ਆਈ ਤਾਜਾ ਵੱਡੀ ਖਬਰ

ਬਹੁਤ ਸਾਰੇ ਅਜਿਹੇ ਅਜੀਬੋ-ਗਰੀਬ ਵੀ ਮਾਮਲੇ ਸਾਹਮਣੇ ਆ ਜਾਂਦੇ ਹਨ ਜਿਨ੍ਹਾਂ ਤੇ ਵਿਸ਼ਵਾਸ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਪਰ ਕਈ ਵਾਰ ਅਜਿਹੀਆਂ ਘਟਨਾਵਾਂ ਵੀ ਵਾਪਰ ਜਾਂਦੀਆਂ ਹਨ, ਜਿਸ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਹੁੰਦਾ। ਇੱਕ ਤੋਂ ਵੱਧ ਇੱਕ ਸਾਹਮਣੇ ਆਉਣ ਵਾਲੇ ਅਜਿਹੇ ਕਈ ਮਾਮਲੇ ਲੋਕਾਂ ਨੂੰ ਹੈਰਾਨ ਪ੍ਰੇਸ਼ਾਨ ਵੀ ਕਰ ਦਿੰਦੇ ਹਨ। ਜਿੱਥੇ ਕੁਝ ਲੋਕ ਕਈ ਕਾਰਨਾਂ ਦੇ ਚਲਦਿਆਂ ਹੋਇਆਂ ਗਰੀਬ ਹੋ ਜਾਂਦੇ ਹਨ ਅਤੇ ਕੁੱਝ ਅਮੀਰ ਹੋ ਜਾਂਦੇ ਹਨ। ਬਹੁਤ ਸਾਰੀਆਂ ਔਰਤਾਂ ਆਪਣੇ ਘਰ ਨੂੰ ਸੰਵਾਰਨ ਵਾਸਤੇ ਆਪਣੀ ਜ਼ਿੰਦਗੀ ਦੀ ਜਮਾਪੁੰਜੀ ਲਗਾ ਦਿੰਦੀਆਂ ਹਨ ਅਤੇ ਆਪਣੇ ਘਰ ਨੂੰ ਬਿਹਤਰ ਬਣਾਉਣ ਦਾ ਸੁਪਨਾ ਵੇਖਦੀਆਂ ਹਨ।

ਹੁਣ ਇਕ ਔਰਤ ਨੇ ਸਿਰਫ਼ 90 ਰੁਪਏ ਵਿੱਚ ਘਰ ਖ੍ਰੀਦਿਆ ਸੀ ਜਿਸ ਨੂੰ ਲੋਕੀ ਚਾਰ ਕਰੋੜ ਦੇ ਕੇ ਖਰੀਦ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਇਟਲੀ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਔਰਤ ਨੇ 2019 ਦੇ ਵਿੱਚ ਨਿਲਾਮੀ ਵਾਲੇ ਘਰ ਨੂੰ 90 ਰੁਪਏ ਵਿੱਚ ਖਰੀਦਿਆ ਸੀ ਜਿਸ ਨੂੰ ਹੁਣ ਲੋਕਾਂ ਵੱਲੋਂ ਚਾਰ ਕਰੋੜ ਦੇ ਕੇ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਜਿੱਥੇ ਇਕ ਔਰਤ ਨੇ ਉਸ ਸਮੇਂ ਇਟਲੀ ਦੇ ਦੂਰ ਦੁਰਾਡੇ ਦੇ ਇਲਾਕੇ ਸਿਸਲੀ ਵਿਚ ਇਕ ਘਰ ਖਰੀਦਿਆ ਸੀ।

ਜਿਸ ਵਿੱਚ ਬਿਜਲੀ ਅਤੇ ਪਾਣੀ ਦੀ ਕੋਈ ਸਹੂਲਤ ਨਹੀਂ ਦਿੱਤੀ ਗਈ ਸੀ ਅਤੇ ਇਹ ਜਾਇਦਾਦ ਸਾਲ 1600 ਵਿੱਚ ਬਣਾਈ ਗਈ ਸੀ। ਇਸ ਔਰਤ ਵੱਲੋਂ ਜਿਥੇ ਇਸ ਘਰ ਨੂੰ ਖਰੀਦ ਲਿਆ ਗਿਆ ਅਤੇ ਰੇਨੋਵੇਟ ਕਰਵਾਇਆ ਗਿਆ। ਖੰਡਰ ਕਰਕੇ ਇਸ ਘਰ ਨੂੰ ਬਿਹਤਰ ਬਣਾਉਣ ਵਾਸਤੇ ਔਰਤ ਵੱਲੋਂ ਚਾਰ ਬੈਡਰੂਮ ਅਤੇ ਆਲੀਸ਼ਾਨ ਘਰ ਬਣਾ ਲਿਆ ਗਿਆ। ਲੋਕਾਂ ਦੀ ਮਿਹਨਤ ਕਰਕੇ 2 ਕਰੋੜ 35 ਰੁਪਏ ਖਰਚ ਕੀਤੇ ਗਏ।

ਜਿਸ ਤੋਂ ਬਾਅਦ ਇਸ ਘਰ ਦੀ ਕੀਮਤ ਲੋਕਾਂ ਵੱਲੋਂ ਚਾਰ ਕਰੋੜ ਦਿੱਤੇ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਘਰ ਨੂੰ ਖਰੀਦਣ ਵਾਲੀ ਔਰਤ ਮੈਰੀਡੀਥ ਨੇ ਦੱਸਿਆ ਕਿ ਇਹ ਘਰ ਖਰੀਦਣਾ ਉਸ ਦਾ ਸੁਪਨਾ ਸੀ ਕਿਉਂਕਿ ਉਸ ਦੇ ਪੜਦਾਦਾ ਇਸ ਘਰ ਵਿੱਚ ਰਹਿੰਦੇ ਸਨ। ਜਿੱਥੇ ਉਸ ਵੱਲੋਂ ਇਸ ਘਰ ਦੀ ਨਿਲਾਮੀ ਬਾਰੇ ਸੁਣਿਆ ਗਿਆ ਸੀ। ਜਿਸ ਵੇਲੇ ਉਹ ਸ਼ਿਕਾਗੋ ਵਿਚ ਰਹਿੰਦੀ ਸੀ।


ਤਾਜਾ ਜਾਣਕਾਰੀ
ਔਰਤ ਨੇ ਸਿਰਫ 90 ਰੁਪਏ ਚ ਖਰੀਦਿਆ ਸੀ ਘਰ, ਹੁਣ ਕੀਤਾ ਅਜਿਹਾ ਕਿ ਲੋਕੀ ਦੇ ਰਹੇ 4 ਕਰੋੜ
ByadminMay 5, 2023Comments Off on ਔਰਤ ਨੇ ਸਿਰਫ 90 ਰੁਪਏ ਚ ਖਰੀਦਿਆ ਸੀ ਘਰ, ਹੁਣ ਕੀਤਾ ਅਜਿਹਾ ਕਿ ਲੋਕੀ ਦੇ ਰਹੇ 4 ਕਰੋੜ
Previous Post‘ਛਿੱਕ’ ਮਾਰਦੇ ਹੀ ਵਿਅਕਤੀ ਦੀ ਅਚਾਨਕ ਫਟ ਗਈਆਂ ਦਿਮਾਗ ਦੀ ਨਾੜਾਂ , ਕਰਾਉਣੀਆਂ ਪਈਆਂ 3 ਸਰਜਰੀਆਂ
Next Postਮਾਂ ਨੇ 5 ਸਾਲਾਂ ਪੁੱਤ ਨੂੰ ਦਿੱਤੀ ਰੂਹ ਕੰਬਾਊ ਮੌਤ, ਵਜ੍ਹਾ ਜਾਣ ਹੋ ਜਾਵੋਗੇ ਹੈਰਾਨ