=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਮਸ਼ਹੂਰ ਐਕਟਰ ਅਤੇ ਸਾਂਸਦ ਸੰਨੀ ਦਿਓਲ ਨੂੰ ਮਿਲ ਰਹੀਆਂ ਵਧਾਈਆਂ, ਇਸ ਦਿਨ ਹੋਣ ਜਾ ਰਿਹਾ ਪੁੱਤ ਦਾ ਵਿਆਹ

ਆਈ ਤਾਜਾ ਵੱਡੀ ਖਬਰ

ਬਹੁਤ ਸਾਰੀਆਂ ਫ਼ਿਲਮੀ ਹਸਤੀਆਂ ਜਿੱਥੇ ਆਏ ਦਿਨ ਵਿਵਾਦਾਂ ਵਿੱਚ ਘਿਰ ਜਾਂਦੀਆਂ ਹਨ। ਉਥੇ ਹੀ ਉਨ੍ਹਾਂ ਦੇ ਫ਼ਿਲਮੀ ਸਫ਼ਰ ਨਾਲ਼ ਜੁੜੀਆਂ ਹੋਈਆਂ ਬਹੁਤ ਸਾਰੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਫਿਲਮੀ ਅਦਾਕਾਰਾ ਦੇ ਫ਼ਿਲਮੀ ਸਫ਼ਰ ਤੇ ਪਰਿਵਾਰ ਨਾਲ ਜੁੜੀਆਂ ਹੋਈਆਂ ਵੀ ਬਹੁਤ ਸਾਰੀਆਂ ਖ਼ਬਰਾਂ ਸਾਹਮਣੇ ਆਈਆਂ ਹਨ । ਹੁਣ ਮਸ਼ਹੂਰ ਐਕਟਰ ਅਤੇ ਸਾਂਸਦ ਸੰਨੀ ਦਿਓਲ ਨੂੰ ਮਿਲ ਰਹੀਆਂ ਵਧਾਈਆਂ, ਇਸ ਦਿਨ ਹੋਣ ਜਾ ਰਿਹਾ ਪੁੱਤ ਦਾ ਵਿਆਹ ,ਜਿਸ ਬਾਰੇ ਆਈ ਖਬਰ । ਪ੍ਰਾਪਤ ਜਾਣਕਾਰੀ ਅਨੁਸਾਰ ਫਿਲਮੀ ਅਦਾਕਾਰ ਸੰਨੀ ਦਿਓਲ ਦੇ ਪੁੱਤਰ ਦੇ ਵਿਆਹ ਹੋਣ ਦੀ ਖਬਰ ਸਾਹਮਣੇ ਆਈ ਹੈ।

ਦੱਸ ਦੇਈਏ ਕਿ ਸੰਨੀ ਦਿਓਲ ਦੇ ਪੁੱਤਰ ਕਰਨ ਦਿਓਲ ਦਾ ਪ੍ਰੇਮਿਕਾ ਦ੍ਰਿਸ਼ਾ ਆਚਾਰੀਆ ਨਾਲ ਵਿਆਹ ਹੋਣ ਜਾ ਰਿਹਾ ਹੈ। ਦ੍ਰਿਸ਼ਾ ਆਚਾਰੀਆ ਨਾਲ ਕਰਨ ਲੰਬੇ ਸਮੇਂ ਤੋਂ ਰਿਸ਼ਤੇ ’ਚ ਹਨ। ਜਿਹਨਾ ਦੇ ਰਿਸ਼ਤੇ ਦੇ ਸਮੇਂ ਨੂੰ 6 ਸਾਲ ਦਾ ਸਮਾਂ ਹੋ ਚੁੱਕਾ ਹੈ ਅਤੇ ਹੁਣ ਜਲਦ ਹੀ ਵਿਆਹ ਦੇ ਬੰਧਨ ਵਿੱਚ ਜੂਨ ’ਚ ਬੱਝਣ ਜਾ ਰਹੇ ਹਨ। ਕਰਨ ਤੇ ਦ੍ਰਿਸ਼ਾ 16 ਜੂਨ ਤੋਂ 18 ਜੂਨ ਦਰਮਿਆਨ ਮੁੰਬਈ ’ਚ ਵਿਆਹ ਕਰਨ ਜਾ ਰਹੇ ਹਨ। ਇਸ ਦੀ ਜਾਣਕਾਰੀ ਪਰਿਵਾਰ ਦੇ ਇਕ ਕਰੀਬੀ ਮੈਂਬਰ ਨੇ ਬਾਂਬੇ ਟਾਈਮਜ਼ ਨੂੰ ਦਿੰਦੇ ਹੋਏ ਦੱਸਿਆ ਹੈ,ਕਿ ਜਲਦ ਹੀ 16 ਜੂਨ ਤੋਂ 18 ਜੂਨ ਦਰਮਿਆਨ ਮੁੰਬਈ ’ਚ ਵਿਆਹ ਕਰਨ ਜਾ ਰਹੇ ਹਨ।

ਦੱਸ ਦੇਈਏ ਕਿ ਕਰਨ ਦੀ ਪਤਨੀ ਬਣਨ ਜਾ ਰਹੀ ਦ੍ਰਿਸ਼ਾ ਮਸ਼ਹੂਰ ਫ਼ਿਲਮ ਨਿਰਮਾਤਾ ਬਿਮਲ ਰਾਏ ਦੀ ਪੜਪੋਤੀ ਹੈ। ਉਸ ਦੇ ਪਿਤਾ ਸੁਮਿਤ ਆਚਾਰੀਆ ਹਨ। ਇਸ ਤੋਂ ਇਲਾਵਾ ਦ੍ਰਿਸ਼ਾ ਰਾਏ ਟ੍ਰੈਵਲ ਇੰਡਸਟਰੀ ’ਚ ਕੰਮ ਕਰਦੀ ਹੈ।

ਹਾਲਾਂਕਿ ਦਿਸ਼ਾ ਫ਼ਿਲਮਾਂ ’ਚ ਕੰਮ ਨਹੀਂ ਕਰਦੀ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਉਹ ਫ਼ਿਲਮ ਇੰਡਸਟਰੀ ਦੇ ਪਰਿਵਾਰ ਦਾ ਹਿੱਸਾ ਹੈ। ਦੱਸ ਦਈਏ ਕਿ ਇਸ ਸਾਲ ਦੇ ਸ਼ੁਰੂ ’ਚ ਦੁਬਈ ’ਚ ਵੈਲੇਨਟਾਈਨ ਡੇ ਮਨਾਉਣ ਤੋਂ ਬਾਅਦ ਜੋੜੇ ਨੇ 18 ਫਰਵਰੀ ਨੂੰ ਮੰਗਣੀ ਕਰ ਲਈ ਸੀ। ਦੋਹਾਂ ਪਰਿਵਾਰਾਂ ਵੱਲੋਂ ਸਭ ਕੁਝ ਨਿੱਜੀ ਰੱਖਿਆ ਗਿਆ ਹੈ। ਦ੍ਰਿਸ਼ਾ ਤੇ ਉਸ ਦਾ ਪਰਿਵਾਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਬਹੁਤ ਨਿੱਜੀ ਹੈ। ਇਸ ਲਈ ਹੁਣ ਵਿਆਹ ਨੂੰ ਲੈ ਕੇ ਪਰਿਵਾਰ ਵੱਲੋਂ ਕੋਈ ਰੌਲਾ ਨਹੀਂ ਚਾਹੁੰਦੇ।.




error: Content is protected !!