=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

3 ਸਾਲ ਦਾ ਬੱਚਾ ਫਰਾਟੇ ਨਾਲ ਬੋਲਦਾ ਹੈ 7 ਭਾਸ਼ਾਵਾਂ, ਹਰੇਕ ਕੋਈ ਹੋ ਰਿਹਾ ਹੈਰਾਨ

ਤਾਜਾ ਵੱਡੀ ਖਬਰ 

ਅੱਜ ਦੇ ਦੌਰ ਵਿੱਚ ਬਹੁਤ ਸਾਰੇ ਬੱਚੇ ਏਨੇ ਜ਼ਿਆਦਾ ਤੇਜ਼ ਹਨ ਕਿ ਉਨ੍ਹਾਂ ਦੇ ਦਿਮਾਗ ਕੰਪਿਊਟਰ ਤੋਂ ਵੀ ਵਧੇਰੇ ਤੇਜ਼ ਚਲਦੇ ਹਨ ਜਿਸ ਕਾਰਨ ਅਜਿਹੇ ਬੱਚੇ ਕਈ ਤਰ੍ਹਾਂ ਦੇ ਰਿਕਾਰਡ ਵੀ ਪੈਦਾ ਕਰ ਲੈਂਦੇ ਹਨ। ਜਿਸ ਨਾਲ ਜੁੜੀਆਂ ਹੋਈਆਂ ਆਮ ਹੀ ਬਹੁਤ ਸਾਰੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਜਿਨ੍ਹਾਂ ਨੂੰ ਸੁਣ ਕੇ ਲੋਕ ਵੀ ਹੈਰਾਨ ਰਹਿ ਜਾਂਦੇ ਹਨ। ਹੁਣ ਇੱਥੇ 3 ਸਾਲ ਦਾ ਬੱਚਾ ਫਰਾਟੇ ਨਾਲ ਬੋਲਦਾ ਹੈ 7 ਭਾਸ਼ਾਵਾਂ, ਹਰੇਕ ਕੋਈ ਹੋ ਰਿਹਾ ਹੈਰਾਨ , ਜਿਸ ਬਾਰੇ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਬ੍ਰਿਟੇਨ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ 3 ਸਾਲ ਦਾ ਬੱਚਾ 7 ਭਾਸ਼ਾਵਾਂ ਬੋਲਦਾ ਹੈ।

ਜਿੱਥੇ ਇਸ ਬੱਚੇ ਦਾ ਨਾਮ ਹੁਣ ਮੇਨਸਾ ਇਲੀਡ ਬੁੱਧੀਜੀਵੀਆਂ ਦਾ ਸੰਗਠਨ ਵਿੱਚ ਸ਼ਾਮਲ ਹੋ ਗਿਆ ਹੈ। ਉਥੇ ਹੀ ਇਹ ਬੱਚਾ ਇਸ ਸੰਸਥਾ ਦੇ ਵਿੱਚ ਸਭ ਤੋਂ ਛੋਟੀ ਉਮਰ ਦਾ ਮੈਂਬਰ ਬਣਿਆ ਹੈ ਜੋ ਕਿ ਸੱਤ ਭਾਸ਼ਾਵਾਂ ਫਰਾਟੇ ਨਾਲ ਬੋਲਦਾ ਹੈ ਅਤੇ ਉਸਦੀ ਉਮਰ 3 ਸਾਲ 9 ਮਹੀਨੇ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮਾਪਿਆਂ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਬੱਚੇ ਨੇ ਦੋ ਸਾਲ ਤੋਂ ਹੀ ਪੜ੍ਹਣਾ ਸ਼ੁਰੂ ਕਰ ਦਿੱਤਾ ਸੀ ਜੋ ਇਸ ਸਮੇਂ ਸੱਤ ਭਾਸ਼ਾਵਾਂ ਬੋਲਦਾ ਹੈ ਜਿਸ ਵਿੱਚ ਮਾਤ ਭਾਸ਼ਾ ਤੋਂ ਇਲਾਵਾ 6 ਹੋਰ ਭਾਸ਼ਾਵਾਂ ਹਨ।

ਬੱਚੇ ਦੁਆਰਾ ਬੋਲਣ ਵਾਲੀਆਂ ਇਨ੍ਹਾਂ ਸੱਤ ਭਾਸ਼ਾਵਾਂ ਵਿੱਚ ਸਪੇਨਿਸ਼ ਅਤੇ ਜਰਮਨ ਮੰਦਾਰਿਨ, ਵੇਲਸ, ਫਰੈਂਚ, ਵੀ ਸ਼ਾਮਲ ਹਨ। ਇਹ ਬੱਚਾ ਸੌ ਤੱਕ ਗਿਣਤੀ ਪਛਾਣ ਸਕਦਾ ਹੈ ਅਤੇ ਸੁਣਾ ਵੀ ਸਕਦਾ ਹੈ। ਦੱਸ ਦਈਏ ਕਿ ਇਹ ਬੱਚਾ ਬ੍ਰਿਟੇਨ ਦੇ ਵਿੱਚ ਸਮਰਸੇਟ ਦੇ ਪੋਰਟੀਸ਼ੈੱਡ ਦਾ ਰਹਿਣ ਵਾਲਾ ਹੈ। ਜੋ ਕਿ ਆਪਣੀ ਮਾਂ ਬੋਲੀ ਤੋਂ ਇਲਾਵਾ 6 ਹੋਰ ਭਾਸ਼ਾਵਾਂ ਫਰਾਟੇ ਨਾਲ ਬੋਲ ਸਕਦਾ ਹੈ। ਬੱਚਾ ਟੇਡੀ ਹੁਣ ਹੈਰੀ ਪੋਟਰ ਦੀਆਂ ਕਿਤਾਬਾਂ ਵੀ ਖੁਦ ਪੜ੍ਹ ਲੈਂਦਾ ਹੈ। ਖਾਲੀ ਸਮੇਂ ਵਿਚ ਉਹ ਸ਼ਬਦ ਦੀ ਤਲਾਸ਼ ਕਰ ਕੇ ਉਨ੍ਹਾਂ ਨੂੰ ਸਿੱਖਦਾ ਹੈ।

ਜਦੋਂ ਇਸ ਬੱਚੇ ਦਾ ਆਈਕਿਊ ਟੈਸਟ ਕਰਾਇਆ ਗਿਆ। ਜਿਸ ਵਿੱਚੋਂ 160 ਵਿਚੋਂ 139 ਨੰਬਰ ’ਤੇ ਰਿਹਾ। ਇਸ ਗੱਲ ਤੋਂ ਮਾਤਾ-ਪਿਤਾ ਵੀ ਹੈਰਾਨ ਰਹਿ ਗਏ ਕਿ ਉਨ੍ਹਾਂ ਦਾ ਬੇਟਾ ਇੰਨਾ ਤੇਜ਼ ਹੈ, ਜਿਸ ਦੀ ਉਨ੍ਹਾਂ ਨੂੰ ਉਮੀਦ ਨਹੀਂ ਸੀ।




error: Content is protected !!