BREAKING NEWS
Search

ਦੁਨੀਆ ਦਾ ਅਜਿਹਾ ਇਕਲੌਤਾ ਦੇਸ਼ ਜਿਥੇ ਮੁਸਲਮਾਨ ਤਾਂ ਰਹਿੰਦੇ ਹਨ , ਪਰ ਨਹੀਂ ਹੈ ਇਕ ਵੀ ਮਸਜਿਦ

ਆਈ ਤਾਜਾ ਵੱਡੀ ਖਬਰ 

ਬਹੁਤ ਸਾਰੇ ਅਜਿਹੇ ਅਜੀਬੋ-ਗਰੀਬ ਮਾਮਲੇ ਆਏ ਦਿਨ ਸਾਹਮਣੇ ਆ ਜਾਂਦੇ ਹਨ ਜਿਨ੍ਹਾਂ ਤੇ ਵਿਸ਼ਵਾਸ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਅਤੇ ਅਜਿਹੀਆਂ ਘਟਨਾਵਾਂ ਲੋਕਾਂ ਨੂੰ ਵੀ ਹੈਰਾਨ ਪ੍ਰੇਸ਼ਾਨ ਕਰਦੀਆਂ ਹਨ ਜਿਸ ਬਾਰੇ ਉਦੋਂ ਸੋਚਿਆ ਵੀ ਨਹੀਂ ਗਿਆ ਹੁੰਦਾ। ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿੱਚ ਜਿਥੇ ਵੱਖ-ਵੱਖ ਧਰਮਾਂ ਨੂੰ ਮੰਨਣ ਵਾਲੇ ਲੋਕ ਰਹਿੰਦੇ ਹਨ ਉਥੇ ਹੀ ਇਹ ਲੋਕ ਆਪਸੀ ਪਿਆਰ ਦੇ ਨਾਲ ਦਿਨ ਤੇ ਤਿਉਹਾਰਾ ਨੂੰ ਮਨਾਉਂਦੇ ਹਨ। ਪਰ ਕੁਝ ਦੇਸ਼ਾਂ ਵਿੱਚ ਉਨ੍ਹਾਂ ਦੇਸ਼ਾਂ ਚ ਰਹਿਣ ਵਾਲੇ ਲੋਕਾਂ ਨੂੰ ਉਨ੍ਹਾਂ ਦੇ ਧਰਮ ਦੇ ਅਨੁਸਾਰ ਉਸ ਦੀ ਮਾਨਤਾ ਕਰਨ ਦੀ ਇਜਾਜ਼ਤ ਵੀ ਨਹੀਂ ਦਿੱਤੀ ਜਾਂਦੀ ਜਿਸ ਨੂੰ ਸੁਣ ਕੇ ਲੋਕੀ ਹੈਰਾਨ ਰਹਿ ਜਾਂਦੇ ਹਨ।

ਹਰ ਦੇਸ਼ ਵਿਚ ਜਿਥੇ ਬਹੁਤ ਸਾਰੇ ਧਰਮਾਂ ਨੂੰ ਮੰਨਣ ਵਾਲੇ ਲੋਕ ਰਹਿੰਦੇ ਹਨ ਉਥੇ ਹੀ ਉਸ ਦੇ ਅਨੁਸਾਰ ਉਨ੍ਹਾਂ ਵੱਲੋਂ ਆਪਣੇ ਰੀਤੀ-ਰਿਵਾਜਾ ਦੀ ਪਾਲਣਾ ਕੀਤੀ ਜਾਦੀ ਹੈ। ਪਰ ਕੁਝ ਕੱਟੜਪੰਥੀ ਜਥੇਬੰਦੀਆਂ ਵੱਲੋਂ ਕੁਝ ਧਰਮਾਂ ਨੂੰ ਲੈ ਕੇ ਕੁਝ ਪਾਬੰਦੀਆਂ ਵੀ ਲਗਾ ਦਿੱਤੀਆਂ ਜਾਂਦੀਆਂ ਹਨ। ਹੁਣ ਦੁਨੀਆ ਵਿੱਚ ਇੱਕ ਅਜਿਹਾ ਇਕਲੌਤਾ ਦੇਸ਼ ਹੈ ਜਿੱਥੇ ਮੁਸਲਮਾਨ ਰਹਿੰਦੇ ਹਨ ਪਰ ਮਸਜਿਦ ਇੱਕ ਵੀ ਨਹੀਂ ਹੈ।

ਦੱਸ ਦੇਈਏ ਕਿ ਜਿਥੇ ਬਹੁਤ ਸਾਰੇ ਮੁਸਲਮਾਨ ਸਲੋਵਾਕੀਆ ਦੇ ਵਿੱਚ ਰਹਿੰਦੇ ਹਨ। ਇਸ ਦੇਸ਼ ਵਿਚ ਜਿੱਥੇ ਉਈਗਰ ਤੇ ਤੁਰਕ ਮੁਸਲਮਾਨ ਰਹਿੰਦੇ ਹਨ। ਇਸ ਦੇਸ਼ ਵਿੱਚ ਇਹ ਮੁਸਲਮਾਨ ਤਾਂ ਰਹਿੰਦੇ ਹਨ ਪਰ ਇਸ ਦੇਸ਼ ਵਿੱਚ ਕੋਈ ਵੀ ਮਸਜਿਦ ਨਹੀਂ ਹੈ ਜਿਥੇ ਇਹ ਸਾਰੇ ਸਤਾਰਵੀਂ ਸਦੀ ਵਿਚ ਆ ਕੇ ਵਸੇ ਸਨ। ਜਿੱਥੇ ਇਸ ਦੇਸ਼ ਵਿੱਚ ਇਸਾਈਆਂ ਨੂੰ ਸ਼ਰਨ ਦਿੱਤੀ ਗਈ ਸੀ ਇੱਥੇ ਹੀ ਸ਼ਰਨਾਰਥੀਆਂ ਵਿਚ ਮੁਸਲਮਾਨ ਵੀ ਸ਼ਾਮਲ ਸਨ ਜਿਨ੍ਹਾਂ ਦੇ ਆਉਣ ਤੇ ਰੋਕ ਲਗਾ ਦਿਤੀ ਗਈ ਸੀ।

ਉਥੇ ਹੀ ਦੇਸ਼ ਦੇ ਵਿਚ ਵਿਦੇਸ਼ ਮੰਤਰਾਲੇ ਵੱਲੋਂ ਇਹ ਵੀ ਆਖ ਦਿੱਤਾ ਗਿਆ ਸੀ ਕਿ ਇਸ ਦੇਸ਼ ਵਿਚ ਮੁਸਲਮਾਨਾਂ ਦੀ ਇਬਾਦਤ ਦੀ ਕੋਈ ਥਾਂ ਨਹੀਂ। ਇਸ ਦੇਸ਼ ਦੇ ਵਿੱਚ ਜਿੱਥੇ ਇਸਲਾਮ ਧਰਮ ਨੂੰ ਕਬੂਲ ਨਹੀਂ ਕੀਤਾ ਜਾਂਦਾ ਉੱਥੇ ਹੀ ਬਹੁਤ ਸਾਰੇ ਲੋਕਾਂ ਨੂੰ ਲਾਗੂ ਕੀਤੀਆਂ ਗਈਆਂ ਪਾਬੰਦੀਆਂ ਦੀ ਉਲੰਘਣਾ ਕਰਨ ਤੇ ਭਾਰੀ ਜੁਰਮਾਨਾ ਵੀ ਕੀਤਾ ਜਾਂਦਾ ਹੈ। ਆਵਾਜ਼ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਵੀ ਸਖ਼ਤ ਕਾਨੂੰਨ ਬਣੇ ਹਨ।



error: Content is protected !!