=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਵਿਆਹ ਲਈ ਲਾੜੀ ਨੇ ਖਰੀਦਿਆ ਸੀ ਬੈਗ , ਹੁਣ ਉਸ ਚ ਲਾਸ਼ ਮਿਲਣ ਕਾਰਨ ਮੱਚ ਗਿਆ ਹੜਕੰਪ

ਆਈ ਤਾਜਾ ਵੱਡੀ ਖਬਰ 

ਜਦੋਂ ਕਿਸੇ ਘਰ ਵਿੱਚ ਵਿਆਹ ਹੁੰਦਾ ਹੈ ਤਾਂ, ਉਸ ਘਰ ਵਿੱਚ ਕਈ ਮਹੀਨੇ ਪਹਿਲਾਂ ਹੀ ਲੋਕ ਸਮਾਨ ਖਰੀਦਣਾ ਸ਼ੁਰੂ ਕਰ ਦਿੰਦੇ ਹਨ। ਵੱਖੋ ਵੱਖਰੇ ਪ੍ਰਕਾਰ ਦਾ, ਵਿਆਹ ਦਾ ਸਮਾਨ ਜਦੋਂ ਘਰ ਦੇ ਵਿੱਚ ਪਹੁੰਚਦਾ ਹੈ ਤਾਂ, ਘਰ ਦੇ ਵਿੱਚ ਵਿਆਹ ਦੇ ਸਮਾਨ ਨੂੰ ਬੜੇ ਸਾਂਭ ਸੰਭਾਲ ਕੇ ਰੱਖਿਆ ਜਾਂਦਾ ਹੈ ਤਾਂ ਜੋ ਕਿਸੇ ਪ੍ਰਕਾਰ ਦਾ ਕੋਈ ਨੁਕਸਾਨ ਨਾ ਹੋ ਸਕੇ l ਪਰ ਹੁਣ ਇੱਕ ਅਜਿਹਾ ਮਾਮਲਾ ਸਾਂਝਾ ਕਰਾਂਗੇ l ਜਿੱਥੇ ਵਿਆਹ ਦੇ ਲਈ ਲਾੜੀ ਵੱਲੋਂ ਇੱਕ ਬੈਗ ਖਰੀਦਿਆ ਗਿਆ ਸੀ, ਪਰ ਉਸ ਬੈਕ ਦੇ ਵਿੱਚ ਹੁਣ ਇੱਕ ਅਜਿਹੀ ਚੀਜ਼ ਨਿਕਲੀ ਜਿਸ ਨੇ ਸਭ ਦੇ ਹੀ ਹੋਸ਼ ਉੜਾ ਦਿੱਤੇ ਹਨ l

ਦੱਸਦਿਆ ਕਿ ਮੁੰਬਈ ਦੀ ਕ੍ਰਾਈਮ ਬ੍ਰਾਂਚ ਦੀ ਟੀਮ ਨੂੰ ਇਕ ਬੈਗ ‘ਚੋਂ ਮਿਲੀ ਅਣਪਛਾਤੀ ਲੜਕੀ ਦੀ ਲਾਸ਼ ਮਿਲੀ ਸੀ, ਜਿਸ ਤੋਂ ਬਾਅਦ ਪੂਰੇ ਇਲਾਕੇ ਭਰ ਦੇ ਵਿੱਚ ਡਰ ਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਸੀ ਉੱਥੇ ਹੀ ਹੁਣ ਇਸ ਮਾਮਲੇ ਨੂੰ ਸੁਲਝਾਉਂਦੇ ਹੋਏ ਦੋਸ਼ੀ ਨੂੰ ਦੋ ਦਿਨਾਂ ਦੇ ਅੰਦਰ ਹੀ ਗ੍ਰਿਫ਼ਤਾਰ ਕਰ ਲਿਆ l ਜਿਹਦਾ ਥੋੜਾ ਪ੍ਰਾਪਤ ਤੁਸੀਂ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਇਸ ਲੜਕੀ ਦਾ ਕਤਲ ਕਿਸੇ ਹੋਰ ਨੇ ਨਹੀਂ ਸਗੋਂ, ਉਸ ਦੇ ਹੀ ਪ੍ਰੇਮੀ ਨੇ ਕੀਤਾ ਸੀ। ਦੋਵੇਂ ਧਾਰਾਵੀ ਵਿਚ ਲਿਵ-ਇਨ ਰਿਲੇਸ਼ਨਸ਼ਿਪ ਵਿਚ ਰਹਿੰਦੇ ਸਨ।

ਦੋਵਾਂ ਨੇ ਹੀ ਸੋਚਿਆ ਸੀ ਕਿ ਉਹ ਅੱਗੇ ਜ਼ਿੰਦਗੀ ਦੇ ਵਿੱਚ ਵਿਆਹ ਕਰਵਾਉਣਗੇ ਤੇ ਇਕੱਠੇ ਜ਼ਿੰਦਗੀ ਵਸਾਉਣਗੇ। ਪਰ ਜਦੋਂ ਲੜਕੀ ਦਾ ਵਿਆਹ ਕਿਸੇ ਹੋਰ ਦੇ ਨਾਲ ਹੋਣ ਜਾ ਰਿਹਾ ਸੀ ਤਾਂ ਉਸ ਦੇ ਪ੍ਰੇਮੀ ਦੇ ਵੱਲੋਂ ਹੀ ਆਪਣੀ ਪ੍ਰੇਮਿਕਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ l ਦੂਜੇ ਪਾਸੇ ਮੁੰਬਈ ਕ੍ਰਾਈਮ ਬ੍ਰਾਂਚ ਦੇ ਮੁਖੀ ਲਖਮੀ ਗੌਤਮ ਦੇ ਨਿਰਦੇਸ਼ਾਂ ‘ਤੇ ਐਡੀਸ਼ਨਲ ਸੀ.ਪੀ ਸ਼ਸ਼ੀਕੁਮਾਰ ਮੀਨਾ ਤੇ ਡੀ.ਸੀ.ਪੀ ਰਾਜਤਿਲਕ ਰੋਸ਼ਨ ਦੀ ਅਗਵਾਈ ‘ਚ ਦੋ ਦਿਨਾਂ ਦੇ ਅੰਦਰ-ਅੰਦਰ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਨਾ ਸਿਰਫ ਅਣਪਛਾਤੀ ਲਾਸ਼ ਦੀ ਸ਼ਨਾਖਤ ਕੀਤੀ ਸਗੋਂ, ਮੁੰਬਈ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕਰਨ ‘ਚ ਸਫਲਤਾ ਮਿਲੀ।

ਜਿਸ ਤੋਂ ਬਾਅਦ ਹੁਣ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਲਿਵ-ਇਨ ਰਿਲੇਸ਼ਨਸ਼ਿਪ ‘ਚ ਰਹਿੰਦੇ ਸਨ। ਆਪਣੀ ਪ੍ਰੇਮਿਕਾ ਦੇ ਚਰਿੱਤਰ ਉੱਤੇ ਸ਼ੱਕ ਹੋਣ ਕਾਰਨ ਉਨ੍ਹਾਂ ਨੇ ਉਸ ਦਾ ਕਤਲ ਕਰ ਦਿੱਤਾ। ਫਿਲਹਾਲ ਦੋਸ਼ੀ ਪੁਲਿਸ ਦੀ ਗਿਰਫ਼ ਚ ਹੈ l




error: Content is protected !!