=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਸ਼ਰਤ ਲਾਈ ਸੀ ਦੋਸਤ ਨਾਲ ਜ਼ਿਆਦਾ ਮੋਮੋਜ਼ ਖਾਣ ਦੀ , ਮੁੰਡੇ ਦੀ ਹੋ ਗਈ ਮੌਤ ਪਰ ਪਰਿਵਾਰ ਲਾ ਰਿਹਾ ਇਹ ਖਦਸ਼ਾ !

ਆਈ ਤਾਜਾ ਵੱਡੀ ਖਬਰ 

ਮੋਮੋਜ਼ ਨੇ ਲਈ ਨੌਜਵਾਨ ਦੀ ਜਾਨ। ਯਕੀਨ ਕਰਨਾ ਥੌੜਾ ਮੁਸਕਿਲ ਜਰੂਰ ਹੋਵੇਗਾ ਪਰ ਇਹ ਸੱਚ ਹੈ ਦਰਅਸਲ ਨੌਜਵਾਨ ਨੇ ਆਪਣੇ ਦੋਸਤਾਂ ਨਾਲ ਸ਼ਰਤ ਲਗਾਈ ਕਿ ਸਭ ਤੋ ਜ਼ਿਆਦਾ ਮੋਮੋਜ਼ ਕੌਣ ਖਾਏਗਾ। ਇਸ ਚੱਕਰ ਵਿਚ ਨੌਜਵਾਨ ਨੇ ਐਨੇ ਜਿਆਦਾ ਮੋਮੋਜ਼ ਖਾ ਲਏ ਕਿ ਉਸ ਦੀ ਜਾਨ ਚੱਲੀ ਗਈ। ਪਰਿਵਾਰ ਵੱਲੋਂ ਕਤਲ ਦੇ ਲਗਾਏ ਗਏ ਇਲਜ਼ਾਮ। ਦੱਸ ਦਈਏ ਕਿ ਇਹ ਮਾਮਲਾ ਬਿਹਾਰ ਤੋ ਸਾਹਮਣੇ ਆ ਰਿਹਾ ਹੈ ਜਿੱਥੇ ਗੋਪਾਲਗੰਜ ਜ਼ਿਲ੍ਹੇ ਵਿਚ ਰਹਿਣ ਵਾਲੇ ਇਕ ਨੌਜਵਾਨ ਦੀ ਮੋਮੋਜ਼ ਖਾਣ ਨਾਲ ਜਾਨ ਚੱਲੀ ਗਈ। ਜਾਣਕਾਰੀ ਮੁਤਾਬਿਕ ਮ੍ਰਿਤਕ ਵਿਪਿਨ ਕੁਮਾਰ ਪਾਸਵਾਨ ਦੀ ਮੋਬਾਇਲ ਰਿਪੇਅਰਿੰਗ ਦੀ ਦੁਕਾਨ ਸੀ। ਇਸ ਮਾਮਲੇ ਸੰਬੰਧੀ ਵਿਚ ਸਥਾਨਕ ਲੋਕਾਂ ਵੱਲੋ ਕਿਹਾ ਜਾ ਰਿਹਾ ਹੈ ਕਿ ਵਿਪਿਨ ਅਤੇ ਉਸ ਦੇ ਦੋਸਤਾਂ ਵੱਲੋ ਸਭ ਤੋ ਜਿਆਦਾ ਮੋਮੋਜ਼ ਖਾਣ ਦੀ ਸ਼ਰਤ ਲਗਾਈ ਗਈ ਸੀ।

ਇਸ ਸ਼ਰਤ ਨੂੰ ਜਿੱਤਣ ਲਈ ਵਿਪਿਨ ਵੱਲੋ ਲਗਾਤਾਰ ਤੇਜ਼-ਤੇਜ਼ ਬਹੁਤ ਜ਼ਿਆਦਾ ਮੋਮੋਜ਼ ਖਾ ਲਏ। ਜਿਸ ਤੋ ਬਾਅਦ ਉਹ ਆਪਣੀ ਮੋਬਾਇਲ ਵਾਲੀ ਦੁਕਾਨ ਉਤੇ ਪਹੁੰਚ ਗਿਆ ਜਿੱਥੇ ਉਸ ਦੀ ਅਚਾਨਕ ਮੌਤ ਹੋ ਗਈ। ਇਸ ਮਾਮਲੇ ਵਿਚ ਪੁਲਿਸ ਦਾ ਕਹਿਣਾ ਹੈ ਕਿ ਜਿਆਦਾ ਮੋਮੋਜ਼ ਖਾਣ ਨਾਲ ਨੌਜਵਾਨ ਦੀ ਮੌਤ ਹੋਈ ਹੈ। ਪਰ ਮ੍ਰਿਤਕ ਦੇ ਪਰਿਵਾਰਕ ਮੈਬਰਾਂ ਵੱਲੋ ਇਹ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਉਸ ਦੇ ਪੁੱਤ ਦਾ ਕਤਲ ਜ਼ਹਿਰ ਦੇ ਕੇ ਕੀਤਾ ਗਿਆ ਹੈ। ਇਸ ਮਾਮਲੇ ਦੇ ਸੰਬੰਧੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨਹਾਂ ਵੱਲੋ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਨੌਜਵਾਨ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾਉਣ ਮਗਰੋ ਉਸ ਦੇ ਪਰਿਵਾਰਕ ਮੈਬਰਾਂ ਨੂੰ ਸੌਂਪ ਦਿੱਤੀ ਗਈ। ਜਦਕਿ ਇਸ ਸਬੰਧੀ ਡਾਕਟਰ ਵੱਲੋ ਕਿਹਾ ਜਾ ਰਿਹਾ ਹੈ ਕਿ ਚਾਈਨੀਜ਼ ਫੂਡ ਨੂੰ ਠੀਕ ਤਰ੍ਹਾਂ ਚਬਾ ਕੇ ਖਾਣਾ ਚਾਹੀਦਾ ਹੈ ਨਹੀ ਇਹ ਸਿਹਤ ਲਈ ਕਾਫੀ ਖ਼ਤਰਨਾਕ ਹੋ ਸਕਦਾ ਹੈ।

ਉਨਹਾਂ ਕਿਹਾ ਕਿ ਵਿਪਿਨ ਨੇ ਬਹੁਤ ਘੱਟ ਸਮੇਂ ‘ਚ ਜ਼ਿਆਦਾ ਮੋਮੋਜ਼ ਖਾਣਾ ਦੇ ਚੱਕਰ ਵਿਚ ਸੀ ਜਿਸ ਕਰਕੇ ਉਸ ਨੇ ਖਾਣੇ ਨੂੰ ਚੰਗੀ ਤਰ੍ਹਾਂ ਚਬਾ ਕੇ ਨਹੀਂ ਖਾਇਆ। ਇਸ ਕਾਰਨ ਕਰਕੇ ਉਸ ਦੀ ਮੌਤ ਹੋ ਗਈ। ਇਸ ਤੋ ਇਲਾਵਾ ਮੋਮੋਜ਼ ਨੂੰ ਠੀਕ ਤਰ੍ਹਾਂ ਚਬਾ ਕੇ ਖਾਣ ਦੀ ਬਜਾਏ ਇਸੇ ਤਰ੍ਹਾਂ ਹੀ ਨਿਗਲਣ ਕਾਰਨ ਮੋਮੋਜ਼ ਉਸ ਗਲ਼ੇ ਵਿਚ ਫਸ ਗਏ ਹੋਣਗੇ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਹ ਕਾਰਨ ਵੀ ਉਸ ਦੀ ਮੌਤ ਦਾ ਕਾਰਨ ਹੋ ਸਕਦਾ ਹੈ।




error: Content is protected !!