=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਮਾਂ ਧੀਆਂ ਨੂੰ ਨਹੀਂ ਭੇਜਦੀ ਸਕੂਲ , ਸਗੋਂ ਕਰੋੜਪਤੀ ਬਣਨ ਲਈ ਸਿਖਾ ਰਹੀ ਇਹ ਅਨੋਖਾ ਫਾਰਮੂਲਾ

ਆਈ ਤਾਜਾ ਵੱਡੀ ਖਬਰ 

ਕਹਿੰਦੇ ਹਨ ਸਿਰਫ ਤੇ ਸਿਰਫ ਇੱਕ ਸਿੱਖਿਆ ਹੀ ਹੁੰਦੀ ਹੈ ਜੋ ਮਨੁੱਖ ਨੂੰ ਇੱਕ ਚੰਗੇ ਮੁਕਾਮ ਤੇ ਪਹੁੰਚਾ ਸਕਦੀ ਹੈ l ਕਹਿੰਦੇ ਹਨ ਸਿੱਖਿਆ ਹਰ ਇੱਕ ਘਰ ਦੇ ਵਿੱਚੋਂ ਗਰੀਬੀ ਬਾਹਰ ਕੱਢਣ ਦਾ ਹੁਨਰ ਰੱਖਦੀ ਹੈ l ਇੱਕ ਸਿੱਖਿਆ ਹੀ ਹੈ ਜੋ ਮਨੁੱਖ ਨੂੰ ਫਰਸ਼ਾਂ ਤੋਂ ਹਰਸ਼ਾਂ ਤੇ ਪਹੁੰਚਾ ਦਿੰਦੀ ਹੈ, ਕਿਉਂਕਿ ਇੱਕ ਸਿੱਖਿਅਤ ਮਨੁੱਖ ਦਾ ਦਿਮਾਗ ਆਮ ਮਨੁੱਖ ਨਾਲੋਂ ਕਾਫੀ ਤੇਜ਼ ਹੁੰਦਾ ਹੈ l ਪਰ ਅੱਜ ਤੁਹਾਨੂੰ ਉਹਨਾਂ ਧੀਆਂ ਬਾਰੇ ਦੱਸਾਂਗੇ ਜਿਨਾਂ ਦੀ ਮਾਂ ਉਹਨਾਂ ਨੂੰ ਪੜ੍ਹਨ ਦੇ ਲਈ ਸਕੂਲ ਨਹੀਂ ਭੇਜਦੀ ਪਰ ਕਰੋੜਪਤੀ ਬਣਨ ਦਾ ਇੱਕ ਅਜਿਹਾ ਫਾਰਮੂਲਾ ਸਿਖਾਉਣ ਦੀ ਪਈ ਹੈ ਜਿਸ ਬਾਰੇ ਜੋ ਵੀ ਸੁਣਦਾ ਪਿਆ ਹੈ, ਉਹ ਹੈਰਾਨ ਹੁੰਦਾ ਪਿਆ ਹੈ।

ਇਸ ਮਹਿਲਾ ਦਾ ਸੁਪਨਾ ਹੈ ਕਿ ਉਸ ਦੀਆਂ ਧੀਆਂ ਵੱਡੀਆਂ ਹੋ ਕੇ ਕਰੋੜਪਤੀ ਬਣਨ। ਇਹੀ ਸੁਪਨਾ ਅੱਖਾਂ ਵਿੱਚ ਸੰਜੋਈ ਇਸ ਮਾਂ ਵੱਲੋਂ ਅਜਿਹਾ ਫਾਰਮੂਲਾ ਆਪਣੀਆਂ ਧੀਆਂ ਨੂੰ ਸਿਖਾਇਆ ਜਾ ਰਿਹਾ ਕਿ ਬਿਨਾਂ ਪੜ੍ਹਾਈ ਕਰੋੜਪਤੀ ਬਣ ਜਾਣ ਕੀ ਹੋਰ ਕਿੰਦਾ ਬਣ ਜਾਣ l ਦਰਅਸਲ ਇਹ ਮਹਿਲਾ ਘਰ ‘ਤੇ ਹੀ ਧੀਆਂ ਨੂੰ ਪੜ੍ਹਾਈ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਪੈਸੇ ਕਮਾਉਣ ਦਾ ਅਨੋਖਾ ਤਰੀਕਾ ਵੀ ਦੱਸ ਰਹੀ ਹੈ ਜਿਸ ਨਾਲ ਉਨ੍ਹਾਂ ਕੋਲ ਕਦੇ ਵੀ ਪੈਸਿਆਂ ਦੀ ਕਮੀ ਨਹੀਂ ਰਹੇਗੀ। ਦੱਸ ਦਈਏ ਕਿ ਟਿਕਟਾਕ ਅਮਾਂਡਾ ਲਿਨ ਕਸਟਰ ਨੇ ਇਕ ਵੀਡੀਓ ਸ਼ੇਅਰ ਕਰਕੇ ਲੋਕਾਂ ਨੂੰ ਦੱਸਿਆ ਕਿ ਉਹ ਆਪਣੀਆਂ ਧੀਆਂ ਨੂੰ ਸਕੂਲ ਕਿਉਂ ਨਹੀਂ ਭੇਜਦੀ।।

ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਪਣੀਆਂ ਧੀਆਂ ਨੂੰ ਆਜ਼ਾਦੀ ਨਾਲ ਆਪਣੀ ਜ਼ਿੰਦਗੀ ਜਿਊਣਾ ਸਿਖਾ ਰਹੀ । ਉਨ੍ਹਾਂ ਦੱਸਿਆ ਕਿ ਬ੍ਰਿਟੇਨ ਵਿਚ ਕੋਈ ਵੀ ਪੈਰੇਂਟ ਆਪਣੇ ਬੱਚਿਆਂ ਨੂੰ ਸਕੂਲ ਭੇਜੇ ਬਿਨਾਂ ਘਰ ‘ਤੇ ਹੀ ਉਨ੍ਹਾਂ ਨੂੰ ਪੜ੍ਹਾ ਸਕਦੇ ਹਨ। ਮਹਿਲਾ ਦਾ ਕਹਿਣਾ ਹੈ ਕਿ ਇਸ ਨਿਯਮ ਮੁਤਾਬਕ ਤੁਸੀਂ ਸਕੂਲ ਵੱਲੋਂ ਸੰਚਾਲਿਤ ਕਰਿਕੁਲਮ ਨੂੰ ਆਪਣੇ ਬੱਚਿਆਂ ਨੂੰ ਪੜ੍ਹਾਉਣ ਲਈ ਰੁਕਾਵਟ ਨਹੀਂ ਹੈ।

ਇਸ ਤੋਂ ਇਲਾਵਾ ਘਰ ਰਹਿ ਕੇ ਪੜ੍ਹਾਈ ਹਾਸਲ ਕਰਨ ਨੂੰ ਲੈ ਕੇ ਵੀ ਕਿਸੇ ਤੈਅ ਟਾਈਮ ਟੇਬਲ ਨੂੰ ਪਾਲਣ ਕਰਨ ਦੀ ਲੋੜ ਵੀ ਨਹੀਂ ਹੈ।ਰਿਪੋਰਟ ਮੁਤਾਬਕ ਅਮਾਂਡਾ ਧੀਆਂ ਨੂੰ ਘਰ ਹੀ ਪੜ੍ਹਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਡੇ ਟ੍ਰੇਡਿੰਗ ਕਰਨਾ ਵੀ ਸਿਖਾ ਰਹੀ ਹੈ। ਸਟਾਕ ਮਾਰਕੀਟ ਵਿਚ ਟ੍ਰੇਡਿੰਗ ਦਾ ਇਕ ਅਜਿਹਾ ਤਰੀਕਾ ਹੈ ਜਿਸ ਵਿਚ ਤੁਸੀਂ ਇਕ ਹੀ ਦਿਨ ਵਿਚ ਕਿਸੇ ਵੀ ਸ਼ੇਅਰ ਨੂੰ ਖਰੀਦ ਕੇ ਵੇਚ ਸਕਦੇ ਹੋ। ਇਸ ਸਕਿਲ ਦੇ ਨਾਲ ਤੁਸੀਂ ਲੱਖਾਂ ਕਰੋੜਾਂ ਰੁਪਏ ਕਮਾ ਕੇ ਚੰਗਾ ਜੀਵਨ ਬਤੀਤ ਕਰ ਸਕਦੇ ਹੋ l




error: Content is protected !!