=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਮਸ਼ਹੂਰ ਗਾਇਕ ਜੈਜ਼ੀ ਬੀ ਲਈ ਆਈ ਵੱਡੀ ਮਾੜੀ ਖਬਰ , ਇਸ ਮਾਮਲੇ ਚ ਵਧੀਆਂ ਮੁਸ਼ਕਿਲਾਂ

ਆਈ ਤਾਜਾ ਵੱਡੀ ਖਬਰ 

ਪੰਜਾਬੀ ਮਿਊਜਿਕ ਇੰਡਸਟਰੀ ਵਿੱਚ ਅਜਿਹੇ ਬਹੁਤ ਸਾਰੇ ਕਲਾਕਾਰ ਹਨ, ਜਿਨਾਂ ਦੇ ਗੀਤ ਲੋਕ ਅੱਜ ਵੀ ਬੜੇ ਚਾਵਾਂ ਨਾਲ ਸੁਣਦੇ ਹਨ l ਉਹਨਾਂ ਦੇ ਗੀਤ ਅੱਜ ਵੀ ਵਿਆਹਾਂ ਸ਼ਾਦੀਆਂ ਵਿੱਚ ਜਦੋਂ ਵੱਜਦੇ ਹਨ ਤੇ ਲੋਕ ਉਹਨਾਂ ਗੀਤਾਂ ਦੇ ਉੱਪਰ ਖੂਬ ਭੰਗੜੇ ਪਾਉਂਦੇ ਹਨ, ਅਜਿਹੇ ਗੀਤਾਂ ਨੂੰ ਸਦਾ ਬਹਾਰ ਗੀਤ ਆਖਿਆ ਜਾਂਦਾ ਹੈ l ਅਜਿਹੇ ਬਹੁਤ ਸਾਰੇ ਕਲਾਕਾਰ ਹਨ ਜਿਨ੍ਹਾਂ ਦੇ ਗੀਤ ਸਦਾ ਵਹਾਰ ਹਨ ਤੇ ਇਹਨ੍ਹਾਂ ਵੱਖ ਵੱਖ ਕਲਾਕਾਰਾਂ ਵਿੱਚੋਂ ਇੱਕ ਨਾਮ ਹੈ ਮਸ਼ਹੂਰ ਗਾਇਕ ਜੈਜੀ ਬੀ ਦਾ l ਇਸੇ ਵਿਚਾਲੇ ਹੁਣ ਗਾਇਕ ਜੈਜੀ ਬੀ ਦੇ ਨਾਲ ਜੁੜੀ ਹੋਈ ਇੱਕ ਮਾੜੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ,ਜਿਸ ਕਾਰਨ ਹੁਣ ਜੈਜੀਬੀ ਦੇ ਫੈਨਸ ਕਾਫੀ ਚਿੰਤਾ ਦੇ ਵਿੱਚ ਹਨ l

ਦੱਸਦਿਆ ਕਿ ਪੰਜਾਬੀ ਗਾਇਕ ਜੈਜ਼ੀ ਬੀ ਇਕ ਵਾਰ ਮੁਸ਼ਕਿਲਾਂ ‘ਚ ਘਿਰਦੇ ਨਜ਼ਰ ਆ ਰਹੇ ਹਨ, ਇਸ ਪਿੱਛੇ ਦਾ ਕਾਰਨ ਵੀ ਤੁਹਾਡੇ ਨਾਲ ਸਾਂਝਾ ਕਰ ਲੈਦੇ ਆਂ, ਕਿ ਜੈਜ਼ੀ ਬੀ ਇੰਨੀਂ ਦਿਨੀਂ ਆਪਣੀ ਐਲਬਮ ‘ਉਸਤਾਦ ਜੀ ਕਿੰਗ ਫੋਰਐਵਰ’ ਕਰਕੇ ਕਾਫੀ ਵਿਵਾਦਾਂ ‘ਚ ਹਨ, ਜਿਸ ਕਾਰਨ ਉਹਨਾਂ ਨੂੰ ਖਾਸੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ । ਉਨ੍ਹਾਂ ਦੀ ਐਲਬਮ ਦੇ ਗਾਣੇ ‘ਮੜ੍ਹਕ ਸ਼ਕੀਨਾਂ ਦੀ’ ‘ਚ ਔਰਤਾਂ ‘ਤੇ ਇਤਰਾਜ਼ਯੋਗ ਟਿੱਪਣੀ ਕੀਤੀ ਗਈ ਹੈ, ਇਸੇ ਟਿੱਪਣੀ ਨੂੰ ਲੈ ਕੇ ਉਹਨਾਂ ਦਾ ਕਾਫੀ ਵਿਰੋਧ ਵੀ ਕੀਤਾ ਜਾ ਰਿਹਾ ਸੀ ਤੇ ਕਾਰਵਾਈ ਦੀ ਵੀ ਗੱਲ ਆਖੀ ਜਾ ਰਹੀ ਸੀ, ਜਿਸ ਤੋਂ ਬਾਅਦ ਹੁਣ ਮਹਿਲਾ ਕਮਿਸ਼ਨ ਨੇ ਇਸ ਤੇ ਨੋਟਿਸ ਲੈਂਦਿਆਂ ਕਾਰਵਾਈ ਕੀਤੀ ਹੈ।

ਜੀ ਹਾਂ ਹੁਣ ਮਹਿਲਾ ਕਮਿਸ਼ਨ ਦੇ ਵੱਲੋਂ ਵੱਡੀ ਕਾਰਵਾਈ ਕਰਦਿਆਂ ਹੋਇਆਂ ਨੋਟਿਸ ਜਾਰੀ ਕਰ ਦਿੱਤਾ ਹੈ l ‘ਮੜ੍ਹਕ ਸ਼ਕੀਨਾਂ ਦੀ’ ‘ਚ ਔਰਤਾਂ ‘ਤੇ ਇਤਰਾਜ਼ਯੋਗ ਟਿੱਪਣੀ ਕੀਤੀ ਗਈ , ਹੁਣ ਮਹਿਲਾ ਕਮਿਸ਼ਨ ਨੇ ਇਸ ਨੋਟਿਸ ਲੈਂਦਿਆਂ ਕਾਰਵਾਈ ਕੀਤੀ, ਇਹ ਨੋਟਿਸ ਉਨ੍ਹਾਂ ਨੂੰ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਭੇਜਿਆ ਹੈ।

ਨੋਟਿਸ ‘ਚ ਉਨ੍ਹਾਂ ਨੂੰ ਇੱਕ ਹਫ਼ਤੇ ਦੇ ਅੰਦਰ ਈ-ਮੇਲ ਰਾਹੀਂ ਆਪਣਾ ਜਵਾਬ ਭੇਜਣ ਲਈ ਕਿਹਾ ਗਿਆ ਹੈ। ਜੇਕਰ ਉਹ ਇੱਕ ਹਫਤੇ ਦੇ ਅੰਦਰ ਅੰਦਰ ਆਪਣਾ ਜਵਾਬ ਨਹੀਂ ਭੇਜਦੇ ਤਾਂ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੇ ਜਾਣ ਦੀ ਗੱਲ ਵੀ ਇਸ ਨੋਟਿਸ ਦੇ ਵਿੱਚ ਕੀਤੀ ਗਈ ਹੈ। ਸੋ ਜਿਵੇਂ ਹੀ ਇਹ ਖਬਰ ਮੀਡੀਆ ਦੇ ਜਰੀਏ ਪੰਜਾਬੀ ਗਾਇਕ ਜੈਜੀਬੀ ਦੇ ਪ੍ਰਸ਼ੰਸਕਾ ਤੱਕ ਪਹੁੰਚੀ ਤਾਂ, ਉਹਨਾਂ ਵਿੱਚ ਇੱਕ ਨਿਰਾਸ਼ਾ ਦੀ ਝਲਕ ਵੇਖਣ ਨੂੰ ਮਿਲ ਰਹੀ ਹੈ।




error: Content is protected !!