=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਮਸ਼ਹੂਰ ਅਦਾਕਾਰਾ ਨੇ ਕਮਰੇ ਚ ਖੌਫਨਾਕ ਤਰੀਕੇ ਨਾਲ ਖੁਦ ਚੁਣੀ ਮੌਤ , ਪਰਿਵਾਰ ਮਨਾ ਰਿਹਾ ਸੀ ਕ੍ਰਿਸਮਿਸ ਦਾ ਜਸ਼ਨ

ਆਈ ਤਾਜਾ ਵੱਡੀ ਖਬਰ 

ਸਾਲ 2024 ਦੇ ਆਉਣ ਦਾ ਹਰ ਕੋਈ ਇੰਤਜ਼ਾਰ ਕਰਦਾ ਪਿਆ ਹੈ l ਇਸ ਸਾਲ ਦੇ ਆਉਣ ਵਿੱਚ ਜਿੱਥੇ ਕੁਝ ਹੀ ਘੰਟਿਆਂ ਦਾ ਸਮਾਂ ਬਾਕੀ ਬਚਿਆ ਹੋਇਆ ਹੈ, ਜਿਸ ਤੋਂ ਬਾਅਦ ਸਾਲ 2023 ਦਾ ਅੰਤ ਹੋ ਜਾਵੇਗਾ ਤੇ ਨਵੇਂ ਸਾਲ ਦੀ ਸ਼ੁਰੂਆਤ ਹੋ ਜਾਵੇਗੀ। ਜਿੱਥੇ ਸਾਲ 2023 ਦੇ ਵਿੱਚ ਅਸੀਂ ਬਹੁਤ ਸਾਰੀਆਂ ਹਸਤੀਆਂ ਨੂੰ ਗਵਾਇਆ, ਬੜਾ ਕੁਝ ਹਾਸਿਲ ਕੀਤਾ ਤੇ ਬਹੁਤ ਕੁਝ ਗਵਾਇਆ l ਪਰ ਨਵੇਂ ਸਾਲ ਦੇ ਚੜਨ ਤੋਂ ਪਹਿਲਾਂ ਹੀ ਹਰ ਕਿਸੇ ਦੇ ਵੱਲੋਂ ਇਹ ਅਰਦਾਸ ਪਰਮਾਤਮਾ ਅੱਗੇ ਕੀਤੀ ਜਾ ਰਹੀ ਹੈ ਕਿ ਨਵਾਂ ਸਾਲ ਖੁਸ਼ੀਆਂ ਖੇੜੇ ਤੇ ਤੰਦਰੁਸਤੀ ਹਰ ਕਿਸੇ ਲਈ ਲੈ ਕੇ ਆਵੇ, ਪਰ ਇਸ ਸਾਲ ਦੇ ਅੰਤ ਵਿੱਚ ਮਸ਼ਹੂਰ ਅਦਾਕਾਰਾ ਦੀ ਮੌਤ ਸਬੰਧੀ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਕਾਰਨ ਇੰਡਸਟਰੀ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ l

ਦਰਅਸਲ ਇਸ ਅਦਾਕਾਰਾ ਦੇ ਵੱਲੋਂ ਆਪਣੇ ਕਮਰੇ ਦੇ ਵਿੱਚ ਖੁਦਕੁਸ਼ੀ ਕਰ ਲਈ ਗਈ l ਜਾਂਦੇ ਸਾਲ ‘ਚ ਕੋਰੀਅਨ ਫ਼ਿਲਮ ਇੰਡਸਟਰੀ ਦੀ ਅਦਾਕਾਰਾ ਬੋਨੀ ਲਾਈ ਸੂਕ ਯਿਨ ਨੇ ਖ਼ੁਦਖੁਸ਼ੀ ਕਰਕੇ ਇਸ ਫਾਨੀ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ ਹੈ। ਜਿਸ ਕਾਰਨ ਕੋਰੀਅਰ ਫਿਲਮ ਇੰਡਸਟਰੀ ਨੂੰ ਅਜਿਹਾ ਘਾਟਾ ਹੋਇਆ ਹੈ ਜਿਸ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ ਤੇ ਬਹੁਤ ਸਾਰੀਆਂ ਹਸਤੀਆਂ ਦੇ ਵੱਲੋਂ ਇਸ ਮੰਦਭਾਗੀ ਘਟਨਾ ਉੱਪਰ ਦੁੱਖ ਦਾ ਪ੍ਰਗਟਾਵਾ ਵੀ ਕੀਤਾ ਜਾ ਰਿਹਾ ਹੈ।

ਉਥੇ ਹੀ ਦੱਸਿਆ ਜਾ ਰਿਹਾ ਹੈ ਕਿ ਅਦਾਕਾਰਾ ਨੇ 26 ਦਸੰਬਰ ਨੂੰ ਖ਼ੁਦਕੁਸ਼ੀ ਕੀਤੀ ਸੀ। ਇਸ ਖ਼ਬਰ ਦੀ ਪੁਸ਼ਟੀ ਉਸ ਦੇ ਸਾਬਕਾ ਪਤੀ ਨੇ ਕੀਤੀ ਹੈ। ਅਦਾਕਾਰਾ ਦੇ ਇਸ ਖੌਫਨਾਕ ਕਦਮ ਨਾਲ ਉਸ ਦਾ ਪੂਰਾ ਪਰਿਵਾਰ ਸਦਮੇ ‘ਚ ਹੈ ਕਿਉਂਕਿ ਖੁਦਕੁਸ਼ੀ ਤੋਂ ਇਕ ਦਿਨ ਪਹਿਲਾਂ ਹੀ ਉਸ ਨੇ ਆਪਣੇ ਪਰਿਵਾਰ ਨਾਲ ਕ੍ਰਿਸਮਸ ਦਾ ਜਸ਼ਨ ਮਨਾਇਆ ਸੀ। ਉਸ ਵੇਲੇ ਪਰਿਵਾਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਸੀ ਪਰ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਇਹ ਸਾਰੀਆਂ ਖੁਸ਼ੀਆਂ ਮਾਤਮ ਦੇ ਵਿੱਚ ਤਬਦੀਲ ਹੋਣਗੀਆਂ l

ਖਬਰਾਂ ਮੁਤਾਬਕ ਪਤਾ ਚੱਲਿਆ ਹੈ ਕਿ ਇਸ ਅਦਾਕਾਰਾਂ ਵੱਲੋਂ ਆਪਣੇ ਕਮਰੇ ਦੇ ਵਿੱਚ ਖੁਦਕੁਸ਼ੀ ਕਰਨ ਵਾਸਤੇ ਕਮਰੇ ਵਿੱਚ ਕੋਲੇ ਨੂੰ ਅੱਗ ਲਗਾ ਦਿੱਤੀ ਗਈ l ਅੱਗ ਲੱਗਣ ਦੇ ਨਾਲ ਉਸਦਾ ਦਮ ਘੁੱਟਣ ਲੱਗ ਪਿਆ ਤੇ ਉਹ ਬੇਹੋਸ਼ ਹੋ ਗਏ ਸੀ ਜਿਸ ਤੋਂ ਬਾਅਦ ਉਸਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਫਿਲਹਾਲ ਸ਼ੁਰੂਆਤੀ ਜਾਂਚ ਵਿੱਚ ਇਹ ਪਤਾ ਚੱਲਿਆ ਹੈ ਕਿ ਅਦਾਕਾਰਾ ਡਿਪਰੈਸ਼ਨ ਦੀ ਸ਼ਿਕਾਰ ਸੀ।




error: Content is protected !!