=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਪ੍ਰੇਮਿਕਾ ਦਾ ਅੱਧਾ ਬਰਗਰ ਖਾਣ ਤੇ ਭਖਿਆ ਮਾਹੌਲ , ਨੌਜਵਾਨ ਨੇ ਦੋਸਤ ਦਾ ਗੋਲੀਆਂ ਮਾਰ ਕੀਤਾ ਕਤਲ

ਆਈ ਤਾਜਾ ਵੱਡੀ ਖਬਰ 

ਮਨੁੱਖ ਆਪਣੇ ਪਿਆਰ ਨੂੰ ਹਾਸਿਲ ਕਰਨ ਦੇ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ, ਕਿਉਂਕਿ ਪਿਆਰ ਵਿੱਚ ਇਨੀ ਜਿਆਦਾ ਤਾਕਤ ਹੁੰਦੀ ਹੈ ਕਿ ਕਈ ਲੋਕ ਬਿਨਾਂ ਪਿਆਰ ਤੋ ਆਪਣੀ ਜ਼ਿੰਦਗੀ ਦੀ ਕਲਪਨਾ ਵੀ ਨਹੀਂ ਕਰਦੇ l ਉਹ ਆਪਣੇ ਪਿਆਰ ਖਾਤਰ ਤੇ ਉਸ ਪਿਆਰ ਨੂੰ ਹਾਸਲ ਕਰਨ ਦੇ ਲਈ ਕਿਸੇ ਵੀ ਹੱਦ ਤੱਕ ਜਾਂ ਨਹੀਂ ਤਿਆਰ ਹੁੰਦੇ ਹਨ l ਪਰ ਹੁਣ ਤੁਹਾਡੇ ਨਾਲ ਇੱਕ ਅਜਿਹਾ ਮਾਮਲਾ ਸਾਂਝਾ ਕਰਾਂਗੇ ਜਿੱਥੇ ਪ੍ਰੇਮਿਕਾ ਦਾ ਅੱਧਾ ਬਰਗਰ ਖਾਣ ਤੇ ਇਨਾ ਜਿਆਦਾ ਵਿਵਾਦ ਪੱਖ ਗਿਆ ਕਿ ਪ੍ਰੇਮੀ ਦੇ ਵੱਲੋਂ ਆਪਣੇ ਦੋਸਤਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ l ਮਾਮਲਾ ਪਾਕਿਸਤਾਨ ਦੇ ਕਰਾਚੀ ਸ਼ਹਿਰ ਤੋਂ ਸਾਹਮਣੇ ਆਇਆ l

ਜਿੱਥੇ ਪ੍ਰੇਮਿਕਾ ਲਈ ਮੰਗਵਾਏ ਗਏ ਬਰਗਰ ਦਾ ਅੱਧਾ ਹਿੱਸਾ ਕੁਝ ਨੌਜਵਾਨਾਂ ਦੇ ਵੱਲੋਂ ਖਾ ਲਿਆ ਸੀ। ਜਿਸਤੋਂ ਬਾਅਦ ਇਕ ਸੇਵਾਮੁਕਤ ਸੀਨੀਅਰ ਪੁਲਸ ਅਧਿਕਾਰੀ ਦੇ ਪੁੱਤਰ ਨੇ ਇਕ ਸੈਸ਼ਨ ਜੱਜ ਦੇ 17 ਸਾਲਾ ਪੁੱਤਰ ਦੀ ਇਸ ਲਈ ਹੱਤਿਆ ਕਰ ਦਿੱਤੀ, ਜਿਸ ਦੇ ਚਲਦੇ ਇਸ ਮਾਮਲੇ ਉੱਪਰ ਕਾਫੀ ਵਿਵਾਦ ਚੱਲਦਾ ਪਿਆ ਸੀ ਤੇ ਇਹ ਘਟਨਾ ਕਰਾਚੀ ਦੇ ਪਾਸ਼ ਇਲਾਕੇ ਡਿਫੈਂਸ ਹਾਊਸਿੰਗ ਅਥਾਰਟੀ ’ਚ 8 ਫਰਵਰੀ ਨੂੰ ਹੋਈ ਸੀ ਅਤੇ ਮਾਮਲੇ ਦੀ ਜਾਂਚ ਹੁਣ ਪੂਰੀ ਹੋਈ ਹੈ।

ਦੂਜੇ ਪਾਸੇ ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਅਨੁਸਾਰ ਸੇਵਾਮੁਕਤ ਸੀਨੀਅਰ ਪੁਲਸ ਕਪਤਾਨ ਨਜ਼ੀਰ ਅਹਿਮਦ ਮੀਰ ਬਹਾਰ ਦੇ ਪੁੱਤਰ ਡੈਨੀਅਲ ਮੀਰ ਬਹਾਰ ਨੇ ਕਰਾਚੀ ਜ਼ਿਲਾ ਦੱਖਣੀ ਦੇ ਸੈਸ਼ਨ ਜੱਜ ਜਾਵੇਦ ਕੇਰੀਓ ਦੇ ਪੁੱਤਰ ਅਲੀ ਕੇਰੀਓ ਨੂੰ ਆਪਣੇ ਘਰ ਸੱਦਿਆ ਸੀ, ਜਿੱਥੇ ਡੇਨੀਅਲ ਮੀਰ ਬਹਾਰ ਦੀ ਪ੍ਰੇਮਿਕਾ ਸ਼ਾਜ਼ੀਆ ਵੀ ਆਈ ਹੋਈ ਸੀ। ਉਥੇ ਹੀ ਡੈਨੀਅਲ ਨੇ ਆਪਣੇ ਅਤੇ ਸ਼ਾਜ਼ੀਆ ਲਈ 2 ਬਰਗਰ ਮੰਗਵਾਏ ਸਨ, ਪਰ ਅਲੀ ਨੇ ਇਕ ਬਰਗਰ ਦਾ ਅੱਧਾ ਹਿੱਸਾ ਖਾ ਲਿਆ l ਜਿਸ ਨਾਲ ਡੈਨੀਅਲ ਨੂੰ ਗੁੱਸਾ ਆ ਗਿਆ ਅਤੇ ਉਸ ਨੇ ਆਪਣੇ ਸੁਰੱਖਿਆ ਗਾਰਡ ਦੀ ਰਾਈਫਲ ਲੈ ਲਈ ਅਤੇ ਅਲੀ ’ਤੇ ਗੋਲੀਆਂ ਚਲਾ ਦਿੱਤੀਆਂ। ਅਲੀ ਹਸਪਤਾਲ ਲਿਜਾਂਦੇ ਸਮੇਂ ਦਮ ਤੋੜ ਦਿੱਤਾ।

ਜਿਸ ਤੋਂ ਬਾਅਦ ਇਹ ਮਾਮਲਾ ਕਾਫੀ ਭੱਖ ਗਿਆ, ਉਥੇ ਹੀ ਇਸ ਮਾਮਲੇ ਨੂੰ ਲੈ ਕੇ ਕਈ ਪ੍ਰਕਾਰ ਦੀਆਂ ਟਿੱਪਣੀਆਂ ਵੀ ਕੀਤੀਆਂ ਜਾ ਰਹੀਆਂ ਸਨ l ਮਾਮਲਾ ਅਦਾਲਤ ਤੱਕ ਪਹੁੰਚਿਆ, ਤੇ ਅਦਾਲਤ ਵੱਲੋਂ ਇਸ ਮਾਮਲੇ ਉੱਪਰ ਕਾਰਵਾਈ ਕੀਤੀ ਜਾ ਰਹੀ ਹੈ l




error: Content is protected !!