=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਦਾਦੇ ਵਲੋਂ 2 ਹਫ਼ਤੇ ਪਹਿਲਾਂ ਕੀਤੀ ਭਵਿੱਖਬਾਣੀ ਹੋਈ ਸੱਚੀ, 18 ਸਾਲਾਂ ਪੋਤੇ ਦੀ ਨਿਕਲੀ 8 ਕਰੋੜ ਦੀ ਲਾਟਰੀ

ਆਈ ਤਾਜਾ ਵੱਡੀ ਖਬਰ 

ਅਕਸਰ ਹੀ ਬਹੁਤ ਸਾਰੀਆਂ ਕਹਾਵਤਾਂ ਸੱਚ ਹੁੰਦਿਆਂ ਵੇਖਦੇ ਹਾਂ ਜਦੋਂ ਵੇਖਿਆ ਜਾਂਦਾ ਹੈ ਕਿ ਜਦੋਂ ਵੀ ਉਪਰ ਵਾਲਾ ਦਿਨ ਦਿੰਦਾ ਹੈ, ਤਾਂ ਛੱਪਰ ਪਾੜ ਕੇ ਦਿੰਦਾ ਹੈ। ਕਰੋਨਾ ਕਾਰਨ ਜਿੱਥੇ ਬਹੁਤ ਸਾਰੇ ਪਰਿਵਾਰ ਲਈ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ ਜਿੱਥੇ ਲੋਕਾਂ ਵੱਲੋਂ ਮੁੜ ਪੈਰਾਂ ਸਿਰ ਹੋਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। ਉੱਥੇ ਹੀ ਬਹੁਤ ਸਾਰੇ ਲੋਕਾਂ ਵੱਲੋਂ ਸਖਤ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕੀਤਾ ਜਾਂਦਾ ਹੈ। ਕੁਝ ਲੋਕਾਂ ਵੱਲੋਂ ਆਪਣੀ ਕਿਸਮਤ ਅਜਮਾਈ ਜਾਂਦੀ ਹੈ ਜਿਨ੍ਹਾਂ ਵੱਲੋਂ ਲਾਟਰੀ ਪਾ ਲਈ ਜਾਂਦੀ ਹੈ।

ਪਰ ਉਹ ਲੋਕ ਇਸ ਚੀਜ਼ ਤੋਂ ਅਨਜਾਣ ਹੁੰਦੇ ਹਨ ਹੀ ਕਿਸਮਤ ਉਨ੍ਹਾਂ ਦਾ ਸਾਥ ਦੇਣ ਜਾ ਰਹੀ ਹੈ ਅਤੇ ਉਹ ਇਸ ਵੱਡੀ ਰਕਮ ਦੇ ਮਾਲਕ ਬਣ ਜਾਣਗੇ। ਇਹ ਹੈਰਾਨੀਜਨਕ ਬਹੁਤ ਸਾਰੇ ਮਾਮਲੇ ਸਾਹਮਣੇ ਆ ਜਾਂਦੇ ਹਨ ਜਿਸ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਹੁੰਦਾ। ਜਿਥੇ ਤਕਰੀਬਨ ਦੋ ਹਫ਼ਤੇ ਪਹਿਲਾਂ ਦਾਦੇ ਵੱਲੋਂ ਕੀਤੀ ਗਈ ਭਵਿੱਖਬਾਣੀ ਸੱਚੀ ਹੋਈ ਹੈ,ਉਥੇ ਹੀ ਪੋਤੇ ਦੀ ਅੱਠ ਕਰੋੜ ਦੀ ਲਾਟਰੀ ਨਿਕਲ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਸਿੱਖਾਂ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ 18 ਸਾਲਾ ਨੌਜਵਾਨ ਦੀ ਅੱਠ ਕਰੋੜ 21 ਲੱਖ ਦੀ ਲਾਟਰੀ ਨਿਕਲੀ ਹੈ ਜਿਸ ਦੀ ਕੀਮਤ ਅਮਰੀਕਾ ਵਿਚ ਇਕ ਮਿਲੀਅਨ ਡਾਲਰ ਬਣਦੀ ਹੈ।

ਦੱਸਿਆ ਗਿਆ ਹੈ ਕਿ ਜਦੋਂ ਨੌਜਵਾਨ ਰੈਡਫੋਰਡ ਕੰਮ ਦੇ ਸਿਲਸਿਲੇ ਵਿੱਚ ਦੂਸਰੀ ਨੌਕਰੀ ਲਈ ਜਾ ਰਿਹਾ ਸੀ ਤਾਂ ਉਸ ਵੱਲੋਂ ਰਸਤੇ ਵਿੱਚ ਐਨਰਜੀ ਡਰਿੰਕ ਅਤੇ ਦੋ ਸਕ੍ਰੈਚ ਕਾਰਡ ਇੱਕ ਸਟੋਰ ਤੋਂ ਖਰੀਦ ਲਏ ਗਏ। ਉੱਥੇ ਹੀ ਉਸਦੇ ਦਾਦੇ ਵੱਲੋਂ ਵੀ ਉਸ ਨੇ ਭਵਿੱਖ ਬਾਣੀ ਕੀਤੀ ਗਈ ਸੀ ਕਿ ਲਾਟਰੀ ਵਿਚ ਇਕ ਮਿਲੀਅਨ ਜਿੱਤੇਗਾ।

ਉੱਥੇ ਇੱਕ ਉਸ ਨੌਜਵਾਨ ਵੱਲੋਂ ਖਰੀਦੀ ਗਈ ਟਿਕਟ ਤੋਂ ਪਹਿਲਾਂ ਵੀ ਉਸਦੇ ਦਾਦੇ ਵੱਲੋਂ ਕੀਤੀ ਗਈ ਭਵਿੱਖਬਾਣੀ ਸਹੀ ਸਾਬਤ ਹੋ ਗਈ। ਨੌਜਵਾਨ ਵੱਲੋਂ ਜਦੋਂ ਸਟੋਰ ਦੀ ਕਾਰ ਪਾਰਕ ਵਿੱਚ ਜਾ ਕੇ ਉਸ ਕਾਰਡ ਨੂੰ ਸਕ੍ਰੈਚ ਕੀਤਾ ਗਿਆ ਤਾਂ ਉਸ ਨੂੰ ਬਹੁਤ ਹੈਰਾਨੀ ਹੋਈ ਕਿ ਉਸ ਵੱਲੋਂ ਇਕ ਮਿਲੀਅਨ ਡਾਲਰ ਜਿੱਤ ਲਏ ਗਏ ਹਨ। ਇਸ ਤਰ੍ਹਾਂ ਉਸ ਨੌਜਵਾਨ ਦੀ ਕਿਸਮਤ ਪਲਾਂ ਵਿਚ ਹੀ ਬਦਲ ਗਈ।




error: Content is protected !!