ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਅਨਮੋਲ ਤੇ ਹਮਲਾ ਕਰਨ ਵਾਲੇ ਮੋਹਤ ਰਾਮਪਾਲ ਨੇ ਕੀਤਾ ਵੱਡਾ ਖੁਲਾਸਾ ,ਵੀਡੀਓ ਜਰੂਰ ਦੇਖੋ ਤੇ ਆਪਨੇ ਵਿਚਾਰ ਦਿਓ
ਕੱਲ 19 ਤਰੀਕ ਨੂੰ ਪੰਜਾਬ ਵਿਚ ਲੋਕ ਸਭਾ ਦੀਆਂ ਵੋਟਾਂ ਪੈ ਰਹੀਆਂ ਸਨ| ਸਵੇਰ ਤੋਂ ਹੀ ਵੋਟਾਂ ਕਰਕੇ ਲੜਾਈ ਝਗੜੇ ਦੀਆਂ ਖਬਰਾਂ ਆ ਰਹੀਆਂ ਸਨ ਅਤੇ ਗਰੀਬ ਲੋਕਾਂ ਦੀ ਮਦਦ ਕਰਨ ਵਾਲੇ ਲੁਧਿਆਣਾ ਵਾਸੀ ਅਨਮੋਲ ਕਵਾਤਰਾ ਤੇ ਕੁਝ ਕਾਂਗਰਸ ਨਾਲ ਸੰਬਧਿਤ ਲੋਕਾਂ ਵੱਲੋਂ ਹਮਲਾ ਕੀਤਾ ਗਿਆ | ਹਮਲੇ ਤੋਂ ਬਾਅਦ ਅਨਮੋਲ ਨੂੰ ਪਿਆਰ ਕਰਨ ਵਾਲੇ ਲੋਕਾਂ ਨੇ ਧਰਨਾ ਲਗਾ ਦਿੱਤਾ | ਸਿਰਫ ਲੁਧਿਆਣਾ ਹੀ ਨਹੀਂ ਬਲਕਿ ਪੰਜਾਬ ਦੇ ਹੋਰ ਬਹੁਤ ਸਾਰੇ ਥਾਵਾਂ ਤੇ ਧਰਨੇ ਲਾਏ ਗਏ |
ਅਨਮੋਲ ਨੂੰ ਇਨਸਾਫ਼ ਦਵਾਉਣ ਲਈ ਪੂਰੇ ਪੰਜਾਬ ਦੇ ਲੋਕ ਅਨਮੋਲ ਨਾਲ ਖੜੇ ਸਨ | ਆਖਰ ਲੋਕਾ ਦੀ ਮੰਗ ਅੱਗੇ ਪੁਲਿਸ ਨੂੰ ਝੁਕਨਾ ਪਿਆ ਅਤੇ ਆਰੋਪੀਆ ਤੇ ਪਰਚਾ ਦਰਜ ਕਰਕੇ ਸਿਰਫ ਘਟਨਾ ਦੇ 1 ਘੰਟੇ ਦੇ ਅੰਦਰ ਅੰਦਰ ਆਰੋਪੀਆਂ ਨੂੰ ਅੰਦਰ ਕੀਤਾ ਗਿਆ | ਪਰਚਾ ਦਰਜ ਹੋਣ ਮਗਰੋ ਹੀ ਅਨਮੋਲ ਨੇ ਧਰਨਾ ਸਮਾਪਤ ਕੀਤਾ ਅਤੇ ਫੇਸਬੁੱਕ ਤੇ ਲਾਇਵ ਹੋਕੇ ਘਟਨਾ ਬਾਰੇ ਪੂਰੀ ਜਾਣਕਾਰੀ ਦਿਤੀ ਹੈ |
ਅੱਜ ਆਰੋਪੀ ਜਮਾਨਤ ਤੇ ਰਿਹਾਅ ਹੋਕੇ ਕੈਮਰੇ ਅੱਗੇ ਆਏ ਹਨ ਅਤੇ ਉਸਨੇ ਅਨਮੋਲ ਦੁਬਾਰਾ ਲਗਾਏ ਆਰੋਪਾ ਦਾ ਖੰਡਨ ਕੀਤਾ ਹੈ ਤੇ ਆਪਣਾ ਪੱਖ ਰੱਖਿਆ ਹੈ | ਤੁਸੀਂ ਇਹ ਵੀਡੀਓ ਦੇਖ ਕੇ ਆਪਨੇ ਵਿਚਾਰ ਜਰੂਰ ਦਿਓ ਕਿ ਆਰੋਪੀ ਦੁਬਾਰਾ ਦੱਸੀ ਗੱਲ ਇੱਕ ਖਾਣੀ ਹੈ ਜਾਂ ਸੱਚ |
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
Home ਤਾਜਾ ਜਾਣਕਾਰੀ ਅਨਮੋਲ ਤੇ ਹਮਲਾ ਕਰਨ ਵਾਲੇ ਨੇ ਕੀਤਾ ਵੱਡਾ ਖੁਲਾਸਾ ,ਕਹਿੰਦਾ ਮੇਰੀ ਘਰਵਾਲੀ ਨੂੰ ..ਵੀਡੀਓ ਦੇਖੋ ਤੇ ਵਿਚਾਰ ਦਿਓ
ਤਾਜਾ ਜਾਣਕਾਰੀ