=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਔਰਤ ਦੀ ਇਕ ਗਲਤੀ ਨੇ ਰਾਤੋ ਰਾਤ ਚਮਕਾ ਦਿੱਤੀ ਕਿਸਮਤ , ਜਿਤਿਆ ਏਨੇ ਮਿਲੀਅਨ ਦਾ ਜੈਕਪਾਟ

ਆਈ ਤਾਜਾ ਵੱਡੀ ਖਬਰ 

ਕਹਿੰਦੇ ਨੇ ਕਿ ਗਲਤੀ ਦਾ ਨਤੀਜਾ ਹਮੇਸ਼ਾ ਗਲਤ ਹੀ ਨਿਕਲਦਾ ਹੈ, ਇੱਕ ਗਲਤੀ ਤੁਹਾਨੂੰ ਕਈ ਮੁਸੀਬਤਾਂ ਦੇ ਵਿੱਚ ਪਾ ਸਕਦੀ ਹੈ l ਪਰ ਕਦੇ ਸੋਚਿਆ ਹੈ ਕਿ ਕਿਸੇ ਦੀ ਗਲਤੀ ਕਿਸੇ ਨੂੰ ਕਰੋੜਾਂਪਤੀ ਬਣਾ ਸਕਦੀ ਹੈ l ਜੇਕਰ ਨਹੀਂ ਤਾਂ ਅਜਿਹਾ ਹੋ ਚੁੱਕਿਆ ਹੈ, ਦਰਅਸਲ ਇੱਕ ਔਰਤ ਦੇ ਵੱਲੋਂ ਅਜਿਹੀ ਗਲਤੀ ਕੀਤੀ ਗਈ ਜਿਸ ਦੇ ਚਲਦੇ ਰਾਤੋ ਰਾਤ ਉਸਦੀ ਕਿਸਮਤ ਚਮਕ ਗਈ l ਇਨਾ ਹੀ ਨਹੀਂ ਸਗੋਂ ਇਸ ਔਰਤ ਦੇ ਵੱਲੋਂ ਇਕ ਮਿਲੀਅਨ ਦਾ ਜੈਕਪੋਟ ਵੀ ਜਿੱਤਿਆ ਗਿਆ l ਮਾਮਲਾ ਅਮਰੀਕਾ ਦੇ ਵਰਜੀਨੀਆ ਸੂਬੇ ਤੋਂ ਸਾਹਮਣੇ ਆਇਆ , ਜਿੱਥੇ ਇਕ ਛੋਟੀ ਜਿਹੀ ਗ਼ਲਤੀ ਨੇ ਇਕ ਔਰਤ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਹੈ।

ਸੇ ਛੋਟੀ ਜਿਹੀ ਗਲਤੀ ਨੇ ਉਸ ਨੂੰ ਪੈਸਿਆਂ ਵਿੱਚ ਖਿਡਾ ਦਿੱਤਾ ਹੈ l ਨਤੀਜੇ ਵਜੋਂ ਉਸ ਨੂੰ ਉਮੀਦ ਨਾਲੋਂ ਵੱਖਰੀ ਟਿਕਟ ਮਿਲੀ। ਲਾਟਰੀ ਨਿਕਲਣ ‘ਤੇ ਮਰੀਅਮ ਨੇ ਗ਼ਲਤੀ ਨਾਲ 10 ਲੱਖ ਡਾਲਰ ਦਾ ਇਨਾਮ ਜਿੱਤ ਲਿਆ। ਇਹ ਇੰਨਾ ਵੱਡਾ ਜੈਕਪਾਟ ਜਿੱਤ ਕੇ ਮਰੀਅਮ ਬਹੁਤ ਖੁਸ਼ ਹੋਈ, ਹੁਣ ਉਸ ਦੀ ਖੁਸ਼ੀ ਦਾ ਟਿਕਾਣਾ ਨਹੀਂ ਹੈ । ਹਾਲਾਂਕਿ ਉਸ ਵੱਲੋਂ ਕੀਤੀ ਗਈ ਇਸ ਗਲਤੀ ਦੇ ਚਲਦੇ ਕਾਫੀ ਪਛਤਾਵਾ ਵੀ ਕੀਤਾ ਜਾ ਰਿਹਾ ਸੀ ਪਰ ਉਸ ਦੀ ਕਿਸਮਤ ਨੇ ਕੁਝ ਅਜਿਹੀ ਕਰਵਟ ਬਦਲ ਕੇ ਵਿਖਾਈ ਕਿ ਅੱਜ ਉਹ ਕਰੋੜਾਂ ਦੀ ਮਾਲਕ ਬਣ ਚੁੱਕੀ ਹੈ। ਹੁਣ ਉਸ ਕੋਲੋਂ ਆਪਣੀ ਖੁਸ਼ੀ ਸੰਭਾਲੀ ਨਹੀਂ ਜਾ ਰਹੀ ਸੀ।

ਉੱਥੇ ਹੀ ਇਸ ਲਾਟਰੀ ਜਿੱਤਣ ‘ਤੇ ਮਰੀਅਮ ਨੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ, ‘ਇਹ ਮੇਰੀ ਜ਼ਿੰਦਗੀ ਦੀ ਸਭ ਤੋਂ ਵਧੀਆ ਗਲਤੀ ਸੀ। ਇੰਨੀ ਵੱਡੀ ਰਕਮ ਜਿੱਤ ਕੇ ਮੈਂ ਹੈਰਾਨ ਰਹਿ ਗਈ। ਮੇਰਾ ਦਿਲ ਖੁਸ਼ੀ ਨਾਲ ਤੇਜ਼ ਧੜਕ ਰਿਹਾ ਸੀ।’ ਇਸ ਦੌਰਾਨ ਉਸ ਵੱਲੋਂ ਆਖਿਆ ਗਿਆ ਕਿ ਮੈਨੂੰ ਨਹੀਂ ਪਤਾ ਸੀ ਕਿ ਮੇਰੀ ਇੱਕ ਛੋਟੀ ਜਿਹੀ ਗਲਤੀ ਕਿਸ ਤਰੀਕੇ ਦੇ ਨਾਲ ਮੇਰੀ ਜ਼ਿੰਦਗੀ ਵਿੱਚ ਖੁਸ਼ੀਆਂ ਲੈ ਕੇ ਆ ਸਕਦੀ l

ਸੋ ਗਲਤੀ ਦੇ ਚਲਦੇ ਚਮਕੀ ਕਿਸਮਤ ਦੀ ਇਹ ਇੱਕ ਚੰਗੀ ਮਿਸਾਲ ਵੇਖਣ ਨੂੰ ਮਿਲੀ ਹੈ, ਜਿਸ ਦੀਆਂ ਤਰੀਫਾਂ ਹੁਣ ਹਰ ਕੋਈ ਕਰਦਾ ਪਿਆ ਹੈ l




error: Content is protected !!