=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਖੌਫਨਾਕ ਤਰੀਕੇ ਨਾਲ ਨੌਜਵਾਨ ਨੇ ਕੀਤਾ 2 ਸਾਲਾ ਧੀ ਤੇ ਪਤਨੀ ਦਾ ਕਤਲ, ਕੋਬਰਾ ਸੱਪ ਤੋਂ ਮਰਵਾਇਆ ਡੰਗ

ਆਈ ਤਾਜਾ ਵੱਡੀ ਖਬਰ 

ਹਰੇਕ ਮਨੁੱਖ ਦੀ ਜ਼ਿੰਦਗੀ ਵਿੱਚ ਆਪਣੇ ਪਰਿਵਾਰ ਦੀ ਖਾਸ ਅਹਿਮੀਅਤ ਹੁੰਦੀ ਹੈ l ਘਰ ਦਾ ਮੁਖੀਆ ਆਪਣੇ ਪਰਿਵਾਰ ਦੀ ਖੁਸ਼ਹਾਲੀ ਦੇ ਲਈ ਹਰ ਸੰਭਵ ਕੋਸ਼ਿਸ਼ਾਂ ਕਰਦਾ ਹੈ ਤੇ ਆਪਣੇ ਪਰਿਵਾਰ ਨੂੰ ਹਰ ਬੁਰੀ ਤਾਕਤ ਤੋਂ ਬਚਾਉਂਦਾ ਹੈ l ਪਰ ਜਦੋਂ ਘਰ ਦਾ ਮੁਖਿਆ ਹੀ ਹੈਵਾਨੀਅਤ ਭਰਿਆ ਰੂਪ ਵਿਖਾ ਦਵੇ ਤਾਂ, ਹੱਸਦੇ ਵੱਸਦੇ ਪਰਿਵਾਰ ਦੇ ਵਿੱਚ ਮਾਤਮ ਦਾ ਮਾਹੌਲ ਬਣ ਜਾਂਦਾ ਹੈ l ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਘਰ ਦੇ ਮੁਖੀਆ ਯਾਨੀ ਕਿ ਇੱਕ ਪਤੀ ਦੇ ਵੱਲੋਂ ਆਪਣੀ ਪਤਨੀ ਸਮੇਤ ਦੋ ਸਾਲਾਂ ਦੀ ਧੀ ਦਾ ਕਤਲ ਕਰਵਾ ਦਿੱਤਾ ਗਿਆ ਹੈ l ਦੱਸ ਦਈਏ ਕਿ ਇਸ ਸ਼ਖਸ ਦੇ ਵੱਲੋਂ ਕੋਬਰਾ ਸੱਪ ਤੋਂ ਡੰਗ ਮਰਵਾ ਕੇ ਪਤਨੀ ਤੇ ਆਪਣੀ ਦੋ ਸਾਲਾ ਧੀ ਨੂੰ ਮੌਤ ਦੇ ਘਾਟ ਉਤਾਰਿਆ ਗਿਆ।

ਮਾਮਲਾ ਓਡੀਸ਼ਾ ਦੇ ਗੰਜਮ ਜ਼ਿਲ੍ਹੇ ਤੋਂ ਸਾਹਮਣੇ ਆਇਆ, ਜਿੱਥੇ ਦੇ ਰਹਿਣ ਵਾਲੇ ਇਕ 25 ਸਾਲਾ ਵਿਅਕਤੀ ਵੱਲੋਂ ਆਪਣੇ ਕਮਰੇ ‘ਚ ਜ਼ਹਿਰੀਲਾ ਸੱਪ ਛੱਡ ਦਿੱਤਾ ਗਿਆ l ਜਿਸ ਸੱਪ ਨੇ ਔਰਤ ਤੇ ਬੱਚੀ ਨੂੰ ਡਸ ਲਿਆ, ਜਿਸ ਕਾਰਨ ਮਾਂ ਤੇ ਧੀ ਦੀ ਮੌਤ ਹੋ ਗਈ। ਉੱਥੇ ਹੀ ਪੁਲਿਸ ਵੱਲੋਂ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ l

ਜਿਸ ਤੋਂ ਬਾਅਦ ਜੰਗਲਾਤ ਵਿਭਾਗ ਨੇ ਜਾਂਚ ਦੇ ਹੁਕਮ ਦਿੱਤੇ ਹਨ। ਦੂਜੇ ਪਾਸੇ ਜੰਗਲਾਤ ਦੇ ਪ੍ਰਮੁੱਖ ਚੀਫ ਕੰਜ਼ਰਵੇਟਰ ਨੇ ਡਵੀਜ਼ਨਲ ਫਾਰੈਸਟ ਅਫਸਰ ਨੂੰ ਮਾਮਲੇ ਦੀ ਵਿਸਥਾਰਤ ਜਾਂਚ ਕਰਨ ਤੇ ਇਸ ਬਾਰੇ ਰਿਪੋਰਟ ਦੇਣ ਲਈ ਆਖ ਦਿੱਤਾ ਹੈ ਕਿ ਇਹ ਕੋਬਰਾ ਦੋਸ਼ੀ ਤੱਕ ਕਿਵੇਂ ਪਹੁੰਚਿਆ ਤੇ ਕੀ ਉਸ ਤੋਂ ਬਾਅਦ ਸੱਪ ਨੂੰ ਮਾਰਿਆ ਗਿਆ ਸੀ? ਉੱਥੇ ਹੀ ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਕਿ ਜਦੋਂ ਇਸ ਵਿਅਕਤੀ ਦੇ ਵੱਲੋਂ ਸੱਪ ਨੂੰ ਕਮਰੇ ਦੇ ਵਿੱਚ ਛੱਡਿਆ ਜਾ ਰਿਹਾ ਸੀ, ਉਸ ਵੇਲੇ ਦੋਵੇਂ ਮਾ ਧੀ ਕਮਰੇ ਚ ਸੁੱਤੀਆਂ ਹੋਈਆਂ ਸਨ।

ਇਸ ਘਟਨਾ ਦੇ ਵਾਪਰਨ ਤੋਂ ਬਾਅਦ ਪੂਰੇ ਇੱਕ ਮਹੀਨੇ ਬਾਅਦ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਪਹਿਲਾ ਤੇ ਉਸ ਵੱਲੋਂ ਆਖਿਆ ਜਾ ਰਿਹਾ ਸੀ ਕਿ ਉਸ ਵੱਲੋਂ ਸੱਪ ਨੂੰ ਕਮਰੇ ‘ਚ ਨਹੀਂ ਛੱਡਿਆ ਗਿਆ, ਪਰ ਬਾਅਦ ਵਿੱਚ ਉਸ ਵੱਲੋਂ ਆਪਣਾ ਜੁਰਮ ਕਬੂਲ ਲਿਆ ਗਿਆ। ਜਿਸ ਤੋਂ ਬਾਅਦ ਉਸ ਉੱਪਰ ਕਾਰਵਾਈ ਹੁੰਦੀ ਹੈ ਤਾਂ, ਉਸ ਨੂੰ ਪੂਰੇ ਸੱਤ ਸਾਲਾ ਦੀ ਉਮਰ ਕੈਦ ਦੇ ਨਾਲ ਨਾਲ 10 ਹਜਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ




error: Content is protected !!