=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਪਤਨੀ ਨੇ ਕੀਤਾ ਖੌਫਨਾਕ ਕਾਂਡ, ਪਤੀ ਨੂੰ ਹੋਟਲ ਚ ਖਾਣਾ ਖਵਾ ਸੁੱਟਿਆ ਹੇਠਾਂ- ਨਾ ਮਰਿਆ ਤਾਂ ਪੱਥਰ ਨਾਲ ਕੁਚਲਿਆ

ਆਈ ਤਾਜਾ ਵੱਡੀ ਖਬਰ 

ਅੱਜ ਦੇ ਸਮੇਂ ਵਿਚ ਜਿੱਥੇ ਲੋਕਾਂ ਦਾ ਪੜ੍ਹਾਈ-ਲਿਖਾਈ ਤੋਂ ਬਾਅਦ ਦਾਜ-ਦਹੇਜ ਦੇ ਲੈਣ-ਦੇਣ ਨੂੰ ਲੈ ਕੇ ਖ਼ਾਤਮਾ ਕੀਤਾ ਜਾ ਰਿਹਾ ਹੈ,ਉਥੇ ਹੀ ਬਹੁਤ ਸਾਰੇ ਲੋਕਾਂ ਵੱਲੋਂ ਅੱਜ ਵੀ ਦਾਜ ਦਹੇਜ ਦੀ ਮੰਗ ਕਰਦਿਆਂ ਹੋਇਆਂ ਬਹੁਤ ਸਾਰੀਆਂ ਧੀਆਂ ਨੂੰ ਦਹੇਜ਼ ਦੀ ਬਲੀ ਚੜ੍ਹਾ ਦਿੱਤਾ ਜਾਂਦਾ ਹੈ। ਆਏ ਦਿਨ ਹੀ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਨੇ ਜਿਥੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਉਥੇ ਹੀ ਬਹੁਤ ਸਾਰੀਆਂ ਲੜਕੀਆਂ ਦੇ ਦਿਲ ਵਿਚ ਵੀ ਅਜਿਹੀਆਂ ਖ਼ਬਰਾਂ ਨੂੰ ਸੁਣ ਕੇ ਡਰ ਪੈਦਾ ਹੋ ਜਾਂਦਾ ਹੈ। ਅੱਜ ਕੁੜੀਆਂ ਜਿੱਥੇ ਪੜ੍ਹ-ਲਿਖ ਕੇ ਹਰ ਖੇਤਰ ਵਿਚ ਮੁੰਡਿਆਂ ਨੂੰ ਪਛਾੜ ਰਹੀਆਂ ਹਨ ਅਤੇ ਮਰਦਾਂ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਚੱਲ ਰਹੀਆਂ ਹਨ।

ਉਥੇ ਹੀ ਅਜਿਹੀਆਂ ਘਟਨਾਵਾਂ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੰਦੀਆਂ ਹਨ ਜਿੱਥੇ ਲੜਕੀਆਂ ਨੂੰ ਬਰਾਬਰ ਦਾ ਦਰਜਾ ਨਹੀਂ ਦਿੱਤਾ ਜਾਂਦਾ। ਹੁਣ ਪਤਨੀ ਨਾਲ਼ ਖ਼ੌਫ਼ਨਾਕ ਕਾਂਡ ਕੀਤਾ ਹੈ ਜਿਥੇ ਹੋਟਲ ਵਿਚ ਖਾਣਾ ਖੁਆਉਣ ਤੋਂ ਬਾਅਦ ਹੇਠਾਂ ਸੁੱਟਿਆ ਗਿਆ ਅਤੇ ਪੱਥਰ ਮਾਰ ਕੇ ਕੁਚਲਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮੱਧ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ। ਜਿੱਥੇ ਪਰਿਵਾਰਕ ਵਿਵਾਦ ਦੇ ਚਲਦਿਆਂ ਹੋਇਆਂ 27 ਸਾਲਾ ਪਤਨੀ ਦੀਪਾ ਬਰਮਨ ਨੂੰ ਪਤੀ ਸ਼ੈਲੇਦਰ ਸ਼ਰਮਾ ਵੱਲੋਂ ਬੇਰਹਿਮੀ ਦੇ ਨਾਲ ਮਾਰ ਦਿੱਤਾ ਗਿਆ ਹੈ।

ਪਹਿਲਾਂ ਜਿੱਥੇ ਪਤਨੀ ਨੂੰ ਹੋਟਲ ਵਿਚ ਖਾਣਾ ਖਵਾਉਣ ਲਈ ਲਿਜਾਇਆ ਗਿਆ ਅਤੇ ਉਸ ਤੋਂ ਬਾਅਦ ਰਸਤੇ ਵਿੱਚ ਆਉਂਦੇ ਹੋਏ ਰੇਲਵੇ ਬ੍ਰਿਜ ਦੇ ਕੋਲ ਅਚਾਨਕ ਬਾਇਕ ਨੂੰ ਰੋਕ ਦਿੱਤਾ ਗਿਆ ਅਤੇ ਪਤਨੀ ਨੂੰ ਹੇਠਾ ਉਤਰਣ ਦੇ ਲਈ ਆਖਿਆ ਗਿਆ। ਇਸ ਤੋਂ ਪਹਿਲਾਂ ਕਿ ਪਤਨੀ ਕੁਝ ਸਮਝ ਪਾਉਂਦੀ ਪਤੀ ਵੱਲੋਂ ਪੁਲ ਤੋਂ ਹੇਠਾਂ ਪਤਨੀ ਨੂੰ ਧੱਕਾ ਦੇ ਦਿੱਤਾ ਗਿਆ ਅਤੇ 50 ਫੁੱਟ ਦੀ ਉਚਾਈ ਤੋਂ ਡਿੱਗਣ ਤੇ ਪਤਨੀ ਗੰਭੀਰ ਜ਼ਖਮੀ ਹੋਏ ਅਤੇ ਜ਼ਿੰਦਾ ਬਚ ਗਈ। ਉੱਥੇ ਹੀ ਪਤੀ ਵੱਲੋਂ ਉਸ ਨੂੰ ਪੱਥਰਾਂ ਨਾਲ ਕੁਚਲ ਕੇ ਮਾਰ ਦਿੱਤਾ ਗਿਆ।

ਮ੍ਰਿਤਕਾ ਦੇ ਪਰਿਵਾਰ ਵੱਲੋਂ ਦੱਸਿਆ ਗਿਆ ਕਿ ਜਿੱਥੇ ਪਹਿਲਾਂ ਵੀ ਉਨ੍ਹਾਂ ਦੀ ਧੀ ਦੇ ਨਾਲ ਅਤਿਆਚਾਰ ਕੀਤਾ ਜਾਂਦਾ ਸੀ ਅਤੇ ਪਤੀ ਤੇ ਸੱਸ ਵੱਲੋਂ ਦਾਜ ਦੀ ਮੰਗ ਕੀਤੀ ਜਾ ਰਹੀ ਸੀ। ਅਤੇ ਦੋ ਮਹੀਨੇ ਪਹਿਲਾਂ ਹੀ ਉਹਨਾਂ ਦੀ ਧੀ ਨੂੰ ਆਪਸੀ ਮਤਭੇਦ ਦੂਰ ਹੋਣ ਤੇ ਘਰ ਵਾਪਸ ਭੇਜਿਆ ਗਿਆ ਸੀ। ਪਤੀ ਦੇ ਖਿਲਾਫ ਜਿੱਥੇ ਪੁਲੀਸ ਕੰਪਲੇਟ ਕੀਤੀ ਗਈ ਸੀ ਉਸ ਦਾ ਬਦਲਾ ਲੈਣ ਵਾਸਤੇ ਪਤੀ ਵੱਲੋਂ ਇਹ ਸਭ ਕੁਝ ਕੀਤਾ ਗਿਆ।




error: Content is protected !!