=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਇਹ ਔਰਤ ਕੂੜਾ ਇਕੱਠਾ ਕਰ ਕਰ ਬਣ ਗਈ ਕਰੋੜਪਤੀ , ਹੁਣ ਵੰਡਦੀ ਹੈ ਸਾਰਿਆਂ ਨੂੰ ਮਹਿੰਗੀਆਂ ਮਹਿੰਗੀਆਂ ਚੀਜਾਂ

ਆਈ ਤਾਜਾ ਵੱਡੀ ਖਬਰ 

ਕਹਿੰਦੇ ਨੇ “ਬੇਹਿਮਤੇ ਗਿਲਾ ਕਰਦੇ ਰਹਿੰਦੇ ਮੁਕਦਰਾਂ ਦਾ ਉੱਗਣ ਵਾਲੇ ਉੱਗ ਹੀ ਜਾਂਦੇ ਸੀਨਾ ਚੀਰ ਕੇ ਪੱਥਰਾਂ ਦਾ” ਇਹ ਗੱਲ ਸੱਚ ਵੀ ਹੁੰਦੀ ਹੈ ਕਿਉਂਕਿ ਦੁਨੀਆਂ ਦੇ ਵਿੱਚ ਅਜਿਹੇ ਬਹੁਤ ਸਾਰੇ ਲੋਕ ਹਨ, ਜਿਹੜੇ ਇਸ ਧਰਤੀ ਦੇ ਉੱਪਰ ਸਖਤ ਮਿਹਨਤ ਕਰਦੇ ਹਨ ਤੇ ਮਿਹਨਤ ਕਰਕੇ ਆਪਣਾ ਨਾਮ ਦੁਨੀਆਂ ਭਰ ‘ਚ ਚਮਕਾਉਂਦੇ ਹਨ। ਉਹ ਜ਼ਿੰਦਗੀ ਦੇ ਵਿੱਚ ਆਉਣ ਵਾਲੀਆਂ ਰੁਕਾਵਟਾਂ ਤੋਂ ਨਹੀਂ ਡਰਦੇ ਸਗੋਂ, ਡੱਟ ਕੇ ਮਿਹਨਤ ਕਰਕੇ ਇੱਕ ਵੱਡੇ ਮੁਕਾਮ ਨੂੰ ਹਾਸਲ ਕਰਦੇ ਹਨ। ਇੱਕ ਅਜਿਹਾ ਹੀ ਮਾਮਲਾ ਹੁਣ ਤੁਹਾਡੇ ਨਾਲ ਸਾਂਝਾ ਕਰਾਂਗੇ, ਜਿੱਥੇ ਇੱਕ ਔਰਤ ਵੱਲੋਂ ਆਪਣੀ ਜ਼ਿੰਦਗੀ ਵਿੱਚ ਕੂੜਾ ਇਕੱਠਾ ਕੀਤਾ ਗਿਆ ਤੇ ਇਸੇ ਕੂੜੇ ਦੇ ਕਾਰਨ ਇਹ ਔਰਤ ਕਰੋੜਪਤੀ ਬਣ ਗਈ l

ਸੋ ਇੱਕ ਪਾਸੇ ਤਾਂ ਜਿੱਥੇ ਲੋਕ ਆਪਣੇ ਘਰਾਂ ਦਾ ਕੂੜਾ ਬਾਹਰ ਸੁੱਟਦੇ ਹਨ ਤੇ ਉਹਨਾਂ ਵੱਲੋਂ ਆਪਣੇ ਘਰ ਦੇ ਵਿੱਚ ਗੰਦਗੀ ਬਿਲਕੁਲ ਵੀ ਪਸੰਦ ਨਹੀਂ ਕੀਤੀ ਜਾਂਦੀ, ਪਰ ਇੱਕ ਔਰਤ ਨੂੰ ਇਸੇ ਕੂੜੇ ਨੇ ਕਰੋੜਪਤੀ ਬਣਾ ਛੱਡਿਆ ਹੈ। ਇਹ ਔਰਤ ਇੱਕ ਮਾਰਕੀਟਿੰਗ ਏਜੰਸੀ ਦੀ ਮਾਲਕ ਹੈ। ਉਸ ਕੋਲ ਪਹਿਲਾਂ ਹੀ ਐਸ਼ੋ-ਆਰਾਮ ਦੀ ਜ਼ਿੰਦਗੀ ਜਿਊਣ ਲਈ ਕਾਫੀ ਪੈਸਾ ਹੈ, ਪਰ ਇਸ ਔਰਤ ਨੇ ਅਜਿਹਾ ਸ਼ੌਕ ਪਾਲ ਲਿਆ ਹੈ ਕਿ ਉਹ ਕੂੜੇ ਤੋਂ ਕਾਫੀ ਕਮਾਈ ਕਰ ਰਹੀ ।

ਜੀ ਹਾਂ ਇਹ ਔਰਤ ਜਿਹੜੀ ਕੂੜੇ ਤੋਂ ਲੱਖਾਂ ਕਰੋੜਾਂ ਰੁਪਏ ਕਮਾਉਂਦੇ ਪਈ , ਇਸ ਔਰਤ ਬਾਰੇ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਕਿ ਬ੍ਰਿਟੇਨ ਦੀ ਰਹਿਣ ਵਾਲੀ ਜੈਨੀਫਰ ਲੇਰਸ ਨੂੰ ਬਚਪਨ ਤੋਂ ਹੀ ਕੂੜੇ ‘ਚੋਂ ਚੰਗੀਆਂ ਚੀਜ਼ਾਂ ਲੱਭਣ ਦਾ ਸ਼ੌਕ ਸੀ। ਲਗਭਗ 20 ਸਾਲ ਪਹਿਲਾਂ ਜਦੋਂ ਉਹ ਕਾਲਜ ਗਈ ਸੀ ਤਾਂ ਉਸ ਨੇ ਇਸ ਨੂੰ ਆਪਣੀ ਜੀਵਨ ਸ਼ੈਲੀ ਦਾ ਹਿੱਸਾ ਬਣਾ ਲਿਆ ਸੀ।

ਉਹ ਹਰ ਰੋਜ਼ ਕੂੜਾ ਡੰਪ ‘ਤੇ ਜਾਂਦੀ ਤੇ ਉਥੇ ਸੁੱਟੀਆਂ ਗਈਆਂ ਚੀਜ਼ਾਂ ‘ਚੋਂ ਲਾਭਦਾਇਕ ਚੀਜ਼ਾਂ ਲੱਭ ਕੇ ਘਰ ਲੈ ਆਉਂਦੀ। ਉਸ ਨੇ ਆਪਣੇ ਘਰ ਵਿੱਚ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਇਕੱਠੀਆਂ ਕੀਤੀਆਂ ਹਨ, ਜਿਨ੍ਹਾਂ ਨੂੰ ਕਿਸੇ ਨੇ ਬੇਕਾਰ ਸਮਝ ਕੇ ਸੁੱਟ ਦਿੱਤਾ ਸੀ। ਪਰ ਇਸ ਔਰਤ ਨੇ ਇਸੇ ਚੀਜ਼ਾਂ ਤੋਂ ਬਿਜ਼ਨਸ ਸ਼ੁਰੂ ਕਰਕੇ ਆਪਣੀ ਜ਼ਿੰਦਗੀ ‘ਚ ਕਾਮਯਾਬੀ ਹਾਸਿਲ ਕੀਤੀ ।




error: Content is protected !!