=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

70 ਸਾਲ ਦੇ ਸੋਹਰੇ ਨੇ 28 ਸਾਲ ਦੀ ਨੂੰਹ ਨਾਲ ਰਚਾਇਆ ਵਿਆਹ, ਸਾਰੇ ਪਾਸੇ ਹੋਈ ਚਰਚਾ

ਤਾਜਾ ਵੱਡੀ ਖਬਰ 

ਕਹਿੰਦੇ ਹਨ , ਕੁਝ ਰਿਸ਼ਤਿਆਂ ਦੇ ਵਿੱਚ ਅਜਿਹੀ ਸਾਂਝ ਹੁੰਦੀ ਹੈ ਜਿਹੜੀ ਜ਼ਿੰਦਗੀ ਦੇ ਸਾਰੇ ਦੁੱਖ ਦਰਦ ਦੂਰ ਕਰ ਦੇਂਦੀ ਹੈ । ਪਰ ਕਈ ਵਾਰ ਕੁਝ ਅਜਿਹੇ ਰਿਸ਼ਤੇ ਬਣ ਜਾਂਦੇ ਹਨ , ਜੋ ਸਭ ਨੂੰ ਹੈਰਾਨ ਕਰ ਜਾਂਦੇ ਹਨ । ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਇੱਕ 70 ਸਾਲ ਦੇ ਸੋਹਰੇ ਨੇ ਆਪਣੀ ਧੀ ਸਮਾਨ 28 ਸਾਲ ਦੀ ਨੂੰਹ ਨਾਲ ਵਿਆਹ ਰਚਾ ਲਿਆ , jਜਿਸਦੇ ਚਰਚਾ ਚਾਰੇ ਪਾਸੇ ਹੁੰਦੀ ਪਈ ਹੈ । 70 ਸਾਲ ਦੇ ਸਹੁਰੇ ਨੇ 28 ਸਾਲ ਦੀ ਨੂੰਹ ਨਾਲ ਮੰਦਰ ‘ਚ ਜਾ ਕੇ ਸੱਤ ਫੇਰੇ ਲਏ । ਓਥੇ ਹੀ ਦੱਸਦਿਆਂ ਕਿ ਉੱਤਰ ਪ੍ਰਦੇਸ਼ ਦੇ ਗੋਰਖਪੁਰ ਵਿਚ 70 ਸਾਲ ਦੇ ਬਜ਼ੁਰਗ ਨੇ ਆਪਣੀ 28 ਸਾਲ ਦੀ ਨੂੰਹ ਨਾਲ ਵਿਆਹ ਕਰਵਾ ਲਿਆ। ਜਿਸਦੇ ਚਲਦੇ ਦੋਵਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।

ਜਿਸਦੇ ਹੇਠ ਲੋਕ ਕਮੈਂਟ ਕਰਕੇ ਪ੍ਰਤੀਕ੍ਰਿਆ ਦੇਂਦੇ ਵੀ ਨਜਰ ਆ ਰਹੇ ਹਨ , ਇਹ ਅਨੋਖਾ ਵਿਆਹ ਚਰਚਾ ਦਾ ਵਿਸ਼ਾ ਬਣ ਗਿਆ ਹੈ। ਜਿਕਰ ਯੋਗ ਹੈ ਇਹ ਮਾਮਲਾ ਜਨਪਦ ਦੇ ਬੜਹਲਗੰਜ ਥਾਣਾ ਇਲਾਕੇ ਦਾ ਹੈ। ਇਥੇ ਛਪੀਆ ਉਮਰਾਓ ਪਿੰਡ ਵਾਸੀ ਕੈਲਾਸ਼ ਯਾਦਵ ਨੇ ਆਪਣੇ ਪੁੱਤਰ ਦੀ ਪਤਨੀ ਪੂਜਾ ਨਾਲ ਮੰਦਰ ਵਿਚ ਜਾ ਕੇ ਵਿਆਹ ਕਰ ਲਿਆ। ਜਿਸਦੇ ਚਲਦੇ ਲੋਕ ਇਸ ਸ਼ਕਸ ਨੂੰ ਮੰਦਾ ਬੋਲਦੇ ਵੀ ਨਜ਼ਰ ਆ ਰਹੇ ਨੇ ਕਿਉਕਿ ਇਸ ਬਜ਼ੁਰਗ ਦੀ 42 ਸਾਲ ਛੋਟੀ ਲੜਕੀ ਨਾਲ ਵਿਆਹ ਹੋਣ ਕਾਰਨ ਹਰ ਕੋਈ ਹੈਰਾਨ ਹੋ ਰਿਹਾ ਹੈ।

ਦੂਜੇ ਪਾਸੇ ਮੰਨਿਆ ਜਾ ਰਿਹਾ ਹੈ ਕਿ ਦੋਵਾਂ ਨੇ ਆਪਸੀ ਰਜਾਮੰਦੀ ਨਾਲ ਵਿਆਹ ਕਰਵਾਇਆ । ਵਿਆਹ ਨੂੰ ਲੈ ਕੇ ਕਿਸੇ ਵੀ ਪੱਖ ਵੱਲੋਂ ਪੁਲਿਸ ਜਾਂ ਪ੍ਰਸ਼ਾਸਨ ਪੱਧਰ ‘ਤੇ ਕੋਈ ਸ਼ਿਕਾਇਤ ਦਰਜ ਨਹੀਂ ਕਰਾਈ ਗਈ। ਇਸ ਵਿਆਹੁਤਾ ਜੋੜੇ ਦੀ ਮੰਦਰ ਵਿਚ ਹੋਏ ਵਿਆਹ ਦੀ ਫੋਟੋ ਵਾਇਰਲ ਹੈ।

ਦੱਸ ਦੇਈਏ ਕਿ ਇਨ੍ਹਾਂ ਦੀ ਪਤਨੀ ਦੀ ਮੌਤ 12 ਸਾਲ ਪਹਿਲਾਂ ਹੋ ਚੁੱਕੀ ਹੈ। ਇਸ ਦੇ ਬਾਅਦ ਉਮਰ ਤੇ ਸਮਾਜ ਦੇ ਬੰਧਨਾਂ ਦੀ ਜੰਜੀਰ ਤੌੜ ਕੇ ਦੋਵਾਂ ਨੇ ਮੰਦਰ ਵਿਚ ਜਾ ਕੇ ਇਕ-ਦੂਜੇ ਨਾਲ ਵਿਆਹ ਕਰਵਾ ਲਿਆ।




error: Content is protected !!