=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਪੰਜਾਬ : ਸੁੱਤੇ ਪਏ ਪਤੀ ਪਤਨੀ ਨਾਲ ਵਾਪਰੀ ਅਣਹੋਣੀ , ਸੱਪ ਦੇ ਡੱਸਣ ਕਾਰਨ ਹੋਈ ਮੌਤ

ਆਈ ਤਾਜਾ ਵੱਡੀ ਖਬਰ 

ਕਈ ਵਾਰ ਕੁਝ ਅਜਿਹੇ ਹਾਦਸੇ ਤੇ ਕੁਝ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ , ਜਿਹਨਾਂ ਬਾਰੇ ਇਨਸਾਨ ਕਦੇ ਆਪਣੀ ਜ਼ਿੰਦਗੀ ਵਿੱਚ ਸੋਚ ਵੀ ਨਹੀਂ ਸਕਦੇ , ਪਰ ਅਜਿਹੇ ਹਾਦਸੇ ਹਮੇਸ਼ਾ ਹੀ ਮਨੁੱਖ ਦੀ ਜ਼ਿੰਦਗੀ ਤੇ ਇੱਕ ਅਜੇਹੀ ਛਾਪ ਛੱਡ ਜਾਂਦੇ ਹਨ , ਜਿਹਨਾਂ ਬਾਰੇ ਜਿੰਨੀ ਬਾਰ ਸੋਚੋ, ਉਣੀ ਵਾਰ ਡਰ ਲਗਦਾ ਹੈ , ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ , ਜਿੱਥੇ ਸੁੱਤੇ ਹੋਏ ਜੋੜੇ ਨਾਲ ਇੱਕ ਡਰਾਉਣ ਵਾਲਾ ਕਿੱਸਾ ਵਾਪਰ ਗਿਆ l ਦਰਅਸਲ ਸੁੱਤੇ ਪਏ ਜੋੜੇ ਨੂੰ ਸੱਪ ਨੇ ਡੱਸ ਲਿਆ, ਜਿਸ ਕਾਰਨ ਦੋਵਾਂ ਜੀਆਂ ਦੀ ਮੌਤ ਹੋ ਗਈ l

ਜਿਸਤੋ ਸਾਬਿਤ ਹੁੰਦਾ ਹੈ ਕਿ ਮੌਤ ਦਾ ਸਮਾਂ ਤੇ ਸਥਾਨ ਨਿਸ਼ਚਿਤ ਨਹੀਂ ਹੁੰਦਾ , ਪਤਾ ਨਹੀਂ ਜ਼ਿੰਦਗੀ ਕਦੋ ਮਨੁੱਖ ਨੂੰ ਆਖਰੀ ਦਿਨ ਦਿਖਾ ਦੇਵਾ , ਇਸ ਲਈ ਜ਼ਿੰਦਗੀ ਨੂੰ ਖੁਲ੍ਹ ਕੇ ਜਿਉਣਾ ਚਾਹੀਦਾ । ਜਿਸਦੀ ਮਿਸਾਲ ਹੁਣ ਸਾਂਝੀ ਕਰਾਂਗੇ, ਜਿੱਥੇ ਘਰ ‘ਚ ਸੁੱਤੇ ਪਏ ਇਕ ਜੋੜੇ ਨੂੰ ਸ਼ਨੀਵਾਰ ਰਾਤ ਨੂੰ ਸੱਪ ਨੇ ਡੱਸ ਲਿਆ ਤੇ ਐਤਵਾਰ ਸਵੇਰੇ ਉਨ੍ਹਾਂ ਦੀ ਮੌਤ ਹੋ ਗਈ। ਮਰਨ ਤੋਂ 15 ਦਿਨ ਪਹਿਲਾਂ ਹੀ ਮਹਿਲਾ ਆਪਣੇ 4 ਬੱਚਿਆਂ ਸਮੇਤ ਬਿਹਾਰ ਤੋਂ ਸ਼ਹਿਰ ਆਈ ਸੀ।

ਇਸ ਘਟਨਾ ਤੋਂ ਬਾਅਦ ਮੌਕੇ ’ਤੇ ਪੁੱਜੀ ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ’ਚ ਲੈ ਲਿਆ ਤੇ ਧਾਰਾ 174 ਦੀ ਕਾਰਵਾਈ ਕਰਕੇ ਪੋਸਟਮਾਰਟਮ ਕਰਵਾ ਕੇ ਲਾਸ਼ਾਂ ਨੂੰ ਰਿਸ਼ਤੇਦਾਰਾਂ ਦੇ ਹਵਾਲੇ ਕਰ ਦਿੱਤਾ । ਪੁਲਿਸ ਮੁਤਾਬਕ ਮ੍ਰਿਤਕਾਂ ਦੀ ਪਛਾਣ ਸੁਸ਼ੀਲ ਪਾਸਵਾਨ ਤੇ ਉਸ ਦੀ ਪਤਨੀ ਲਲਿਤਾ ਦੇਵੀ ਵਜੋਂ ਹੋਈ । ਸ਼ੁਰੂਆਤੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਸੁਸ਼ੀਲ ਲਗਭਗ ਢਾਈ ਸਾਲ ਤੋਂ ਪਿੰਡ ਥਰੀਕੇ ’ਚ ਰਾਜਾ ਡਾਇਰੀ ’ਤੇ ਕੰਮ ਕਰ ਰਿਹਾ ਸੀ ਤੇ 15 ਦਿਨ ਪਹਿਲਾਂ ਹੀ ਆਪਣੀ ਪਤਨੀ ਨੂੰ ਪਿੰਡੋਂ ਬੁਲਾਇਆ ਸੀ, ਜੋ ਆਪਣੇ ਚਾਰੇ ਬੱਚਿਆਂ ਸਮੇਤ ਉਸ ਕੋਲ ਰਹਿਣ ਆ ਗਈ। ਵੱਡੇ ਬੇਟੇ ਦੀ ਉਮਰ 10 ਸਾਲ ਤੇ ਸਭ ਤੋਂ ਛੋਟੇ ਦੇ ਢਾਈ ਸਾਲ ਹੈ।

ਪਰ ਇਸ ਘਟਨਾ ਨੇ ਹੱਸਦੇ ਖੇਡ ਦੇ ਪਰਿਵਾਰ ਦੀਆਂ ਖੁਸ਼ੀਆਂ ਮਾਤਮ ਚ ਤਬਦੀਲ ਕਰ ਦਿੱਤੀਆਂ ।




error: Content is protected !!