ਬੀਤੀ ਰਾਤ ਬਠਿੰਡਾ-ਚੰਡੀਗੜ੍ਹ ਮੁੱਖ ਮਾਰਗ ‘ਤੇ ਭਿਆਨਕ ਹਾਦਸਾ ਵਾਪਰਿਆ।

ਦੇਰ ਰਾਤ ਬਰਨਾਲਾ ਦੇ ਤਪਾ ਨਜ਼ਦੀਕ ਇੱਕ ਡੀਲਕਸ ਕੋਚ ਬੱਸ ਨੂੰ ਅੱਗ ਲੱਗ ਗਈ।

ਅੱਗ ਲੱਗਣ ਕਰਕੇ ਬੱਸ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ ਹੈ।

ਗਨੀਮਤ ਰਹੀ ਕਿ ਸਵਾਰੀਆਂ ਦਾ ਕੋਈ ਨੁਕਸਾਨ ਨਹੀਂ ਹੋਇਆ।

ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗਾ।

ਵੇਖੋ ਹੋਰ ਤਸਵੀਰਾਂ।
1

2

3

4

5

6

7

8

9

10

11

12

13

14

15

16

17

18

19

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਤਾਜਾ ਜਾਣਕਾਰੀ
ਪੰਜਾਬ ਚ ਵਾਪਰਿਆ ਭਿਆਨਕ ਹਾਦਸਾ ਡੀਲਕਸ ਬਸ ਸੜਕੇ ਹੋਈ ਸਵਾਹ ਅਤੇ ………..(ਦੇਖੋ ਤਸਵੀਰਾਂ)
ByadminMay 20, 2019Comments Off on ਪੰਜਾਬ ਚ ਵਾਪਰਿਆ ਭਿਆਨਕ ਹਾਦਸਾ ਡੀਲਕਸ ਬਸ ਸੜਕੇ ਹੋਈ ਸਵਾਹ ਅਤੇ ………..(ਦੇਖੋ ਤਸਵੀਰਾਂ)
Previous Postਪੰਜਾਬ ਦੀ ਇਸ ਧੀ ਨੇ ਲੱਭਿਆ ਕਮਰ ਦਰਦ ਦਾ ਸੌਖਾ ਤੇ ਪੱਕਾ ਇਲਾਜ਼ ਹਰ ਪੰਜਾਬੀ ਮਾਣ ਨਾਲ ਸ਼ੇਅਰ ਕਰੇ
Next Postਇੱਕ ਵਾਰ ਇਹ ਸੱਚੇ ਮਨ ਨਾਲ ਸ਼ਬਦ ਸੁਣਕੇ ਦੇਖੋ “ਤੁਹਾਨੂੰ ਯਕੀਨ ਨਹੀਂ ਆਵੇਗਾ ਘਰ ਚੋ’ ਦੁੱਖ ਕਲੇਸ਼ ਦੂਰ ਹੋ ਜਾਵੇਗਾ (ਸ਼ੇਅਰ ਕਰੋ ਜੀ)