=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਸ਼ਖ਼ਸ ਨੇ 13 ਸਾਲਾਂ ਤੋਂ ਇਕ ਵਾਰ ਵੀ ਨਹੀਂ ਪੀਤਾ ਪਾਣੀ , ਜਿਉਂਦੇ ਰਹਿਣ ਦੀ ਦੱਸੀ ਇਹ ਵਜ੍ਹਾ

ਆਈ ਤਾਜਾ ਵੱਡੀ ਖਬਰ 

ਕਹਿੰਦੇ ਹਨ ਕਿ ਇੱਕ ਮਨੁੱਖ ਨੂੰ ਜਿਉਣ ਲਈ ਪਾਣੀ ਦੀ ਬਹੁਤ ਜਿਆਦਾ ਜਰੂਰਤ ਹੁੰਦੀ ਹੈ l ਬਿਨਾਂ ਪਾਣੀ ਤੋਂ ਮਨੁੱਖ ਦਾ ਜੀਵਨ ਸੰਭਵ ਨਹੀਂ ਹੈ l ਜੇਕਰ ਕੋਈ ਮਨੁੱਖ ਇੱਕ ਦਿਨ ਪਾਣੀ ਨਾ ਪੀਵੇ ਤਾਂ ਉਸ ਦੀ ਹਾਲਤ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ, ਪਰ ਅੱਜ ਤੁਹਾਨੂੰ ਇੱਕ ਅਜਿਹੇ ਸ਼ਖਸ ਬਾਰੇ ਦੱਸਾਂਗੇ, ਜਿਸ ਨੇ ਆਪਣੀ ਜ਼ਿੰਦਗੀ ਵਿੱਚ ਪਿਛਲੇ 13 ਸਾਲਾਂ ਤੋਂ ਇੱਕ ਵਾਰ ਵੀ ਪਾਣੀ ਨਹੀਂ ਪੀਤਾ l ਇਹ ਨਹੀਂ ਕਿ ਪਾਣੀ ਬਿਨਾਂ ਉਸ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਹੈ, ਬਲਕਿ ਉਹ ਬਹੁਤ ਚੰਗੀ ਜ਼ਿੰਦਗੀ ਜਿਓ ਰਿਹਾ ਹੈ। ਉਸਦੇ ਜਿਉਣ ਪਿੱਛੇ ਦੀ ਵਜਾਹ ਹੁਣ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਇਹ ਹੈਰਾਨ ਕਰ ਦੇਣ ਵਾਲਾ ਮਾਮਲਾ ਜਮਸ਼ੇਦਪੁਰ ਤੋਂ ਸਾਹਮਣੇ ਆਇਆ l

ਜਿੱਥੇ ਇਕ ਸ਼ਖ਼ਸ ਨੇ 13 ਸਾਲ ਤੋਂ ਪਾਣੀ ਨਹੀਂ ਪੀਤਾ। ਦਰਅਸਲ ਜ਼ਿਲ੍ਹੇ ਦੇ ਟੇਲਕੋ ਘੋੜਾ ਬਾਂਦਾ ਦੇ ਸੁਧਾਂਸ਼ੂ ਕੁਮਾਰ ਨੇ ਦਾਅਵਾ ਕੀਤਾ ਕਿ ਉਸ ਨੇ ਪਿਛਲੇ 13 ਸਾਲਾਂ ਤੋਂ ਪਾਣੀ ਨਹੀਂ ਪੀਤਾ l ਇਸ ਦੌਰਾਨ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਬਿਨਾਂ ਪਾਣੀ ਪੀਤੇ ਵੀ ਉਹ ਬਿਲਕੁੱਲ ਸਿਹਤਮੰਦ ਹੈ, ਤੇ ਉਹ ਬਹੁਤ ਚੰਗੀ ਜ਼ਿੰਦਗੀ ਬਤੀਤ ਕਰਦਾ ਪਿਆ । ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਇਸ ਸ਼ਖਸ ਦਾ ਨਾਮ ਸੁਧਾਂਸ਼ੂ ਕੁਮਾਰ ਹੈ ਤੇ ਇਸਨੂੰ ਲੈ ਕੇ ਉਸਦਾ ਕਹਿਣਾ ਹੈ ਕਿ ਉਹ ਪਾਣੀ ਪੀਤੇ ਬਿਨਾਂ ਬਿਲਕੁੱਲ ਸਿਹਤਮੰਦ ਹੈ ਤੇ ਉਸ ਨੂੰ ਪਾਣੀ ਦੀ ਘਾਟ ਮਹਿਸੂਸ ਵੀ ਨਹੀਂ ਹੁੰਦੀ। ਉਸ ਨੇ ਪਾਣੀ ਦੇ ਬਿਨਾਂ ਜਿਊਂਦੇ ਰਹਿਣਾ ਸਿਖ ਲਿਆ ਹੈ।

ਕਦੇ-ਕਦੇ ਉਹ ਦੁੱਧ ਪੀ ਲੈਂਦਾ ਹੈ, ਇਸ ਤੋਂ ਇਲਾਵਾ ਉਹ ਸਲਾਦ ਖਾਂਦਾ ਹੈ। ਉਸ ਵੱਲੋਂ ਅੱਗੇ ਗੱਲਬਾਤ ਕਰਦਿਆਂ ਹੋਇਆਂ ਦੱਸਿਆ ਗਿਆ ਕਿ ਉਹ ਪੂਰੀ ਤਰ੍ਹਾਂ ਨਾਲ ਸ਼ਾਕਾਹਾਰੀ ਹੈ ਤੇ ਆਪਣੀ ਇਸ ਖ਼ਾਸੀਅਤ ਨੂੰ ਸੁਧਾਂਸ਼ੂ ਨੇ ਮਾਤਾ ਰਾਣੀ ਦਾ ਆਸ਼ੀਰਵਾਦ ਦੱਸਿਆ। ਸੁਧਾਂਸ਼ੂ ਦਾ ਕਹਿਣਾ ਹੈ ਕਿ ਇਹ ਮਾਤਾ ਰਾਣੀ ਦੀ ਕਿਰਪਾ ਹੈ ਕਿ ਉਸ ਨੂੰ ਜਿਊਂਦੇ ਰਹਿਣ ਲਈ ਪਾਣੀ ਦੀ ਲੋੜ ਨਹੀਂ ਪੈਂਦੀ।

ਉੱਥੇ ਹੀ ਸੁਧਾਂਸ਼ੂ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਕਿਸੇ ਮੈਡੀਕਲ ਟੀਮ ਨੇ ਇਸ ਦੀ ਪੁਸ਼ਟੀ ਕੀਤੀ ਹੈ ਤਾਂ ਇਸ ‘ਤੇ ਸੁਧਾਸ਼ੂ ਨੇ ਦੱਸਿਆ ਕਿ ਉਸ ਦੇ ਘਰ ਕਈ ਪੱਤਰਕਾਰ ਆ ਚੁੱਕੇ ਹਨ ਤੇ ਤੁਸੀਂ ਮੇਰੇ ਪਰਿਵਾਰ ਦੇ ਹੋਰਾ ਜੀਆ ਤੋਂ ਵੀ ਪੁੱਛ ਲਵੋ ਮੈਂ ਪਿਛਲੇ 13 ਸਾਲਾਂ ਤੋਂ ਇੱਕ ਵਾਰ ਵੀ ਪਾਣੀ ਨੂੰ ਮੂੰਹ ਲਾ ਕੇ ਨਹੀਂ ਵੇਖਿਆ l




error: Content is protected !!