=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਮਸ਼ਹੂਰ ਯੂਟਿਊਬਰ 300 ਦੀ ਸਪੀਡ ਤੇ ਚਲਾ ਰਿਹਾ ਸੀ ਬਾਈਕ, ਵਾਪਰ ਗਿਆ ਵੱਡਾ ਭਾਣਾ

ਆਈ ਤਾਜਾ ਵੱਡੀ ਖਬਰ 

ਸੋਸ਼ਲ ਮੀਡੀਆ ਉੱਪਰ ਜਿੱਥੇ ਅੱਜ ਕੱਲ ਬਹੁਤ ਸਾਰੇ ਨੌਜਵਾਨਾਂ ਵੱਲੋਂ ਸ਼ੋਸ਼ਲ ਮੀਡੀਆ ਤੇ ਆਪਣੇ ਹੁਨਰ ਨੂੰ ਦਿਖਾਇਆ ਜਾ ਰਿਹਾ ਹੈ। ਉੱਥੇ ਹੀ ਬਹੁਤ ਸਾਰੇ ਨੌਜਵਾਨ ਕਾਮਯਾਬੀ ਦੇ ਜਿਸ ਮੁਕਾਮ ਤਕ ਪਹੁੰਚੇ ਹਨ ਜਿਸ ਬਾਰੇ ਉਨ੍ਹਾਂ ਨੂੰ ਸੋਚਿਆ ਨਹੀਂ ਗਿਆ ਸੀ। ਸੋਸ਼ਲ ਮੀਡੀਆ ਬਹੁਤ ਸਾਰੇ ਨੌਜਵਾਨਾਂ ਲਈ ਇੱਕ ਅਜਿਹਾ ਪਲੇਟਫਾਰਮ ਬਣ ਗਿਆ ਹੈ। ਜਿਸ ਜ਼ਰੀਏ ਬਹੁਤ ਸਾਰੇ ਨੌਜਵਾਨ ਕਈ ਹੋਰ ਨੌਜਵਾਨਾਂ ਲਈ ਇੱਕ ਪ੍ਰੇਰਣਾ-ਸਰੋਤ ਬਣ ਗਏ ਹਨ। ਪਰ ਬਹੁਤ ਸਾਰੇ ਨੌਜਵਾਨਾਂ ਵੱਲੋਂ ਜਿਥੇ ਜਵਾਨੀ ਦੇ ਜੋਸ਼ ਵਿਚ ਹੋਸ਼ ਤੋਂ ਕੰਮ ਨਹੀਂ ਲਿਆ ਜਾਂਦਾ ਅਤੇ ਅਣਗਹਿਲੀ ਕਰ ਲਈ ਜਾਂਦੀ ਹੈ ਜਿਸ ਕਰਕੇ ਭਿਆਨਕ ਸੜਕ ਹਾਦਸੇ ਵਾਪਰ ਜਾਂਦੇ ਹਨ।

ਅਜਿਹੇ ਹਾਦਸਿਆਂ ਦਾ ਸ਼ਿਕਾਰ ਹੋਣ ਕਾਰਨ ਅਜਿਹੇ ਬਹੁਤ ਸਾਰੇ ਨੌਜਵਾਨ ਘਟਨਾ ਦਾ ਸ਼ਿਕਾਰ ਹੋ ਜਾਂਦੇ ਹਨ। ਹੁਣ ਮਸ਼ਹੂਰ ਯੂਟਿਊਬਰ ਵੱਲੋਂ 300 ਸੌ ਦੀ ਸਪੀਡ ਤੇ ਬਾਈਕ ਚਲਾਉਂਦੇ ਸਮੇਂ ਮੌਤ ਦਾ ਸ਼ਿਕਾਰ ਹੋਣ ਦੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਬਹੁਤ ਹੀ ਮਸ਼ਹੂਰ ਯੂਟਿਊਬਰ ਜੋ ਕੇ ਆਪਣੀ ਬਾਈਕ ਉਪਰ ਸਟੰਟ ਕਰਦਾ ਸੀ। ਉਸ ਸਮੇਂ ਇਕ ਹਾਦਸੇ ਦਾ ਸ਼ਿਕਾਰ ਹੋ ਗਿਆ ਜਦੋਂ ਉਸ ਵੱਲੋਂ ਤਿੰਨ ਸੌ ਦੀ ਸਪੀਡ ਤੇ ਬਾਈਕ ਚਲਾਈ ਜਾ ਰਹੀ ਸੀ।

22 ਸਾਲਾਂ ਦਾ ਨੌਜਵਾਨ ਅਗਸਤਿਆ ਜਿੱਥੇ ਬਾਈਕ ਰਾਈਡਰ ਸੀ ਅਤੇ ਉਸ ਦੀਆਂ ਬਹੁਤ ਸਾਰੀਆਂ ਵੀਡੀਓ ਯੂ ਟਿਊਬ ਚੈਨਲ ਤੇ ਉਸ ਦੇ ਪ੍ਰਸੰਸਕਾਂ ਵੱਲੋਂ ਪਸੰਦ ਕੀਤੀਆਂ ਜਾ ਰਹੀਆਂ ਸਨ। ਜਦੋਂ ਇਹ ਨੌਜਵਾਨ 20 ਲੱਖ ਦੀ ਜੰਬੋ ਬਾਇਕ ਤੇ ਨਿਕਲਦਾ ਸੀ ਤਾਂ ਉਸ ਦੀ ਸਪੀਡ ਵੱਖਰੀ ਹੁੰਦੀ ਸੀ।

ਇਸ ਨੌਜਵਾਨ ਵੱਲੋਂ ਜਿਥੇ ਆਪਣੀ ਆਖਰੀ ਵੀਡੀਓ ਵੀ ਇਸ ਘਟਨਾ ਤੋਂ ਪਹਿਲਾਂ ਪਾਈ ਗਈ ਸੀ। ਇਹ ਨੌਜਵਾਨ ਨੇ ਜਿੱਥੇ ਦੇਹਰਾਦੂਨ ਤੋਂ ਦਿੱਲੀ ਜਾ ਰਿਹਾ ਸੀ। ਉਥੇ ਹੀ ਇਸ ਨੌਜਵਾਨ ਦੀ ਬਾਈਕ ਦੀ ਸਪੀਡ 300 ਹੋਣ ਦੇ ਚੱਲਦਿਆਂ ਹੋਇਆ ਇਹ ਹਾਦਸਾ ਵਾਪਰ ਗਿਆ ਅਤੇ ਡਿਵਾਈਡਰ ਨਾਲ ਟਕਰਾਉਣ ਕਾਰਨ ਉਸ ਦਾ ਹੈਲਮਟ ਉੱਤਰ ਗਿਆ ਅਤੇ ਉਸ ਦੇ ਸਿਰ ਵਿਚ ਸੱਟ ਲੱਗਣ ਕਾਰਨ ਘਟਨਾ ਸਥਾਨ ਤੇ ਹੀ ਉਸਦੀ ਮੌਤ ਹੋ ਗਈ। ਜਿੱਥੇ ਨੌਜਵਾਨ ਵਰਗ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਉਥੇ ਹੀ ਸਭ ਵੱਲੋਂ ਦੁੱਖ ਜਾਹਿਰ ਕੀਤਾ ਗਿਆ ਹੈ।




error: Content is protected !!