ਆਈ ਤਾਜਾ ਵੱਡੀ ਖਬਰ

ਕਈ ਵਾਰ ਕੁਝ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ, ਜਿਨਾਂ ਤੇ ਯਕੀਨ ਕਰਨਾ ਥੋੜਾ ਮੁਸ਼ਕਿਲ ਹੋ ਜਾਂਦਾ ਹੈ l ਸਮਾਜ ਵਿੱਚ ਅਜਿਹੇ ਬਹੁਤ ਸਾਰੇ ਰੀਤੀ ਰਿਵਾਜਾਂ ਹਨ, ਜਿਨ੍ਹਾਂ ਚ ਲੋਕ ਆਪਣੇ ਧਰਮ ਮੁਤਾਬਿਕ ਵਿਸ਼ਵਾਸ ਰੱਖਦੇ ਹਨ l ਐਨਾ ਵੱਖ-ਵੱਖ ਰੀਤੀ ਰਿਵਾਜਾਂ ਵਿੱਚ ਸ਼ਰਾਧ ਵੀ ਹੈ, ਇਹ ਉਸ ਵੇਲੇ ਕੀਤਾ ਜਾਂਦਾ ਹੈ, ਜਦੋਂ ਕਿਸੇ ਸ਼ਖਸ ਦੀ ਮੌਤ ਹੋ ਜਾਂਦੀ ਹੈ l ਪਰ ਅੱਜ ਇੱਕ ਅਜਿਹਾ ਮਾਮਲਾ ਸਾਂਝਾ ਕਰਾਂਗੇ ਜਿਸਨੇ ਸਭ ਨੂੰ ਹੀ ਹੈਰਾਨ ਕਰ ਦਿੱਤਾ, ਕਿਉਂਕਿ ਇੱਕ ਸ਼ਖਸ ਨੇ ਜਿਉਂਦੇ ਜੀ ਪਹਿਲਾਂ ਸ਼ਰਾਰਤ ਕੀਤਾ ਤੇ ਫਿਰ ਦੂਜੇ ਦਿਨ ਹੀ ਉਸਦੀ ਮੌਤ ਹੋ ਗਈ।

ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਏਟਾ ਤੋਂ ਸਾਹਮਣੇ ਆਇਆ, ਜਿੱਥੇ ਇੱਕ ਵਿਅਕਤੀ ਨੇ ਪਹਿਲਾਂ ਆਪਣਾ ਸਰਾਧ ਕੀਤਾ, ਫਿਰ ਉਸਦਾ ਦਿਹਾਂਤ ਹੋ ਗਿਆ। ਦੱਸਦਿਆ ਕਿ 55 ਸਾਲ ਦੇ ਹਾਕਿਮ ਨੇ ਦੋ ਦਿਨ ਪਹਿਲਾਂ ਹੀ ਸਰਾਧ ਕੀਤਾ ਤੇ ਪਿੰਡ ‘ਚ 700 ਲੋਕਾਂ ਨੂੰ ਆਪਣੇ ਜਿਊਂਦੇ ਜੀ 13ਵੀਂ ਦਾ ਭੋਜ ਕਰਵਾਇਆ। ਆਪਣਾ ਪਿੰਡਦਾਨ ਤੇ 13ਵੀਂ ਭੋਜ ਦੇ ਪਿੱਛੇ ਉਸ ਦਾ ਕਹਿਣਾ ਸੀ ਕਿ ਉਸ ਦੀ ਕੋਈ ਔਲਾਦ ਨਹੀਂ ਹੈ।

ਜਿਸ ਕਾਰਨ ਉਸ ਦਾ ਇਹ ਮੰਨਣਾ ਸੀ ਕਿ ਉਸਦੇ ਪਰਿਵਾਰ ਵਿੱਚ ਜਿੰਨੇ ਵੀ ਲੋਕ ਨੇ ਸ਼ਾਇਦ ਉਸ ਦਾ ਸਰਾਧ ਕਰਨਗੇ ਜਾਂ ਫਿਰ ਨਹੀਂ ਇਹੀ ਇੱਕ ਵਜਹਾ ਸੀ ਕਿ ਇਸ ਸ਼ਖਸ ਦੇ ਵੱਲੋਂ ਖੁਦ ਜਿਉਂਦੇ ਜੀ ਆਪਣਾ ਸ਼ਰਾਰਤ ਕਰ ਦਿੱਤਾ ਗਿਆ ਤੇ ਉਸਦੀ ਪੂਰੇ ਦੋ ਦਿਨਾਂ ਬਾਅਦ ਮੌਤ ਹੋ ਗਈ।

ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਰਾਤ ਨੂੰ ਉਹ ਠੀਕ-ਠਾਕ ਸੁੱਤੇ ਸਨ, ਪਰ ਸਵੇਰੇ ਦੇਰ ਤੱਕ ਨਹੀਂ ਜਾਗੇ ਤਾਂ, ਲੋਕਾਂ ਨੂੰ ਸ਼ੱਕ ਹੋਇਆ। ਜਿਸ ਤੋਂ ਬਾਅਦ ਰੋਜ਼ ਵਾਂਗ ਲੋਕ ਅੱਗ ਬਾਲ ਕੇ ਹੱਥ ਸੇਕ ਰਹੇ ਸਨ ਤਾਂ, ਕਿਸੇ ਦਾ ਧਿਆਨ ਹਾਕਿਮ ਵੱਲ ਗਿਆ, ਤਾਂ ਹਾਕਿਮ ਸਿੰਘ ਮ੍ਰਿਤਕ ਪਏ ਮਿਲੇ। ਜਿਸ ਤੋਂ ਬਾਅਦ ਸਾਰੇ ਲੋਕ ਹੈਰਾਨ ਰਹਿ ਗਏ।

Home ਤਾਜਾ ਜਾਣਕਾਰੀ ਹੈਰਾਨ ਕਰਨ ਵਾਲਾ ਮਾਮਲਾ ਆਇਆ ਸਾਹਮਣੇ , ਜਿਊਂਦੇ ਜੀ ਸ਼ਖ਼ਸ ਨੇ ਕੀਤਾ ਆਪਣਾ ਸ਼ਰਾਧ ਦੂਜੇ ਹੀ ਦਿਨ ਹੋਈ ਮੌਤ

ਤਾਜਾ ਜਾਣਕਾਰੀ
ਹੈਰਾਨ ਕਰਨ ਵਾਲਾ ਮਾਮਲਾ ਆਇਆ ਸਾਹਮਣੇ , ਜਿਊਂਦੇ ਜੀ ਸ਼ਖ਼ਸ ਨੇ ਕੀਤਾ ਆਪਣਾ ਸ਼ਰਾਧ ਦੂਜੇ ਹੀ ਦਿਨ ਹੋਈ ਮੌਤ
ByadminJanuary 19, 2024Comments Off on ਹੈਰਾਨ ਕਰਨ ਵਾਲਾ ਮਾਮਲਾ ਆਇਆ ਸਾਹਮਣੇ , ਜਿਊਂਦੇ ਜੀ ਸ਼ਖ਼ਸ ਨੇ ਕੀਤਾ ਆਪਣਾ ਸ਼ਰਾਧ ਦੂਜੇ ਹੀ ਦਿਨ ਹੋਈ ਮੌਤ
Previous Postਕੈਨੇਡਾ ਰਹਿੰਦੇ ਰਿਸ਼ਤੇਦਾਰਾਂ ਨੂੰ ਭੇਜਿਆ ਸੀ ਸਾਮਾਨ ,ਪਰ ਜਦੋ ਕੋਰੀਅਰ ਕੰਪਨੀ ਵਾਲਿਆਂ ਨੇ ਕੀਤਾ ਸਕੇਨ ਪੈਰੋਂ ਨਿਕਲੀ ਜਮੀਨ
Next Post11 ਮਹੀਨੇ ਦੇ ਪੁੱਤ ਦੀ ਘਰ ਦੇ ਅੰਦਰ ਹੀ ਹੋਈ ਏਦਾਂ ਮੌਤ , ਪ੍ਰੀਵਾਰ ਤੇ ਟੁੱਟਿਆ ਦੁੱਖਾਂ ਦਾ ਪਹਾੜ