=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਮਸ਼ਹੂਰ ਯੂਟਿਊਬਰ ਜੋੜੀ ਨੇ ਇਕੱਠਿਆਂ ਚੁੱਕਿਆ ਖੌਫਨਾਕ ਕਦਮ , ਫਲੈਟ ਦੀ 7 ਵੀਂ ਮੰਜਿਲ ਤੋਂ ਮਾਰੀ ਛਾਲ

ਆਈ ਤਾਜਾ ਵੱਡੀ ਖਬਰ 

ਸੋਸ਼ਲ ਮੀਡੀਆ ਦੇ ਉੱਪਰ ਅਜਿਹੀਆਂ ਬਹੁਤ ਸਾਰੀਆਂ ਜੋੜੀਆਂ ਹਨ ਜੋ ਵੱਖੋ ਵੱਖਰੀਆਂ ਵੀਡੀਓ ਬਣਾ ਕੇ ਕਾਫੀ ਮਸ਼ਹੂਰ ਹਨ ਸੋਸ਼ਲ ਮੀਡੀਆ ਦੇ ਜਰੀਏ ਕਾਫੀ ਚੰਗੀ ਕਮਾਈ ਵੀ ਕਰ ਰਹੇ ਹਨ। ਪਰ ਅੱਜ ਤੁਹਾਨੂੰ ਮਸ਼ਹੂਰਯਬਰ ਜੋੜੀ ਬਾਰੇ ਦੱਸਾਂਗੇ, ਜਿਨਾਂ ਵੱਲੋਂ ਅਜਿਹਾ ਖੌਫਨਾਕ ਕਦਮ ਚੁੱਕਿਆ ਗਿਆ ਕਿ ਉਹਨਾਂ ਦੇ ਫੈਨਸ ਕਾਫੀ ਨਿਰਾਸ਼ ਨਜ਼ਰ ਆ ਰਹੇ ਹਨ l ਦਰਅਸਲ ਇਸ ਜੋੜੀ ਵੱਲੋਂ ਆਪਣੇ ਫਲੈਟ ਦੀ ਸੱਤ ਮੰਜ਼ਿਲਾਂ ਇਮਾਰਤ ਤੋਂ ਛਾਲ ਮਾਰ ਦਿੱਤੀ ਗਈ ਹੈ l ਜਿਸ ਕਾਰਨ ਉਹਨਾਂ ਦੀ ਮੌਤ ਹੋ ਚੁੱਕੀ ਹੈ, ਤੇ ਉਨਾਂ ਦੇ ਫੈਨਸ ਦੇ ਲਈ ਇਹ ਖਬਰ ਕਾਫੀ ਝਟਕੇ ਵਾਲੀ ਹੈ ਕਿ ਇਸ ਤਰੀਕੇ ਦੇ ਨਾਲ ਇਸ ਜੋੜੀ ਦੇ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ l ਜ਼ਿਕਰ ਯੋਗ ਹੈ ਕਿ ਇਹ ਦੋਵੇਂ ਯੂਟਿਊਬਰ ਲਿਵ ਇਨ ਵਿਚ ਰਹਿ ਰਹੇ ਸਨ ਤੇ ਦੇਹਰਾਦੂਨ ਤੋਂ ਹਰਿਆਣਾ ਵੀਡੀਓ ਬਣਾਉਣ ਲਈ ਆਏ ਸਨ।

ਇਥੇ ਦੋਵਾਂ ਨੇ ਇਕ ਫਲੈਟ ਲਿਆ ਹੋਇਆ ਸੀ ਤੇ ਜਿਥੇ ਅੱਜ ਸਵੇਰੇ ਇਹਨਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਫਲੈਟ ਦੀ ਸੱਤਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਗਈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਮ੍ਰਿਤਕਾਂ ਦੀ ਪਛਾਣ ਗਰਵਿਤ ਤੇ ਨੰਦਿਨੀ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਦੋਵਾਂ ਵੱਲੋਂ ਫਲੈਟ ਦੀ 7ਵੀਂ ਮੰਜ਼ਿਲ ਤੋਂ ਛਾਲ ਮਾਰ ਲਈ ਗਈ। ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ ਦਾਅਵਾ ਹੈ ਕਿ ਜਲਦ ਮੌਤ ਦੇ ਅਸਲ ਕਾਰਨ ਸਾਹਮਣੇ ਲਿਆਂਦੇ ਜਾਣਗੇ ।

ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਕਿ ਅੱਜ ਸਵੇਰੇ ਗਰਵਿਤ ਫਲੈਟ ਵਿਚ ਆਇਆ ਸੀ। ਇਥੇ ਉਸ ਨੇ ਨੰਦਿਨੀ ਨਾਲ ਗੱਲਬਾਤ ਕੀਤੀ ਤੇ ਗੱਲਬਾਤ ਤੋਂ ਬਾਅਦ ਦੋਵਾਂ ਨੇ ਇਹ ਇਹ ਫੈਸਲਾ ਲਿਆ ਕਿ ਉਹ ਖੁਦਕੁਸ਼ੀ ਕਰ ਲੈਣਗੇ ਜਿਸ ਤੋਂ ਬਾਅਦ ਸਵੇਰੇ ਲਗਭਗ 6 ਵਜੇ ਦੋਵਾਂ ਦੀਆਂ ਦੇਹਾਂ ਜ਼ਮੀਨ ‘ਤੇ ਡਿੱਗੀਆਂ ਮਿਲੀਆਂ।

ਜਿਸ ਤੋਂ ਬਾਅਦ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਪੁਲਿਸ ਵੱਲੋਂ ਦੋਵਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਜਾਂਚ ਕਰਨ ਦੇ ਬਾਅਦ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪਰ ਹਾਲੇ ਤੱਕ ਦੋਵਾਂ ਦੇ ਮੌਤ ਦੇ ਕਾਰਨ ਸਾਹਮਣੇ ਨਹੀਂ ਆ ਸਕੇ ਕਿ ਆਖਰ ਕਿਹੜੇ ਕਾਰਨਾ ਕਾਰਣ ਇਸ ਜੋੜੀ ਦੇ ਵੱਲੋਂ ਆਪਣੇ ਜੀਵਨ ਲੀਲਾ ਸਮਾਪਤ ਕੀਤੀ ਗਈ l ਫਿਲਹਾਲ ਪੁਲਿਸ ਵੱਲੋਂ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।




error: Content is protected !!