=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

15 ਸਾਲਾਂ ਦੀ ਕੁੜੀ ਨੇ ਇਸ ਕਾਰਨ ਆਪਣੇ ਸੱਕੇ ਮਾਂ ਪਿਓ ਨੂੰ ਕੁਹਾੜੀ ਨਾਲ ਵੱਢ ਕੇ ਕੀਤਾ ਕਤਲ

ਆਈ ਤਾਜਾ ਵੱਡੀ ਖਬਰ 

ਅੱਜਕਲ ਦੇ ਸਮੇਂ ਵਿੱਚ ਰਿਸ਼ਤੇ ਲਗਭਗ ਖ਼ਤਮ ਹੁੰਦੇ ਜਾ ਰਹੇ ਹਨ , ਪਰ ਜਿਹੜੇ ਰਿਸ਼ਤਿਆਂ ਨੂੰ ਤਾੜ ਤਾੜ ਕਰਨ ਵਾਲਿਆਂ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ, ਜਿਹੜੀਆ ਰੂਹ ਕੰਬਾ ਦੇਂਦੀਆਂ ਹਨ l ਤਾਜ਼ਾ ਮਾਮਲਾ ਤਾਂ ਕਲਯੁਗ ਸਮੇਂ ਦੇ ਅਹਿਸਾਸ ਕਰਵਾਉਣ ਵਾਲਾ ਹੈ ਕਿਉਕਿ 15 ਸਾਲਾਂ ਦੀ ਕੁੜੀ ਨੇ ਆਪਣੇ ਹੀ ਸੱਕੇ ਮਾਂ ਤੇ ਪਿਓ ਨੂੰ ਕੁਹਾੜੀ ਨਾਲ ਵੱਢ ਕੇ ਮੌਤ ਦੇ ਘਾਟ ਉਤਾਰ ਦਿੱਤਾ l ਮਾਮਲਾ ਬੁਲੰਦਸ਼ਹਿਰ ਤੋਂ ਸਾਹਮਣੇ ਆਇਆ ਜਿਥੇ ਇੱਕ 15 ਸਾਲਾਂ ਕੁੜੀ ਖ਼ਤਨਾਕ ਤੇ ਦਿਲ ਦਹਿਲਾਉਣ ਵਾਲੀ ਘਟਨਾ ਨੂੰ ਅੰਜ਼ਾਮ ਦੇ ਦਿੱਤਾ , ਦੱਸਦਿਆਂ ਕਿ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ‘ਚੋਂ ਪੁਲਸ ਨੇ 15 ਸਾਲਾਂ ਦੀ ਇਕ ਕੁੜੀ ਨੂੰ ਆਪਣੇ ਮਾਂ-ਬਾਪ ਦੇ ਕਤਲ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ , ਜਿਨ੍ਹਾਂ ਨੂੰ ਪੰਦਰਵਾੜੇ ਕੁਹਾੜੀ ਨਾਲ ਵੱਢ ਕੇ ਮਾਰ ਦਿੱਤਾ।

ਇਨ੍ਹਾਂ ਹੀ ਨਹੀਂ ਸਗੋਂ ਨਾਬਾਲਗ ਕੁੜੀ ਨੇ ਕਬੂਲ ਕਰ ਲਿਆ , ਕਿ ਇਹ ਕਤਲ ਉਸਨੇ ਹੀ ਕੀਤਾ । ਕੁੜੀ ਨੇ ਪੁਲਸ ਨੂੰ ਦੱਸਿਆ ਕਿ ਉਹ ਆਪਣੇ ਮਾਂ-ਬਾਪ ਦੇ ਹਿੰਸਕ ਵਿਵਹਾਰ ਤੋਂ ਤੰਗ ਆ ਚੁੱਕੀ ਸੀ, ਜਿਸ ਕਾਰਨ ਉਸ ਵਲੋਂ ਆਹ ਕਦਮ ਚੁਕਿਆ ਗਿਆ । ਲੜਕੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਸਦੀ ਮਾਂ ਹਮੇਸ਼ਾ ਉਸ ਨਾਲ ਕੁੱਟਮਾਰ ਕਰਦੀ ਸੀ ਤੇ ਇਕ ਵਿਅਕਤੀ ਨਾਲ ਉਸਦੇ ਨਾਜਾਇਜ਼ ਸੰਬੰਧ ਵੀ ਸਨ।

ਜਿਸ ਤੋਂ ਉਹ ਬਹੁਤ ਜ਼ਿਆਦਾ ਤੰਗ ਆ ਚੁਕੀ ਸੀ , ਆਹੀ ਮੁੱਖ ਕਾਰਨ ਸੀ ਉਸ ਵਲੋਂ ਮਜ਼ਬੂਰ ਹੋ ਕੇ ਆਹ ਕਦਮ ਚੁਕਿਆ ਗਿਆ , ਦਸਦਿਆਂ ਕਿ ਇਹ ਜੋੜਾ ਪੁਲਿਸ ਨੂੰ 15 ਮਾਰਚ ਨੂੰ ਮ੍ਰਿਤਕ ਮਿਲਿਆ ਸੀ। ਜਿਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ , ਉਥੇ ਹੀ ਪੁਲਿਸ ਨੇ ਕਿਹਾ ਕਿ ਕੁੜੀ ਨੇ ਆਪਣੇ ਮਾਂ-ਬਾਪ ਨੂੰ ਨੀਂਦ ਦੀਆਂ ਗੋਲੀਆਂ ਦੇਣ ਤੋਂ ਬਾਅਦ ਕੁਹਾੜੀ ਵੱਢ ਕੇ ਕਤਲ ਕਰ ਦਿੱਤਾ ਤੇ ਉਸ ਵਲੋਂ ਇਹ ਗੱਲ ਕਬੂਲ ਕੀਤੀ ਗਈ ।

ਪੁਲਸ ਨੇ ਹੁਣ ਗੋਲੀਆਂ ਵੇਚਣ ਵਾਲੇ ਦੁਕਾਨਦਾਰ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਫਿਲਹਾਲ ਪੁਲਿਸ ਅੱਗੇ ਦੀ ਕਾਰਵਾਈ ਕਰਦੀ ਪਈ ਹੈ l




error: Content is protected !!