=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਪੰਜਾਬ: 4 ਸਾਲਾਂ ਮਾਸੂਮ ਬੱਚੇ ਦੀ ਹੋਈ ਇਸ ਤਰਾਂ ਅਚਾਨਕ ਮੌਤ, ਹੱਸਦੇ ਵਸਦੇ ਘਰ ਚ ਪਿਆ ਮਾਤਮ

ਆਈ ਤਾਜਾ ਵੱਡੀ ਖਬਰ 

ਜਦੋਂ ਕਿਸੇ ਘਰ ਵਿੱਚ ਕੋਈ ਬੱਚਾ ਜਨਮ ਲੈਂਦਾ ਹੈ ਤਾਂ ਉਸ ਘਰ ਵਿਚ ਖੁਸ਼ੀਆਂ ਦਾ ਇੱਕ ਵੱਖਰਾ ਹੀ ਮਾਹੌਲ ਪਾਇਆ ਜਾਂਦਾ ਹੈ l ਮਾਪੇ ਆਪਣੇ ਬੱਚਿਆਂ ਨੂੰ ਹਰੇਕ ਸੰਕਟ ਤੋਂ ਬਚਾਉਣ ਦੀ ਕੋਸ਼ਿਸ਼ ਕਰਦੇ ਹਨ , ਪਰ ਜਦੋ ਬੱਚਿਆਂ ਦੇ ਹਲਕੀ ਜਿਹੀ ਵੀ ਸੱਟ ਲੱਗ ਜਾਂਦੀ ਹਕ਼ ਤਾਂ , ਮਾਪਿਆਂ ਦੀ ਜਾਨ ਹੀ ਨਿਕਲ ਜਾਂਦੀ ਹੈ , ਉਹ ਫਿਰ ਉਦੋਂ ਤੱਕ ਪ੍ਰੇਸ਼ਾਨ ਰਹਿੰਦੇ ਹਨ , ਜਦੋ ਤਕ ਉਹਨਾਂ ਦਾ ਬੱਚਾ ਠੀਕ ਨਹੀਂ ਹੁੰਦਾ l

ਪਰ ਸੋਚੋ ਜੇਕਰ ਕਿਸੇ ਮਾਪਿਆਂ ਕੋਲੋਂ ਉਸਦਾ ਬੱਚਾ ਹਮੇਸ਼ਾ ਹਮੇਸ਼ਾ ਲਈ ਦੂਰ ਹੋ ਜਾਵੇ ਤਾਂ ਮਾਪਿਆਂ ਤੇ ਕਿ ਬੀਤੇਗੀ , ਸੋਚ ਕੇ ਹੀ ਡਰ ਲੱਗਦਾ ਹੈ ਨਾ, ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਹੀ ਮਾਮਲਾ ਦੱਸਾਂਗੇ ਜਿਸ ਬਾਰੇ ਸੁਣ ਕੇ ਤੁਹਾਡੀ ਰੂਹ ਕੰਬ ਉੱਠੇਗੀ , ਜਿਥੇ ਇੱਕ 4 ਸਾਲਾਂ ਮਾਸੂਮ ਬੱਚੇ ਦੀ ਅਚਾਨਕ ਮੌਤ ਹੋ ਗਈ , ਜਿਸ ਕਾਰਨ ਹੱਸਦੇ ਵਸਦੇ ਘਰ ਚ ਮਾਤਮ ਪਿਆ ਹੋਇਆ ਹੈ l ਮਾਮਲਾ ਅਬੋਹਰ ਤੋਂ ਸਾਹਮਣੇ ਆਇਆ , ਜਿਥੇ ਅਬੋਹਰ ਨੇੜਲੇ ਪਿੰਡ ਕਿੱਲਿਆਂਵਾਲੀ ’ਚ ਇੱਕ ਘਰ ’ਚ ਬਣੀ ਪਾਣੀ ਡਿਗੀ ’ਚ ਡਿੱਗਣ ਕਾਰਨ 4 ਸਾਲਾ ਬੱਚੀ ਦੀ ਮੌਤ ਹੋ ਗਈ। ਆਪਣੇ ਪੇਕੇ ਘਰ ਰਹਿ ਰਹੀ ਪਰਮਜੀਤ ਕੌਰ ਗੁਆਂਢੀ ਦੇ ਘਰ ਪਾਣੀ ਲੈਣ ਗਈ ਤਾਂ ਉਸ ਘਰ ਦੀ ਪਾਣੀ ਦੀ ਮੋਟਰ ਟੁੱਟ ਗਈ।

ਉਸ ਦੇ ਗੁਆਂਢੀ ਦੇ ਘਰ ਜ਼ਮੀਨ ’ਚ ਬਣੀ ਪਾਣੀ ਦੀ ਡਿਗੀ ਦਾ ਢੱਕਣ ਚੁੱਕ ਕੇ ਪਾਣੀ ਦੀ ਬਾਲਟੀ ਕੱਢੀ ਅਤੇ ਉਸ ਦੇ ਪਿੱਛੇ ਉਸ ਦੀ 4 ਸਾਲਾ ਬੱਚੀ ਵੀ ਗੁਆਂਢੀਆਂ ਦੇ ਘਰ ਪਹੁੰਚ ਗਈ। ਇਸ ਤੋਂ ਬਾਅਦ ਪਰਮਜੀਤ ਕੌਰ ਪਾਣੀ ਲੈ ਕੇ ਘਰ ਆਈ, ਤਾਂ ਪਿੱਛੇ ਪਹੁੰਚੀ ਬੱਚੀ ਪਾਣੀ ਦੀ ਡਿਗੀ ਵਿਚ ਜਾ ਡਿੱਗੀ, ਜਿਸ ਕਾਰਨ ਛੋਟੀ ਜਿਹੀ ਬੱਚੀ ਦੀ ਪਾਣੀ ਵਿਚ ਡੁੱਬਣ ਕਾਰਨ ਮੌਤ ਹੋ ਗਈ।

ਕੁਝ ਸਮੇਂ ਬਾਅਦ ਜਦੋਂ ਬੱਚੀ ਦੀ ਭਾਲ ਸ਼ੁਰੂ ਕੀਤੀ ਗਈ ਤਾਂ ਬੱਚੀ ਦੀ ਲਾਸ਼ ਪਾਣੀ ਦੀ ਡਿਗੀ ’ਚ ਤੈਰਦੀ ਹੋਈ ਮਿਲੀ। ਹੁਣ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ l




error: Content is protected !!