=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਵਿਆਹ ਚ ਲਾੜੇ ਨੇ ਕੁੜੀ ਤੋਂ ਮੰਗ ਲਈ ਅਜਿਹੀ ਮੰਗ, ਪੇੜ ਨਾਲ ਬੰਨ੍ਹਿਆ ਲਾੜਾ

ਆਈ ਤਾਜਾ ਵੱਡੀ ਖਬਰ 

ਵਿਆਹ ਵਿਚ ਪਿਆ ਭੜਥੂ, ਲਾੜੇ ਨੇ ਮੰਗ ਲਈ ਅਜਿਹੀ ਮੰਗ ਜਿਸ ਤੋ ਬਾਅਦ ਕੁੜੀ ਵਾਲਿਆਂ ਨੇ ਪੇੜ ਨਾਲ ਬੰਨ੍ਹਿਆ ਲਾੜਾ। ਇਹ ਹੈਰਾਨ ਕਰਨ ਵਾਲਾ ਮਾਮਲਾ ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਜ਼ਿਲ੍ਹੇ ਤੋਂ ਸਾਹਮਣੇ ਆ ਰਿਹਾ ਹੈ ਜਿਥੇ ਜੌਨਪੁਰ ਤੋਂ ਢੋਲ ਅਤੇ ਸੰਗੀਤ ਦੇ ਨਾਲ ਬਾਰਾਤ ਨਿਕਲੀ ਸਾਰੇ ਬਹੁਤ ਖੁਸ਼ ਸਨ। ਵਿਆਹ ਵਿੱਚ ਨੱਚਣ-ਗਾਉਣ ਦਾ ਦੌਰ ਜਾਰੀ ਸੀ। ਖਾਸ ਕਰਕੇ ਲਾੜਾ ਵੀ ਆਪਣੀ ਨਵੀਂ ਦੁਲਹਨ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆ ਰਿਹਾ ਸੀ। ਪਰ ਇਸੇ ਦੌਰਾਨ ਵਿਆਹ ਦੇ ਜੈਮਾਲਾ ਪ੍ਰੋਗਰਾਮ ਵਿੱਚ ਕੁਝ ਅਜਿਹਾ ਹੋ ਗਿਆ ਕਿ ਲਾੜੇ ਨੂੰ ਲੜਕੀ ਵਾਲਿਆ ਨੇ ਇੱਕ ਦਰੱਖਤ ਨਾਲ ਬੰਨ੍ਹ ਦਿੱਤਾ ਲਿਆ। ਇਸ ਤੋਂ ਬਾਅਦ ਰਾਤੋ-ਰਾਤ ਬਾਰਾਤ ਵਾਪਸ ਮੁੜ ਗਈ। ਜਾਣਕਾਰੀ ਦੇ ਮੁਤਾਬਿਕ ਇਹ ਪੂਰੀ ਘਟਨਾ ਪ੍ਰਤਾਪਗੜ੍ਹ ਜ਼ਿਲ੍ਹੇ ਦੇ ਹਰਖਪੁਰ ਮੰਧਾਤਾ ਦੀ ਹੈ।

ਜਿੱਥੇ ਜੌਨਪੁਰ ਜ਼ਿਲ੍ਹੇ ਤੋਂ ਅਮਰਜੀਤ ਵਰਮਾ ਦੀ ਬਾਰਾਤ ਪਹੁੰਚੀ ਸੀ। ਪਰ ਜੈਮਾਲਾ ਹੋਣ ਲੱਗਦੀ ਹੈ ਤਾਂ ਲਾੜੇ ਨੇ ਕੁੜੀ ਵਾਲਿਆ ਤੋਂ ਅਜਿਹੀ ਮੰਗ ਕੀਤੀ ਜਿਸ ਕਰਕੇ ਵਿਆਹ ਟੁੱਟ ਗਿਆ। ਜਾਣਕਾਰੀ ਮੁਤਾਬਿਕ ਲਾੜੇ ਨੇ ਨਾ ਸਿਰਫ ਕੁੜੀ ਦੇ ਪਿਤਾ ਤੋਂ ਦਾਜ ਦੀ ਮੰਗ ਕੀਤੀ, ਸਗੋਂ ਜੈਮਾਲਾ ਤੋਂ ਬਾਅਦ ਲਾੜੀ ਨੂੰ ਆਪਣੇ ਦੋਸਤਾਂ ਦੇ ਨਾਲ ਤਸਵੀਰਾਂ ਖਿੱਚਣ ਦੀ ਅਪੀਲ ਵੀ ਕੀਤੀ। ਇਸ ਗੱਲ ‘ਤੇ ਵਿਆਹ ਵਾਲੀ ਕੁੜੀ ਨੂੰ ਗੁੱਸਾ ਆ ਗਿਆ। ਹਲਾਂਕਿ ਲਾੜੀ ਨੇ ਸਾਫ਼ ਕਿਹਾ ਕਿ ਉਹ ਆਪਣੇ ਦੋਸਤਾਂ ਨਾਲ ਆਪਣੀ ਫੋਟੋ ਨਹੀਂ ਖਿਚਵਾਏਗੀ।

ਜਿਸ ਤੋ ਬਾਅਦ ਮਾਮਲਾ ਵਿਗੜ ਗਿਆ। ਇੱਥੋਂ ਤੱਕ ਕਿ ਲਾੜੇ ਅਤੇ ਕੁੜੀ ਵਾਲੇ ਪਾਸਿਓਂ ਧੱਕਾ-ਮੁੱਕੀ ਵੀ ਹੋਈ। ਦੂਜੇ ਪਾਸੇ ਕੁੜੀ ਵਾਲੇ ਦਾਜ ਦੀ ਮੰਗ ਨੂੰ ਲੈ ਕੇ ਨਾਰਾਜ਼ ਸੀ। ਜਿਸ ਤੋ ਬਾਅਦ ਕੁੜੀ ਵਾਲਿਆਂ ਅਤੇ ਬਾਰਾਤੀਆਂ ਵਿਚਕਾਰ ਬਹਿਸ ਸ਼ੁਰੂ ਹੋ ਗਈ। ਇੱਥੋਂ ਤੱਕ ਕਿ ਕੁੜੀ ਵਾਲਿਆਂ ਨੇ ਲਾੜੇ ਨੂੰ ਦਰੱਖਤ ਨਾਲ ਬੰਨ੍ਹ ਦਿੱਤਾ। ਵਿਆਹ ਦੀ ਰਸਮ ਉੱਥੇ ਹੀ ਰੁਕ ਗਈ। ਲੜਕੀ ਵਾਲਿਆ ਦਾ ਦੋਸ਼ ਹੈ ਕਿ ਲਾੜਾ ਦਾਜ ਦੀ ਮੰਗ ਕਰ ਰਿਹਾ ਸੀ ਅਤੇ ਸਾਰੇ ਬਾਰਾਤੀ ਨਸ਼ੇ ਵਿੱਚ ਲਾੜੀ ਨਾਲ ਗਲਤ ਵਤੀਰਾ ਕਰ ਰਹੇ ਸਨ।

ਇਸ ਕਾਰਨ ਉਸ ਨੇ ਲਾੜੇ ਅਤੇ ਬਾਰਾਤੀਆਂ ਨੂੰ ਸਬਕ ਸਿਖਾਉਣ ਲਈ ਅਜਿਹਾ ਕੀਤਾ। ਜਦੋਂ ਇਹ ਮਾਮਲਾ ਪ੍ਰਧਾਨ ਤੱਕ ਪਹੁੰਚਿਆ ਤਾਂ ਉਨ੍ਹਾਂ ਦਖਲ ਦਿੱਤਾ ਅਤੇ ਫੈਸਲਾ ਹੋਇਆ ਕਿ ਵਿਆਹ ਦੀਆਂ ਤਿਆਰੀਆਂ ਵਿੱਚ ਕੁੜੀ ਵਾਲਿਆਂ ਦਾ ਜੋ ਖਰਚਾ ਹੋਇਆ, ਉਸ ਦੀ ਰਕਮ ਮੁੰਡੇ ਵਾਲਿਆਂ ਨੂੰ ਦੇਣੀ ਪਵੇਗੀ।




error: Content is protected !!