BREAKING NEWS
Search

ਇਹ ਸ਼ਖਸ ਜਿੰਦਗੀ ਕੱਢ ਰਿਹਾ ਅੱਧੀ ਖੋਪੜੀ ਚ, ਪਲ ਪਲ ਸਤਾਉਂਦਾ ਮੌਤ ਦਾ ਡਰ

ਆਈ ਤਾਜਾ ਵੱਡੀ ਖਬਰ 

ਸਿਰ ਤੇ ਲੱਗੀ ਛੋਟੀ ਜਿਹੀ ਸੱਟ ਵੱਡੀ ਚਿੰਤਾ ‘ਚ ਪਾ ਦੇਂਦੀ ਹੈ l ਇਸਦੇ ਪਿੱਛੇ ਦੀ ਵਜ੍ਹਾ ਇਹ ਹੈ ਕਿ ਅਜਿਹੀਆਂ ਸੱਟਾਂ ਕਈ ਵਾਰ ਜਟਿਲ ਬਿਮਾਰੀਆਂ ਦਾ ਕਾਰਨ ਬਣ ਸਕਦੀਆਂ ਹਨ l ਪਰ ਅੱਜ ਇੱਕ ਅਜਿਹੇ ਸ਼ਖਸ ਬਾਰੇ ਦੱਸਾਂਗੇ, ਜਿਹੜਾ ਆਪਣੀਜਿੰਦਗੀ ਅੱਧੀ ਖੋਪੜੀ ਨਾਲ ਜੀ ਰਿਹਾ ਤੇ ਉਸਨੂੰ ਪਲ ਪਲ ਮੌਤ ਦਾ ਡਰ ਸਤਾ ਰਿਹਾ ਹੈ ਕਿ ਕਿਤੇ ਉਸ ਦੇ ਸਿਰ ‘ਤੇ ਕੋਈ ਚੀਜ਼ ਡਿੱਗ ਨਾ ਪਵੇ । ਸੁਣ ਕੇ ਹੈਰਾਨੀ ਹੋ ਰਹੀ ਹੈ ਨਾ, ਪਰ ਅਜਿਹਾ ਸੱਚਮੁੱਚ ਹੈ l ਅੱਜ ਇਸ ਖਬਰ ਦੇ ਜਰੀਏ ਦੱਸਾਂਗੇ ਕਿ ਉਸ ਦੀ ਇਹ ਹਾਲਤ ਕਿਵੇਂ ਬਣੀ ਤੇ ਉਹ ਹੁਣ ਕਿਵੇਂ ਜ਼ਿੰਦਗੀ ਜੀ ਰਿਹਾ ਹੈ ।

ਇਹ ਸ਼ਖਸ ਇੰਗਲੈਂਡ ਦਾ ਰਹਿਣ ਵਾਲਾ ਹੈ ਤੇ ਇਸਦਾ ਨਾਮ ਬ੍ਰੈਡਨ ਸਟ੍ਰੋਂਬਰਗ ਹੈ। ਮਿਲੀ ਜਾਣਕਾਰੀ ਤੋਂ ਪਤਾ ਲੱਗਾ ਕੇ ਪਿਛਲੇ ਸਾਲ ਬ੍ਰੈਡਨ ਆਪਣੀ ਪ੍ਰੇਮਿਕਾ ਨਾਲ ਦੁਕਾਨ ਤੋਂ ਕੁਝ ਸਾਮਾਨ ਲੈਣ ਜਾ ਰਿਹਾ ਸੀ ਤਾਂ, ਉਸੇ ਵੇਲੇ ਇੱਕ ਬਦਮਾਸ਼ ਨੇ ਉਸ ਦੇ ਸਿਰ ‘ਤੇ ਇਸ ਤਰ੍ਹਾਂ ਮੁੱਕਾ ਮਾਰਿਆ ਕਿ ਉਹ ਬੇਹੋਸ਼ ਹੋ ਕੇ ਜ਼ਮੀਨ ‘ਤੇ ਡਿੱਗ ਪਿਆ, ਜਿਸਤੋ ਬਾਅਦ ਆਲੇ ਦੁਆਲੇ ਦੇ ਲੋਕ ਨੇ ਉਸ ਨੂੰ ਹਸਪਤਾਲ ਲੈ ਗਏ, ਪ ਉਦੋਂ ਤੱਕ ਉਹ ਕੋਮਾ ‘ਚ ਚਲਾ ਗਿਆ ਸੀ ਤੇ ਡਾਕਟਰਾਂ ਨੇ ਹੱਥ ਖੜ੍ਹੇ ਕਰ ਦਿੱਤੇ ਸੀ।

ਇਸ ਘਟਨਾ ਤੋਂ ਬਾਅਦ ਸਾਫ਼ ਕਿਹਾ ਗਿਆ ਕਿ ਹੁਣ ਉਸ ਦਾ ਬਚਣਾ ਸੰਭਵ ਨਹੀਂ ਹੈ, ਕਿਉਂਕਿ ਸੱਟ ਲੱਗਣ ਕਾਰਨ ਉਸਦੇ ਸਿਰ ਦਾ ਇੱਕ ਹਿੱਸਾ ਅੰਦਰੋਂ ਕੁਚਲਿਆ ਗਿਆ ਸੀ ਤੇ ਕੁਝ ਨਸਾਂ ਫਟ ਗਈਆਂ ਸਨ। ਕਰੀਬ 4 ਘੰਟੇ ਤੱਕ ਆਪਰੇਸ਼ਨ ਚੱਲਿਆ ਅਤੇ ਫਿਰ ਡਾਕਟਰਾਂ ਨੇ ਜ਼ਖਮੀ ਹਿੱਸੇ ਨੂੰ ਕੱਟ ਕੇ ਬਾਹਰ ਕੱਢਿਆ, ਇਸ ਉਮੀਦ ਨਾਲ ਕਿ ਜਾਨ ਬਚ ਜਾਵੇ।

ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਸਿਰ ਦਾ ਅੱਧਾ ਹਿੱਸਾ ਗਾਇਬ ਹੋਣ ਦੇ ਬਾਵਜੂਦ 15 ਦਿਨਾਂ ਬਾਅਦ ਬ੍ਰੈਡਨ ਨੂੰ ਮੁਸਕਰਾਉਂਦੇ ਹੋਏ ਦੇਖਿਆ , ਪਰ ਉਹ ਸਾਰੀ ਉਮਰ ਲਈ ਦਿਵਿਆਂਗ ਹੋ ਚੁੱਕਿਆ ਸੀ। ਪਰ ਇਸਤੋਂ ਬਾਅਦ ਹੁਣ ਸਕਸ਼ ਕਾਫੀ ਡਰਿਆਂ ਤੇ ਸਹਿਮਿਆ ਹੋਇਆ ਹੈ ਕਿਉਕਿ ਇਸ ਘਟਨਾ ਨੇ ਉਸਦੇ ਮਨ ਤੇ ਕਾਫੀ ਗਹਿਰਾ ਅਸਰ ਪਾਇਆ ਹੈ l



error: Content is protected !!