ਆਈ ਤਾਜਾ ਵੱਡੀ ਖਬਰ

ਦੋ ਪਰਿਵਾਰਾਂ ਵੱਲੋਂ ਜਿੱਥੇ ਆਪਣੇ ਬੱਚਿਆਂ ਦੇ ਵਿਆਹ ਨੂੰ ਲੈ ਕੇ ਬਹੁਤ ਸਾਰੇ ਸੁਪਨੇ ਵੇਖੇ ਜਾਂਦੇ ਹਨ ਅਤੇ ਉਹ ਸੁਪਨਿਆਂ ਨੂੰ ਸਾਕਾਰ ਕਰਨ ਵਾਸਤੇ ਆਪਣੀ ਜ਼ਿੰਦਗੀ ਦੀ ਜਮਾਪੁੰਜੀ ਲਗਾ ਦਿੱਤੀ ਜਾਂਦੀ ਹੈ। ਜਿਸ ਤੋਂ ਬਾਅਦ ਲੜਕੀ ਦੇ ਮਾਪਿਆਂ ਵੱਲੋਂ ਖੁਸ਼ੀ-ਖੁਸ਼ੀ ਆਪਣੀ ਲੜਕੀ ਨੂੰ ਵਿਆਹ ਕਰਕੇ ਆਪਣੇ ਘਰ ਵਿਦਾ ਕੀਤਾ ਜਾਂਦਾ ਹੈ। ਫਿਰ ਮਾਪਿਆ ਵੱਲੋਂ ਜਿਥੇ ਆਪਣੀ ਧੀ ਪੁੱਤਰ ਦੇ ਵਿਆਹ ਦੀਆਂ ਖੁਸ਼ੀਆਂ ਨੂੰ ਮਨਾਇਆ ਜਾਂਦਾ ਹੈ ਅਤੇ ਇਹ ਸਾਰੀਆਂ ਖੁਸ਼ੀਆਂ ਇਕ ਦੂਜੇ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ ਹਨ। ਪਰ ਕਈ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਜਿਸ ਨਾਲ ਬਹੁਤ ਸਾਰੇ ਬਹੁਤ ਸਾਰੇ ਪਰਿਵਾਰਾਂ ਦੀਆਂ ਖੁਸ਼ੀਆਂ ਗਮ ਵਿੱਚ ਤਬਦੀਲ ਹੋ ਜਾਂਦੇ ਹਨ ਜਿਸ ਬਾਰੇ ਉਨ੍ਹਾਂ ਵੱਲੋਂ ਸੋਚਿਆ ਵੀ ਨਹੀਂ ਹੁੰਦਾ।

ਹੁਣ ਇਥੇ ਚੱਲ ਰਹੇ ਵਿਆਹ ਤੋਂ ਬਾਅਦ ਫੇਰਿਆਂ ਤੋਂ ਬਾਅਦ ਅਚਾਨਕ ਲਾੜੇ ਦੀ ਮੌਤ ਹੋਈ ਹੈ ਜਿਸ ਨਾਲ ਖੁਸ਼ੀਆ ਗਮ ਵਿੱਚ ਤਬਦੀਲ ਹੋ ਗਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਬਿਹਾਰ ਤੋਂ ਸਾਹਮਣੇ ਆਇਆ ਹੈ ਜਿੱਥੇ ਭਾਗਲਪੁਰ ਦੇ ਵਿਚ ਇਕ ਵਿਆਹ ਸਮਾਗਮ ਹੋ ਰਿਹਾ ਸੀ। ਜਿੱਥੇ ਇੰਜੀਨੀਅਰ ਨਵਦੀਪ ਪ੍ਰਕਾਸ਼ ਦਾ ਵਿਆਹ ਸਮਾਗਮ ਝਾਰਖੰਡ ਵਿੱਚ ਹੋ ਰਿਹਾ ਸੀ। ਦੋਵਾਂ ਪਰਵਾਰਾਂ ਵੱਲੋਂ ਜਿਥੇ ਵਿਆਹ ਦੀਆਂ ਸਾਰੀਆਂ ਰਸਮਾਂ ਖੁਸ਼ੀ-ਖੁਸ਼ੀ ਨਿਭਾਈਆਂ ਗਈਆਂ।

ਉਥੇ ਹੀ ਵੀਰਵਾਰ ਦੀ ਰਾਤ ਨੂੰ ਇਸ ਵਿਆਹ ਦੇ ਸੰਪਨ ਹੋਣ ਤੋਂ ਬਾਅਦ ਜਦੋਂ ਲਾੜਾ ਅਤੇ ਲਾੜੀ ਆਪਣੇ ਘਰ ਚਲੇ ਗਏ ਜਦੋਂ ਲਾੜਾ ਤੇ ਲਾੜੀ ਆਪਣੇ ਕਮਰੇ ਵਿੱਚ ਸਨ ਤਾਂ ਉਸ ਸਮੇਂ ਅਚਾਨਕ ਹੀ ਲਾੜੇ ਨੂੰ ਸਮੱਸਿਆ ਦਰਪੇਸ਼ ਆਉਣ ਤੇ ਬੇਹੋਸ਼ ਹੋ ਗਿਆ ਜਿਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ । ਲੜਕੀ ਪਰਿਵਾਰ ਵੱਲੋਂ ਜਿੱਥੇ ਦੋਸ਼ੀ ਲਾਇਆ ਗਿਆ ਹੈ ਕਿ ਲਾੜੇ ਨੂੰ ਕੋਈ ਸਿਹਤ ਸੰਬੰਧੀ ਵੱਡੀ ਸਮੱਸਿਆ ਸੀ ਜਿਸ ਦੇ ਚਲਦਿਆਂ ਹੋਇਆਂ ਅਜਿਹਾ ਵਾਪਰਿਆ ਹੈ।

ਲੜਕੇ ਦੇ ਪਰਿਵਾਰ ਵੱਲੋਂ ਵੀ ਇਨ੍ਹਾਂ ਦੋਸ਼ਾਂ ਨੂੰ ਨਕਾਰਿਆ ਜਾ ਰਿਹਾ ਹੈ। ਉਥੇ ਹੀ ਸਾਰੇ ਇਸ ਘਟਨਾ ਨੂੰ ਲੈ ਕੇ ਕਾਫੀ ਪਰੇਸ਼ਾਨ ਹਨ ਅਤੇ ਇਸ ਘਟਨਾ ਦੇ ਵਾਪਰਨ ਦੇ ਕਾਰਨਾਂ ਦੀ ਖੋਜ ਕੀਤੀ ਜਾ ਰਹੀ ਹੈ। ਇਸੇ ਵਾਪਰੀ ਘਟਨਾ ਦੇ ਕਾਰਨ ਪਿੰਡ ਵਾਸੀ ਪ੍ਰੇਸ਼ਾਨ ਹਨ।


ਤਾਜਾ ਜਾਣਕਾਰੀ
ਚਲ ਰਹੇ ਵਿਆਹ ਚ ਫੇਰਿਆਂ ਤੋਂ ਬਾਅਦ ਅਚਾਨਕ ਹੋਈ ਲਾੜੇ ਦੀ ਮੌਤ, ਖੁਸ਼ੀਆਂ ਬਦਲੀਆਂ ਮਾਤਮ ਚ
ByadminMay 6, 2023Comments Off on ਚਲ ਰਹੇ ਵਿਆਹ ਚ ਫੇਰਿਆਂ ਤੋਂ ਬਾਅਦ ਅਚਾਨਕ ਹੋਈ ਲਾੜੇ ਦੀ ਮੌਤ, ਖੁਸ਼ੀਆਂ ਬਦਲੀਆਂ ਮਾਤਮ ਚ
Previous Postਮਸ਼ਹੂਰ ਯੂਟਿਊਬਰ 300 ਦੀ ਸਪੀਡ ਤੇ ਚਲਾ ਰਿਹਾ ਸੀ ਬਾਈਕ, ਵਾਪਰ ਗਿਆ ਵੱਡਾ ਭਾਣਾ
Next Postਡੇਢ ਸਾਲ ਬਾਅਦ ਕੋਮਾ ਤੋਂ ਬਾਹਰ ਆਏ ਵਿਅਕਤੀ ਨੇ ਖੁਦ ਨਾਲ ਹੋਏ ਹਾਦਸੇ ਦਾ ਖੋਲਿਆ ਅਜਿਹਾ ਰਾਜ, ਹੋ ਗਏ ਸਾਰੇ ਹੈਰਾਨ