=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਚੋਰਾਂ ਦਾ ਗੁੱਸਾ ਦੇਖ ਹਰੇਕ ਕੋਈ ਹੋ ਰਿਹਾ ਹੈਰਾਨ, ਸੇਫ਼ ਖੋਲਣ ਚ ਰਹੇ ਨਾਕਾਮ ਤਾਂ ਕਰ ਦਿੱਤੀ ਪੱਕੀ ਵੈਲਡਿੰਗ

ਆਈ ਤਾਜਾ ਵੱਡੀ ਖਬਰ

ਪੰਜਾਬ ਭਰ ਵਿੱਚ ਚੋਰਾਂ ਤੇ ਲੁਟਰਿਆਂ ਦੇ ਹੋਂਸਲੇ ਦਿਨ ਪ੍ਰਤੀਦਿਨ ਬੁਲੰਦ ਹੁੰਦੇ ਜਾ ਰਹੇ ਹਨ , ਚੋਰਾਂ ਤੇ ਲੁਟਰੇਆਂ ਵਲੋਂ ਬਿਨਾਂ ਕਿਸੇ ਡਰ ਦੇ ਹਰ ਰੋਜ਼ ਅਜਿਹੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਂਦੇ ਹਨ , ਜਿਹਨਾਂ ਬਾਰੇ ਸੁਣ ਕੇ ਲੋਕਾਂ ਚ ਡਰ ਤੇ ਸਹਿਮ ਦਾ ਮਾਹੌਲ ਬਣਦਾ ਜਾ ਰਿਹਾ ਹੈ l ਤਾਜ਼ਾ ਮਾਮਲਾ ਸਾਂਝਾ ਕਰਾਂਗੇ ਜਿੱਥੇ ਚੋਰੀ ਕਰਨ ਆਏ ਚੋਰਾਂ ਦਾ ਗੁੱਸਾ ਦੇਖ ਹਰੇਕ ਕੋਈ ਹੈਰਾਨ ਹੁੰਦਾ ਪਿਆ ਹੈ l ਇਹ ਹੈਰਾਨ ਕਰਨ ਵਾਲਾ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਜਿੱਥੇ ਦੇ ਪੁਲਸ ਥਾਣਾ ਦੀ ਪੁਰਾਣੀ ਬਿਲਡਿੰਗ ਦੇ ਨੇੜੇ ਸਬ ਡਾਕਖਾਨੇ ਵਿਚ ਚੋਰਾਂ ਵੱਲੋਂ ਕੰਧ ਨੂੰ ਸੰਨ ਲਗਾ ਦਿਤੀ ਗਈ ਤੇ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ।

ਮਾਮਲੇ ਨਾਲ ਜੁੜੀ ਜਾਣਕਾਰੀ ਦਿੰਦਿਆਂ ਪੋਸਟ ਮਾਸਟਰ ਸੰਜੀਵ ਕੁਮਾਰ ਸ਼ਰਮਾ ਵਲੋਂ ਦੱਸਿਆ ਕਿ ਉਹ ਤੇ ਸਾਰਾ ਸਟਾਫ਼ ਸ਼ਨੀਵਾਰ ਨੂੰ ਛੁੱਟੀ ਕਰਕੇ ਰੋਜ਼ਾਨਾ ਦੀ ਆਪਣੇ ਘਰਾਂ ਨੂੰ ਚੱਲੇ ਗਏ ਤਾਂ, ਜਦੋ ਸੋਮਵਾਰ ਨੂੰ ਸਟਾਫ਼ ਮੈਂਬਰ ਡਿਊਟੀ ‘ਤੇ ਪਹੁੰਚੇ ਤਾਂ ਦੇਖਿਆ ਕਿ ਸਾਰਾ ਸਾਮਾਨ ਖਿਲਰਿਆ ਪਿਆ ਸੀ। ਇਸ ਦੌਰਾਨ ਉਨ੍ਹਾਂ ਨੇ ਸਟੋਰ ਰੂਮ ‘ਚ ਜਾ ਕੇ ਦੇਖਿਆ ਕਿ ਕੰਧ ਨੂੰ ਸੰਨ ਲਗੀ ਹੋਈ ਸੀ, ਜਿਹੜੀ ਕਿ ਪੁਲਸ ਥਾਣਾ ਘੁਮਾਣ ਦੀ ਪੁਰਾਣੀ ਬਿਲਡਿੰਗ ਨਾਲ ਲੱਗਦੀ ਹੈ।

ਚਸ਼ਮਦੀਦਾਂ ਮੁਤਾਬਕ ਕੰਧ ਨੂੰ ਤੋੜ ਕੇ ਕੋਈ ਅਣਪਛਾਤਾ ਵਿਅਕਤੀ ਡਾਕਖਾਨੇ ‘ਚ ਦਾਖ਼ਲ ਹੋਇਆ ਤੇ ਚੋਰਾਂ ਦੇ ਕੋਸ਼ਿਸ਼ ਕਰਨ ਨਾਲ ਵੀ ਸੇਫ਼ ਨਹੀਂ ਟੁੱਟੀ। ਇਸ ਦੌਰਾਨ ਚੋਰਾਂ ਗੁਸੇ ਨਾਲ ਉਸ ਸੇਫ ਨੂੰ ਪੱਕਾ ਵੈਲਡਿੰਗ ਕਰ ਦਿੱਤਾ।

ਜਿਸ ਤੋਂ ਬਾਅਦ ਮੁੜ ਅਧਿਕਾਰੀਆਂ ਵਲੋਂ ਉਸ ਸੇਫ਼ ਨੂੰ ਕਟਰ ਨਾਲ ਖੋਲਿਆ ਗਿਆ, ਜਿਸ ‘ਚ ਕਰੀਬ ਤਿੰਨ ਲੱਖ ਪੰਚਾਸੀ ਹਜ਼ਾਰ ਰੁਪਏ ਦੀ ਨਕਦੀ ਪਈ ਹੋਈ ਸੀ, ਜੋ ਸੇਫ ਨਾਂ ਟੁੱਟਣ ਕਾਰਨ ਨਕਦੀ ਦਾ ਬਚਾਅ ਹੋ ਗਿਆ। ਦੂਜੇ ਪਾਸੇ ਹੁਣ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ l ਪਰ ਇਸ ਘਟਨਾ ਨੇ ਸਭ ਨੂੰ ਝਿੰਜੋੜ ਕੇ ਰੱਖ ਦਿੱਤਾ ਹੈ l




error: Content is protected !!