ਆਈ ਤਾਜ਼ਾ ਵੱਡੀ ਖਬਰ
ਵਿਆਹ ਦੇ ਦੌਰਾਨ ਜਿੱਥੇ ਇੰਨ੍ਹੀ ਦਿਨੀਂ ਬਹੁਤ ਸਾਰੇ ਪਰਵਾਰਾਂ ਵੱਲੋਂ ਆਪਣੇ ਬੱਚਿਆਂ ਦੇ ਵਿਆਹ ਸ਼ਾਦੀਆਂ ਕੀਤੇ ਜਾ ਰਹੇ ਹਨ। ਵਿਆਹ ਦੇ ਸਮਾਗਮ ਦੀ ਗੱਲ ਸੁਣਦਿਆਂ ਹੀ ਘਰ ਵਿੱਚ ਜਿਥੇ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਲੋਕਾਂ ਵਿੱਚ ਖੁਸ਼ੀ ਦਾ ਮਾਹੌਲ ਪੈਦਾ ਹੋ ਜਾਂਦਾ ਹੈ। ਮਾਪਿਆਂ ਵੱਲੋਂ ਜਿੱਥੇ ਆਪਣੇ ਧੀਆਂ ਪੁੱਤਰਾਂ ਦੇ ਵਿਆਹ ਨੂੰ ਲੈ ਕੇ ਬਹੁਤ ਸਾਰੇ ਸੁਪਨੇ ਸਜਾਏ ਜਾਂਦੇ ਹਨ ਅਤੇ ਇਨ੍ਹਾਂ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾਂਦਾ ਹੈ। ਉਥੇ ਹੀ ਵਿਆਹ ਦੇ ਸ਼ੁਰੂ ਹੁੰਦੇ ਸਾਰ ਵਿਆਹ ਵਾਲੇ ਘਰ ਵਿੱਚ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹਨ। ਪਰ ਕੁਝ ਮਾਮਲਿਆਂ ਨੂੰ ਲੈ ਕੇ ਜਿੱਥੇ ਕੁਝ ਰਿਸ਼ਤਿਆਂ ਦੀ ਤਾਣੀ ਇਸ ਤਰ੍ਹਾਂ ਉਲਝ ਜਾਂਦੀ ਹੈ ਜਿਸ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਜਾ ਸਕਦਾ। ਹੁਣ ਏਥੇ ਵਿਆਹ ਤੋਂ ਇੱਕ ਦਿਨ ਪਹਿਲਾਂ ਵਿਆਹ ਆਪਣੀ ਭੈਣ ਨੂੰ ਬਿਊਟੀ ਪਾਲਰ ਛੱਡਣ ਗਿਆ ਲਾਪਤਾ ਹੋਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਹਰਿਆਣਾ ਤੋਂ ਸਾਹਮਣੇ ਆਇਆ ਹੈ ਜਿੱਥੇ ਰੇਵਾੜੀ ਜ਼ਿਲੇ ਦੇ ਅੰਦਰ ਆਉਣ ਵਾਲੇ ਧਾਰੂਖੇੜਾ ਵਿੱਚ ਇੱਕ ਲੜਕੇ ਦਾ ਵਿਆਹ ਤੈਅ ਕੀਤਾ ਗਿਆ ਸੀ। ਜਿਸ ਦੀ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਵੱਲੋਂ ਦੱਸਿਆ ਗਿਆ ਹੈ ਕਿ ਰਾਹੁਲ ਦਾ ਰਿਸ਼ਤਾ ਜਿੱਥੇ ਕਮਲੇਸ਼ ਨਾਂ ਦੀ ਕੁੜੀ ਨਾਲ ਤੈਅ ਕੀਤਾ ਗਿਆ ਸੀ ਅਤੇ ਉਸ ਤੋਂ ਬਾਅਦ ਵਿਆਹ ਕਰ ਦਿੱਤਾ ਗਿਆ ਸੀ।
ਲਾਪਤਾ 22 ਸਾਲਾ ਲੜਕੇ ਰਾਹੁਲ ਦਾ ਵਿਆਹ 4 ਨਵੰਬਰ ਨੂੰ ਹੋਣਾ ਸੀ। ਜਿਸ ਦੀ ਬਰਾਤ ਲੁਧਿਆਣਾ ਸ਼ਹਿਰ ਵਿਚ ਜਾਣੀ ਸੀ। ਪਰ ਉਸ ਤੋਂ ਇੱਕ ਦਿਨ ਪਹਿਲਾਂ ਹੀ ਜਿੱਥੇ ਲੜਕੇ ਵੱਲੋਂ ਆਪਣੀ ਭੈਣ ਨੂੰ ਬਾਜ਼ਾਰ ਵਿੱਚ ਬਿਊਟੀ ਪਾਰਲਰ ਲਿਜਾਇਆ ਗਿਆ ਸੀ। ਜਿੱਥੇ ਉਸ ਨੇ ਆਪਣੀ ਭੈਣ ਨੂੰ ਛੱਡਣ ਤੋਂ ਬਾਅਦ ਆਖਿਆ ਸੀ ਕਿ ਉਹ ਕੁਝ ਸਮੇਂ ਬਾਅਦ ਵਾਪਸ ਆ ਜਾਵੇਗਾ ਉਸ ਸਮੇਂ ਤੱਕ ਉਹ ਆਪਣੇ ਦੋਸਤ ਦੇ ਘਰ ਜਾ ਰਿਹਾ ਹੈ।
ਪਰ ਵਾਪਸ ਨਾ ਆਉਣ ਤੇ ਜਿੱਥੇ ਸਾਰੇ ਪਰਿਵਾਰਕ ਮੈਂਬਰਾਂ ਵੱਲੋਂ ਲਾੜੇ ਦੀ ਭਾਲ ਕੀਤੀ ਗਈ ਅਤੇ ਆਸ-ਪਾਸ ਅਤੇ ਰਿਸ਼ਤੇਦਾਰਾਂ ਦੋਸਤਾਂ ਤੋਂ ਪੁੱਛਗਿੱਛ ਕੀਤੀ ਗਈ। ਉੱਥੇ ਹੀ ਲੜਕੀ ਦੇ ਨਾ ਮਿਲਣ ਦੇ ਚਲਦਿਆਂ ਹੋਇਆਂ ਰਾਹੁਲ ਦੇ ਲਾਪਤਾ ਹੋਣ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਗਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਤਾਜਾ ਜਾਣਕਾਰੀ