=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਇਕ ਪੀਜ਼ਾ ਵਿਕ ਰਿਹਾ ਇਥੇ 4 ਕਰੋੜ ਚ, ਕਾਰਨ ਜਾਣ ਹਰੇਕ ਕੋਈ ਹੋ ਰਿਹਾ ਹੈਰਾਨ

ਆਈ ਤਾਜਾ ਵੱਡੀ ਖਬਰ 

ਅੱਜ ਕਲ ਦੇ ਸਮੇ ਵਿੱਚ ਲੋਕ ਘਰ ਦੇ ਖਾਣੇ ਦੀ ਵਜਾਏ ਸਗੋਂ ਫਾਸਟ ਫ਼ੂਡ ਨੂੰ ਖਾਣਾ ਵਾਧੂ ਪਸੰਦ ਕਰਦੇ ਹਨ l ਜਿਹਨਾਂ ਵਿੱਚੋ ਲੋਕ ਪੀਜ਼ਾ ਬੜੇ ਚਾਵਾਂ ਨਾਲ ਖਾਂਦੇ ਹਨ l ਅੱਜ ਪੀਜ਼ੇ ਨਾਲ ਜੁੜੀ ਇੱਕ ਖਾਸ ਖਬਰ ਦੱਸਾਂਗੇ , ਕਿ ਹੁਣ 4 ਕਰੋੜ ਵਿੱਚ ਇੱਕ ਪੀਜ਼ਾ ਵਿਕ ਰਿਹਾ ਹੈ , ਜਿਸਨੇ ਸਭ ਦੇ ਹੋਸ਼ ਉਡਾ ਦਿਤੇ ਹਨ l ਜਿੱਥੇ ਅਜੋਕੇ ਸਮੇਂ ਵਿੱਚ ਕੋਈ ਵੀ ਪਾਰਟੀ ਪਿਜ਼ਾ ਤੋਂ ਬਿਨਾਂ ਅਧੂਰੀ ਮੰਨੀ ਜਾਂਦੀ ਹੈ। ਪਿਜ਼ਾ ਹਰ ਕਿਸੇ ਦਾ ਪਸੰਦੀਦਾ ਫਾਸਟ ਫੂਡ ਹੈ, ਇਸ ਲਈ ਲੋਕ ਇਸ ਨੂੰ ਬੜੇ ਚਾਅ ਨਾਲ ਖਾਂਦੇ ਹਨ। ਪਰ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਖਾਧੇ ਹੋਏ ਪਿਜ਼ਾ ਦੇ ਇਕ ਟੁਕੜੇ ਨੇ ਖੂਬ ਤਹਿਲਕਾ ਮਚਾਇਆ ਹੋਇਆ ਹੈ।

ਕਿਉਕਿ ਇਸ ਪਿਜ਼ਾ ਦੇ ਟੁਕੜੇ ਦੀ ਕੀਮਤ ਸੁਣ ਕੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ ,ਕਿਉਕਿ ਇਸਪਿਜ਼ਾ ਸਲਾਈਸ ਦੀ ਕੀਮਤ 4 ਕਰੋੜ ਰੁਪਏ ਹੈ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇਕ ਪਿਜ਼ਾ ਸਲਾਈਸ ਦੀ ਕੀਮਤ ਇੰਨੀ ਜ਼ਿਆਦਾ ਕਿਵੇਂ ਹੋ ਸਕਦੀ ਹੈ ਤਾਂ , ਦੱਸਦਿਆਂ ਕਿ ਅਜਿਹਾ ਕਿਉਂ ਹੈ। ਸਭ ਤੋਂ ਪਹਿਲਾਂ ਇਹ ਪਿਜ਼ਾ ਸਲਾਈਸ ਇਕ ਨਿਲਾਮੀ ਵਿੱਚ ਵੇਚਿਆ ਜਾ ਰਿਹਾ ਹੈ। ਇਸ ਗੱਲ ਤੋਂ ਹਰ ਕੋਈ ਵਾਕਿਫ਼ ਹੈ ਕਿ ਕਿਸ ਤਰ੍ਹਾਂ ਨਿਲਾਮੀ ਰਾਹੀਂ ਲੋਕਾਂ ਨੂੰ ਮੂਰਖ ਬਣਾਇਆ ਜਾਂਦਾ ਤੇ ਨਿਲਾਮੀ ਰਾਹੀਂ ਅਜੀਬ ਚੀਜ਼ਾਂ ਮਹਿੰਗੇ ਭਾਅ ‘ਤੇ ਵਿਕਦੀਆਂ ਹਨ ਅਤੇ ਇਤਿਹਾਸ ਇਸ ਦਾ ਗਵਾਹ ਹੈ।

ਜਿਸਦੇ ਚਲਦੇ ਹੁਣ ਖਾਧੇ ਹੋਏ ਪਿਜ਼ਾ ਸਲਾਈਸ ਦੀ ਨਿਲਾਮੀ ਸੁਰਖੀਆਂ ਬਟੋਰ ਰਹੀ ਹੈ।

ਖ਼ਬਰਾਂ ਮੁਤਾਬਕ ਇਕ ਅਮਰੀਕੀ ਰੈਪਰ ਲਿਲ ਯਾਚੀ ਇਸ ਖਾਏ ਗਏ ਪਿਜ਼ਾ ਦੇ ਇਕ ਟੁਕੜੇ ਨੂੰ 5 ਲੱਖ ਡਾਲਰ ਭਾਵ ਲਗਭਗ 4 ਕਰੋੜ ਰੁਪਏ ਵਿੱਚ ਵੇਚ ਰਿਹਾ ਹੈ। ਰੈਪਰ ਯਾਚੀ ਦਾ ਦਾਅਵਾ ਹੈ ਕਿ ਇਸ ਨੂੰ ਹਿਪ-ਹਾਪ ਆਈਕਨ ਔਬਰੇ ਡਰੇਕ ਗ੍ਰਾਹਮ ਨੇ ਖਾਧਾ ਸੀ, ਜਿਸ ਨੂੰ ਉਸ ਦੇ ਫੇਨਜ਼ਡਰੇਕ ਵਜੋਂ ਜਾਣਦੇ ਹਨ। ਜਿਸ ਕਾਰਨ ਇਹ ਕਾਫੀ ਚਰਚਾ ਵਿਚ ਖਬਰ ਬਣੀ ਹੋਈ ਹੈ l




error: Content is protected !!