=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਪੰਜਾਬ : ਭਰਾ ਦੀ ਹੋਈ ਮੌਤ ਤੇ ਦਰਸ਼ਨ ਕਰਨ ਆਈ ਸੀ ਭੈਣ , ਭਰਾ ਦੀ ਲਾਸ਼ ਦੇਖ ਭੈਣ ਨੇ ਵੀ ਤੋੜਿਆ ਦਮ

ਆਈ ਤਾਜਾ ਵੱਡੀ ਖਬਰ 

ਭੈਣ ਭਰਾ ਦੇ ਰਿਸ਼ਤੇ ‘ਚ ਜਿੱਥੇ ਛੋਟੀਆਂ ਛੋਟੀਆਂ ਗੱਲਾਂ ਨੂੰ ਲੈ ਕੇ ਨੋਕ-ਝੋਕ ਤੇ ਲੜਾਈ ਹੁੰਦੀ ਰਹਿੰਦੀ ਹੈ, ਪਰ ਦੂਜੇ ਪਾਸੇ ਇਸ ਰਿਸ਼ਤੇ ਦੇ ਵਿੱਚ ਬਹੁਤ ਜ਼ਿਆਦਾ ਪਿਆਰ ਵੇਖਣ ਨੂੰ ਮਿਲਦਾ ਹੈ। ਹੁਣ ਇੱਕ ਭੈਣ ਭਰਾ ਦੇ ਰਿਸ਼ਤੇ ਦੀ ਇੱਕ ਅਜਿਹੀ ਮਿਸਾਲ ਦੱਸਾਂਗੇ ਜਿਸ ਨੇ ਸਭ ਨੂੰ ਹੀ ਹੈਰਾਨ ਕਰਕੇ ਰੱਖ ਦਿੱਤਾ ਹੈ l ਦਰਅਸਲ ਇੱਕ ਭਰਾ ਦੀ ਮੌਤ ਹੋ ਜਾਂਦੀ ਹੈ ਤੇ ਇੱਕ ਭੈਣ ਆਪਣੇ ਭਰਾ ਦੇ ਅੰਤਿਮ ਦਰਸ਼ਨਾ ਦੇ ਲਈ ਜਦੋਂ ਉਸ ਕੋਲ ਪੁੱਜਦੀ ਹੈ ਤਾਂ, ਉਸ ਵੱਲੋਂ ਆਪਣੇ ਭਰਾ ਨੂੰ ਵੇਖਦਿਆਂ ਸਾਰ ਹੀ ਦਮ ਤੋੜ ਦਿੱਤਾ ਜਾਂਦਾ ਹੈ।

ਜਿਸ ਕਾਰਨ ਮਾਹੌਲ ਬਹੁਤ ਜਿਆਦਾ ਗਮਗੀਨ ਹੋ ਜਾਂਦਾ ਹੈ l ਲੁਧਿਆਣਾ ਤੋਂ ਭੈਣ–ਭਰਾ ਦੀ ਮੌਤ ਦੀ ਦੁੱਖਦਾਈ ਖਬਰ ਸਾਹਮਣੇ ਆਈ । ਇੱਕ ਭਰਾ ਦੀ ਮੌਤ ਤੋਂ ਬਾਅਦ ਭੈਣ ਆਪਣੇ ਵੀਰ ਦੇ ਅੰਤਿਮ ਦਰਸ਼ਨ ਕਰਨ ਦੇ ਲਈ ਪੁੱਜੀ । ਉੱਥੇ ਹੀ ਉਸ ਦੀ ਲਾਸ਼ ਦੇਖ ਕੇ ਭੈਣ ਦੀ ਮੌਤ ਹੋ ਗਈ। ਭੈਣ ਨੂੰ ਰਿਸ਼ਤੇਦਾਰਾਂ ਨੇ ਬਹੁਤ ਸੰਭਾਲਣ ਦੀ ਕੋਸ਼ਿਸ਼ ਕੀਤੀ, ਪਰ ਉਸ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਘਟਨਾ ਤੋਂ ਬਾਅਦ ਪੂਰਾ ਪਰਿਵਾਰ ਸਦਮੇ ‘ਚ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਮ੍ਰਿਤਕ ਦਾ ਨਾਂ ਅਸ਼ੋਕ ਜੈਰਥ ਹੈ, ਉਹ ਗੁਰਾਇਆ ਦੇ ਰਾਮ ਬਾਜ਼ਾਰ ‘ਚ ਕਾਰੋਬਾਰ ਕਰਦਾ ਸੀ।

ਦੀਆਂ ਲਾਸ਼ਾਂ ਨੂੰ ਇਕੱਠੀਆਂ ਪਈਆਂ ਦੇਖ ਕੇ ਪਰਿਵਾਰਕ ਮੈਂਬਰ ਦੁਖੀ ਹਨ ਅਤੇ ਰੋ ਰਹੇ ਹਨ l ਇਸ ਘਟਨਾ ਦੇ ਵਾਪਰਨ ਤੋਂ ਬਾਅਦ ਪਰਿਵਾਰਕ ਮੈਂਬਰਾਂ ਵਿੱਚ ਸੋਗ ਦੀ ਲਹਿਰ ਹੈ l ਅੱਜ ਭੈਣ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ, ਜਦਕਿ ਭਰਾ ਅਸ਼ੋਕ ਦੇ ਬੱਚੇ ਵਿਦੇਸ਼ ‘ਚ ਰਹਿੰਦੇ ਹਨ, ਜਿਨ੍ਹਾਂ ਦੇ ਆਉਣ ਤੋਂ ਬਾਅਦ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ ਜਾਵੇਗੀ।

ਫਿਲਹਾਲ ਅਸ਼ੋਕ ਜੈਰਥ ਦੀ ਭੈਣ ਦੇ ਨਾਂ ਅਤੇ ਪਤੇ ਦੀ ਜਾਣਕਾਰੀ ਨਹੀਂ ਮਿਲ ਸਕੀ ਹੈ l ਸੋ ਅੱਜ ਕੱਲ ਦਾ ਸਮੇਂ ਵਿੱਚ ਜਿੱਥੇ ਭੈਣ ਭਰਾ ਜਮੀਨਾਂ ਕਰਕੇ ਇੱਕ ਦੂਜੇ ਤੋਂ ਵਿਛੜ ਰਹੇ ਹਨ, ਪਰ ਦੂਜੇ ਪਾਸੇ ਇਸ ਮਿਸਾਲ ਨੇ ਉਹਨਾਂ ਸਾਰੇ ਭੈਣ ਭਰਾਵਾਂ ਮੂੰਹ ਬੰਦ ਕਰ ਦਿੱਤੇ ਆ ਜਿਹੜੇ ਜਮੀਨਾਂ ਕਰਕੇ ਇੱਕ ਦੂਜੇ ਨਾਲ ਲੜਦੇ ਹਨ l ਪਰ ਇਸ ਦੁੱਖਦਾਈ ਘਟਨਾ ਦੇ ਵਾਪਰਨ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ




error: Content is protected !!