ਆਈ ਤਾਜਾ ਵੱਡੀ ਖਬਰ
ਅੱਜ ਦੇ ਦੌਰ ਵਿੱਚ ਅਤੇ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਵੀ ਵਾਪਰ ਜਾਂਦੀਆਂ ਹਨ, ਜਿਸ ਨੂੰ ਸੁਣ ਕੇ ਲੋਕਾਂ ਤੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ ਬਹੁਤ ਸਾਰੇ ਜਾਨਵਰਾਂ ਦੇ ਕਾਰਨ ਕਈ ਲੋਕਾਂ ਦਾ ਭਾਰੀ ਜਾਨੀ-ਮਾਲੀ ਨੁਕਸਾਨ ਹੋ ਰਿਹਾ ਹੈ। ਬਹੁਤ ਸਾਰੇ ਪਰਿਵਾਰਾਂ ਦੇ ਵਿੱਚ ਲੋਕਾਂ ਵੱਲੋਂ ਜਿੱਥੇ ਆਪਣੇ ਘਰਾਂ ਵਿਚ ਪਾਲਤੂ ਜਾਨਵਰ ਰੱਖੇ ਜਾਂਦੇ ਹਨ ਉਥੇ ਹੀ ਉਨ੍ਹਾਂ ਤੋਂ ਬਚਾਅ ਅਤੇ ਰੱਖ-ਰਖਾਵ ਵਾਸਤੇ ਵੀ ਬਹੁਤ ਸਾਰੀਆਂ ਯੋਜਨਾਵਾਂ ਲਾਗੂ ਕੀਤੀਆਂ ਗਈਆਂ ਹਨ। ਪਰ ਕੁਝ ਲੋਕਾਂ ਦੀ ਅਣਗਹਿਲੀ ਦੇ ਚਲਦਿਆਂ ਹੋਇਆਂ ਕਈ ਅਜਿਹੇ ਹਾਦਸੇ ਵਾਪਰ ਜਾਂਦੇ ਹਨ ਜਿਸ ਦੇ ਕਾਰਨ ਬਹੁਤ ਸਾਰੇ ਲੋਕ ਸ਼ਿਕਾਰ ਹੋ ਜਾਂਦੇ ਹਨ ਅਤੇ ਕਈ ਲੋਕਾਂ ਦੀ ਜਾਨ ਵੀ ਚਲੀ ਜਾਂਦੀ ਹੈ।
ਹੁਣ ਇੱਥੇ ਪਿਟਬੁਲ ਕੁੱਤੇ ਨੇ ਕਹਿਰ ਵਰਸਾਇਆ ਹੈ ਜਿੱਥੇ ਬੁਰੀ ਤਰ੍ਹਾਂ ਰਾਹ ਜਾਂਦੀ ਗਾਂ ਨੂੰ ਨੋਚ ਕੇ ਖਾਧਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਮੁੱਦਕੀ ਤੋਂ ਸਾਹਮਣੇ ਆਈ ਹੈ ਜਿੱਥੇ ਇਕ ਪਿਟਬੁਲ ਕੁੱਤੇ ਵੱਲੋਂ ਇੱਕ ਅਵਾਰਾ ਘੁੰਮ ਰਹੀ ਗਾਂ ਦੇ ਉੱਪਰ ਹਮਲਾ ਕਰ ਦਿੱਤਾ ਗਿਆ। ਦੱਸ ਦਈਏ ਕਿ ਜਿੱਥੇ ਇਕ ਪਾਲਤੂ ਖੂੰਖਾਰ ਪਿੱਟਬੁੱਲ ਸ਼ਹਿਰ ਵਿੱਚ ਸਥਾਨਕ ਓਰੀਐਂਟਲ ਬੈਂਕ ਵਾਲੀ ਗਲੀ ਵਿੱਚ ਇੱਕ ਪਰਿਵਾਰ ਵੱਲੋਂ ਰੱਖਿਆ ਗਿਆ ਹੈ।
ਗਲੀ ਵਿਚੋਂ ਬਾਹਰ ਘੁੰਮ ਰਹੀ ਇਕ ਗਾਂ ਨੂੰ ਆਪਣਾ ਸ਼ਿਕਾਰ ਬਣਾ ਲਿਆ ਗਿਆ। ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਪੰਜਾਬ ਪੁਲਿਸ ਤੋਂ ਸੇਵਾ ਮੁਕਤ ਥਾਣੇਦਾਰ ਜਗਤਾਰ ਸਿੰਘ ਵੱਲੋਂ ਦੱਸਿਆ ਗਿਆ ਹੈ ਕਿ ਇਹ ਕੁੱਤਾ ਜਿੱਥੇ ਪਹਿਲਾਂ ਵੀ ਕਈ ਲੋਕਾਂ ਨੂੰ ਅਤੇ ਪਸ਼ੂਆਂ ਨੂੰ ਆਪਣਾ ਸ਼ਿਕਾਰ ਬਣਾ ਚੁੱਕਾ ਹੈ।
ਲੋਕਾਂ ਵੱਲੋਂ ਅਜਿਹੇ ਕੁੱਤਿਆਂ ਦੇ ਖਿਲਾਫ਼ ਢੁਕਵਾਂ ਪ੍ਰਬੰਧ ਕੀਤੇ ਜਾਣ ਦੀ ਪ੍ਰਸ਼ਾਸਨ ਤੋਂ ਮੰਗ ਵੀ ਕੀਤੀ ਗਈ ਹੈ।ਕੁੱਤੇ ਵੱਲੋਂ ਜਿਥੇ ਗਾਂ ਨੂੰ ਨੋਚ-ਨੋਚ ਕੇ ਜ਼ਖਮੀ ਕੀਤਾ ਗਿਆ ਹੈ ਉਥੇ ਹੀ ਗਾਂ ਦੇ ਗਲੇ, ਮੂੰਹ, ਨਸਾ ਅਤੇ ਸਿੰਘਾਂ ਨੂੰ ਜਖਮੀ ਕੀਤਾ ਗਿਆ ਹੈ। ਇੱਕ ਪਰਵਾਰ ਵੱਲੋਂ ਜਿਥੇ ਖਤਰਨਾਕ ਕੁੱਤੇ ਨੂੰ ਪਾਲਿਆ ਗਿਆ ਹੈ ਉਥੇ ਹੀ ਇਸ ਉੱਤੇ ਵੱਲੋਂ ਕੀਤੇ ਗਏ ਇਸ ਹਮਲੇ ਦੇ ਦੌਰਾਨ ਜਿੱਥੇ ਗਾਂ ਨੂੰ ਜਕੜ ਲਿਆ ਗਿਆ। ਬੜੀ ਮੁਸ਼ਕਲ ਦੇ ਨਾਲ ਗਾਂ ਨੂੰ ਇਸ ਤੋਂ ਬਚਾਇਆ ਗਿਆ ਹੈ।
ਤਾਜਾ ਜਾਣਕਾਰੀ