ਆਈ ਤਾਜ਼ਾ ਵੱਡੀ ਖਬਰ
ਅੱਜ ਦੇ ਦੌਰ ਵਿਚ ਸੋਸ਼ਲ ਮੀਡੀਆ ਇੱਕ ਅਜਿਹਾ ਪਲੇਟਫਾਰਮ ਬਣ ਗਿਆ ਹੈ ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਆਪਣੀ ਪ੍ਰਤਿਭਾ ਨੂੰ ਲੋਕਾਂ ਦੇ ਸਾਹਮਣੇ ਲਿਆਂਦਾ ਜਾਂਦਾ ਹੈ। ਸੋਸ਼ਲ ਮੀਡੀਏ ਦੇ ਉਪਰ ਹੀ ਬਹੁਤ ਸਾਰੀਆਂ ਚੀਜ਼ਾਂ ਅਪਲੋਡ ਕਰਨ ਦੇ ਚੱਲਦਿਆਂ ਹੋਇਆਂ ਬਹੁਤ ਸਾਰੇ ਲੋਕ ਕਲਾਕਾਰ ਬਣ ਗਏ ਹਨ। ਉਥੇ ਹੀ ਕੁਝ ਲੋਕਾਂ ਵੱਲੋਂ ਕੀਤੇ ਗਏ ਚੰਗੇ ਉਪਰਾਲਿਆਂ ਨੂੰ ਦੇਖਦੇ ਹੋਏ ਵੀ ਲੋਕਾਂ ਵੱਲੋਂ ਉਨ੍ਹਾਂ ਕੰਮਾਂ ਦੀ ਸ਼ਲਾਘਾ ਕੀਤੀ ਜਾਂਦੀ ਹੈ। ਅਜਿਹੇ ਲੋਕਾਂ ਵੱਲੋਂ ਜਿੱਥੇ ਇੱਕ-ਦੂਜੇ ਦਾ ਹੌਸਲਾ ਵਧਾਇਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਅੱਗੇ ਵਧਣ ਦਾ ਮੌਕਾ ਮਿਲਦਾ ਹੈ।
ਪਰ ਅਜਿਹੇ ਲੋਕਾਂ ਬਾਰੇ ਅਜਿਹੀ ਜਾਣਕਾਰੀ ਵੀ ਸਾਹਮਣੇ ਆ ਜਾਂਦੀ ਹੈ ਜਿਸ ਉੱਪਰ ਵਿਸ਼ਵਾਸ ਕਰਨਾ ਮੁਸ਼ਕਿਲ ਹੋ ਜਾਂਦਾ ਹੈ, ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਹੁਣ ਇੱਥੇ ਇੱਕ ਸਮੋਸਾ ਅਜਿਹਾ ਹੈ ਜਿਸ ਤੇ 51 ਹਜ਼ਾਰ ਰੁਪਏ ਨਗਦ ਇਨਾਮ ਖਾਣ ਤੇ ਰੱਖਿਆ ਗਿਆ ਹੈ, ਜਿਸ ਦਾ ਭਾਰ ਸੁਣ ਕੇ ਹਰ ਕੋਈ ਹੈਰਾਨ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮੇਰਠ ਤੋਂ ਸਾਹਮਣੇ ਆਇਆ ਹੈ ਜਿੱਥੇ ਸੋਸ਼ਲ ਮੀਡੀਆ ਤੇ ਇਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿੱਥੇ ਇਹ ਵੀਡੀਓ ਕਾਫੀ ਪੁਰਾਣੀ ਦੱਸੀ ਗਈ ਹੈ ਉਥੇ ਹੀ ਇਹ ਵੀਡੀਓ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਹਰ ਇਕ ਇਨਸਾਨ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ।
ਜਿੱਥੇ ਇੱਕ ਬਿਜ਼ਨਸਮੈਨ ਹਰਸ਼ ਗੋਇਨਕਾ ਵੱਲੋਂ ਇਕ 8 ਕਿਲੋ ਦਾ ਸਮੋਸਾ ਟਵਿੱਟਰ ਹੈਂਡਲ ਤੇ ਸ਼ੇਅਰ ਕੀਤਾ ਗਿਆ ਹੈ। ਇਹ ਵੀਡੀਓ ਜਿੱਥੇ ਸਭ ਪਾਸੇ ਵਾਇਰਲ ਹੋਈ ਹੈ ਉਥੇ ਹੀ ਲੋਕ ਇਸ 8 ਕਿਲੋ ਦੇ ਵਜਨ ਦੇ ਸਮੋਸੇ ਬਾਰੇ ਸੁਣ ਕੇ ਹੈਰਾਨ ਹਨ ਜਿਸ ਨੂੰ ਖਾਣ ਤੇ 51 ਹਜ਼ਾਰ ਨਗਦ ਇਨਾਮ ਰਾਸ਼ੀ ਤੇ ਜਾਣ ਦਾ ਇਨਾਮ ਰੱਖਿਆ ਗਿਆ ਹੈ
ਪਰ ਇਸ ਨੂੰ ਖਾਣਾ ਜਿੱਥੇ ਲੋਕਾਂ ਲਈ ਮੁਸ਼ਕਲ ਹੈ ਉੱਥੇ ਹੀ ਉਸ ਦਾ ਨਾਂ ਸੁਣ ਕੇ ਲੋਕਾਂ ਦੇ ਮੂੰਹ ਵਿੱਚ ਪਾਣੀ ਆ ਰਿਹਾ ਹੈ , ਕਿਉਂਕਿ ਬਹੁਤ ਸਾਰੇ ਲੋਕਾਂ ਦਾ ਮਸ਼ਹੂਰ ਹੁੰਦਾ ਹੈ ਉਥੇ ਹੀ ਇਸ ਮੁੱਦੇ ਨੂੰ ਬਾਹੂਬਲੀ ਸਮੋਸੇ ਦਾ ਨਾਮ ਦਿੱਤਾ ਗਿਆ ਹੈ। ਇਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੈ ਜਿਥੇ ਹਰਸ਼ ਵੱਲੋਂ ਇਹ ਵੀਡੀਓ ਇਸ ਲਈ ਸਾਂਝੀ ਕੀਤੀ ਗਈ ਸੀ ਜਿੱਥੇ ਉਸ ਦੀ ਪਤਨੀ ਵੱਲੋਂ ਦੀਵਾਲੀ ਦੇ ਮੌਕੇ ਤੇ ਇਸ ਲਈ ਆਰਡਰ ਕੀਤਾ ਗਿਆ ਸੀ। ਜਿਸ ਦੀ ਕੀਮਤ ਗਿਆਰਾਂ ਸੌ ਰੁਪਏ ਹੈ।
ਤਾਜਾ ਜਾਣਕਾਰੀ