਹੈ l ਸੋ ਪਰਿਵਾਰ ਦੇ ਵੱਲੋਂ ਮਿਲ ਕੇ ਇਸ ਦਾ ਹੱਲ ਹੁਣ ਕੱਢ ਲਿਆ ਗਿਆ ਹੈ ਤੇ ਉਹਨਾਂ ਦੀ ਬੱਚੀ ਬਿਲਕੁਲ ਠੀਕ ਹੈ।




error: Content is protected !!