=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਵਿਆਹ ਚ ਪਨੀਰ ਨੂੰ ਲੈਕੇ ਪਿਆ ਭੜਥੂ , ਜੰਮ ਕੇ ਹੋਈ ਮਾਰ ਕੁਟਾਈ ਚਲੀਆਂ ਕੁਰਸੀਆਂ

ਆਈ ਤਾਜਾ ਵੱਡੀ ਖਬਰ 

ਅਕਸਰ ਹੀ ਵਿਆਹਾਂ ਵਿੱਚ ਛੋਟੀਆਂ ਛੋਟੀਆਂ ਗੱਲਾਂ ਨੂੰ ਲੈ ਕੇ ਲੜਾਈ ਝਗੜੇ ਵੇਖਣ ਨੂੰ ਮਿਲਦੇ ਹਨ l ਜਿਸ ਕਾਰਨ ਕਈ ਵਾਰ ਵਿਆਹ ਤੱਕ ਟੁੱਟ ਜਾਂਦੇ ਹਨ। ਆਏ ਦਿਨ ਹੀ ਅਜਿਹੇ ਵਿਆਹ ਮੀਡੀਆ ਦੇ ਵਿੱਚ ਸੁਰਖੀਆਂ ਦਾ ਕਾਰਨ ਬਣਦੇ ਹਨ l ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ ਜਿੱਥੇ ਵਿਆਹ ਵਿੱਚ ਪਨੀਰ ਨੂੰ ਲੈ ਕੇ ਭੜਥੂ ਪੈ ਗਿਆ ਤੇ ਜੰਮ ਕੇ ਦੋ ਧਿਰਾਂ ਵਿਚਾਲੇ ਲੜਾਈ ਝਗੜਾ ਹੋਇਆ ਇੰਨਾ ਹੀ ਨਹੀਂ ਸਗੋਂ ਦੋਵਾਂ ਧਿਰਾਂ ਦੇ ਵੱਲੋਂ ਵਿਆਹ ਦੇ ਵਿੱਚ ਕੁਰਸੀਆਂ ਮੇਜ ਵੀ ਚਲਾਏ ਗਏ l ਇਸ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੁੰਦੀ ਪਈ ਹੈ, ਜਿਸ ਵੀਡੀਓ ਨੂੰ ਵੇਖਣ ਤੋਂ ਬਾਅਦ ਲੋਕ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਨਜ਼ਰ ਹੁੰਦੇ ਪਏ ਹਨ।

ਵੀਡੀਓ ਵਾਇਰਲ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਵਿਆਹ ਵਿੱਚ ਪਨੀਰ ਲਈ ਲੋਕ ਲੜ ਰਹੇ ਹਨ, ਕਿਉਂਕਿ ਉਨ੍ਹਾਂ ਨੂੰ ਵਿਆਹ ਵਿੱਚ ਮਟਰ-ਪਨੀਰ ਦੇ ਪਕਵਾਨ ਵਿੱਚ ਪਨੀਰ ਨਹੀਂ ਮਿਲਿਆ। ਹਾਲ ਹੀ ‘ਚ ਇੱਕ ਅਕਾਊਂਟ ‘ਤੇ ਵੀਡੀਓ ਸ਼ੇਅਰ ਕੀਤੀ ਗਈ, ਜਿਸ ‘ਚ ਕਈ ਲੋਕ ਵਿਆਹ ਹਾਲ ਦੇ ਅੰਦਰ ਲੜਦੇ ਨਜ਼ਰ ਆ ਰਹੇ ਹਨ। ਲੜਨ ਦਾ ਕਾਰਨ ਵਿਆਹ ਵਿੱਚ ਮੁੱਕਿਆ ਪਨੀਰ ਦੱਸਿਆ ਜਾ ਰਿਹਾ ਹੈ ਤੇ ਇਸ ਵੀਡੀਓ ਦੇ ਵਿੱਚ ਮਹਿਮਾਨ ਇੱਕ-ਦੂਜੇ ‘ਤੇ ਕੁਰਸੀ ਸੁੱਟਦੇ ਹੋਏ ਨਜ਼ਰ ਆ ਰਹੇ ਹਨ।

ਵੀਡੀਓ ਦੇ ਨਾਲ ਹੀ ਦਾਅਵਾ ਕੀਤਾ ਗਿਆ ਹੈ ਕਿ ਇਹ ਇਹ ਮੁੰਡੇ ਵਾਲੇ ਤੇ ਇਹ ਕੁੜੀ ਵਾਲੇ ਲੋਕ ਹਨ। ਲੜਾਈ ਦਾ ਕਾਰਨ ਇਹ ਸੀ ਕਿ ਮਟਰ-ਪਨੀਰ ਦੇ ਪਕਵਾਨ ਵਿੱਚ ਪਨੀਰ ਨਹੀਂ ਪਾਇਆ ਗਿਆ ਤੇ ਜਿਹੜਾ ਪਾਇਆ ਗਿਆ ਸੀ ਉਹ ਖਤਮ ਹੋ ਚੁੱਕਿਆ ਸੀ ।

ਹਾਲਾਂਕਿ ਸਾਡਾ ਨਿਊਜ਼ ਚੈਨਲ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇਸ ਵੀਡੀਓ ਬਾਰੇ ਕਿਸੇ ਪ੍ਰਕਾਰ ਦੀ ਕੋਈ ਵੀ ਪੁਸ਼ਟੀ ਨਹੀਂ ਕਰਦਾ ਪਰ ਸੋਸ਼ਲ ਮੀਡੀਆ ਤੇ ਵਾਇਰਲ ਇਸ ਵੀਡੀਓ ਨੇ ਕਈ ਪ੍ਰਕਾਰ ਦੀਆਂ ਚਰਚਾਵਾਂ ਛਿੜ ਦਿੱਤੀਆਂ ਹਨ l ਸੋ ਇਹ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਜੇਕਰ ਇਸ ਬਾਬਤ ਕੋਈ ਵੀ ਜਾਣਕਾਰੀ ਮਿਲਦੀ ਹੈ ਤਾਂ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ।




error: Content is protected !!