ਆਈ ਤਾਜ਼ਾ ਵੱਡੀ ਖਬਰ
ਬਹੁਤ ਸਾਰੇ ਪਰਿਵਾਰਾਂ ਵੱਲੋਂ ਜਿੱਥੇ ਭਾਰੀ ਮਿਹਨਤ ਕਰਕੇ ਆਪਣਾ ਇੱਕ ਵੱਖਰਾ ਰੁਤਬਾ ਹਾਸਲ ਕੀਤਾ ਜਾਂਦਾ ਹੈ ਜਿਸ ਨਾਲ ਉਨ੍ਹਾਂ ਦੀ ਪਹਿਚਾਣ ਦੂਰ-ਦੂਰ ਤੱਕ ਹੋ ਜਾਂਦੀ ਹੈ। ਉੱਥੇ ਹੀ ਉਹਨਾਂ ਪਰਿਵਾਰਾਂ ਵੱਲੋਂ ਆਪਣੇ ਬਿਜ਼ਨਸ ਨੂੰ ਅਤੇ ਆਪਣੇ ਸਬੰਧਾਂ ਨੂੰ ਅੱਗੇ ਵਧਾਇਆ ਜਾਂਦਾ ਹੈ। ਪਰ ਕੁਝ ਲੋਕਾਂ ਵੱਲੋਂ ਜਿੱਥੇ ਪੈਸੇ ਦੇ ਲਾਲਚ ਵਿੱਚ ਪੈ ਕੇ ਆਪਣੇ ਹੀ ਪਰਿਵਾਰ ਨੂੰ ਖ਼ਤਮ ਕਰ ਦਿੱਤਾ ਜਾਂਦਾ ਹੈ ਉਥੇ ਹੀ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ।
ਕਿਉਂਕਿ ਜਿੱਥੇ ਕਈ ਲੋਕਾਂ ਵੱਲੋਂ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਵਾਰ ਦੇ ਖਰਚਿਆਂ ਨੂੰ ਪੂਰਾ ਕੀਤਾ ਜਾਂਦਾ ਹੈ ਉਥੇ ਹੀ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਅਨਸਰਾਂ ਵੱਲੋਂ ਪੈਸੇ ਦੀ ਪੂਰਤੀ ਵਾਸਤੇ ਗੋਲਕ ਦੇ ਪੈਸੇ ਜਬਤ ਕਰ ਲਏ ਜਾਂਦੇ ਹਨ। ਉੱਥੇ ਹੀ ਕਈ ਚੀਜ਼ਾਂ ਦੀ ਕਮੀ ਦੇ ਕਾਰਨ ਕਈ ਲੋਕਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ। ਹੁਣ ਪੰਜਾਬ ਵਿੱਚ ਇੱਥੇ ਚੋਰਾਂ ਵੱਲੋਂ ਹੈਰਾਨ ਕਰਨ ਵਾਲਾ ਕਾਰਾ ਕੀਤਾ ਗਿਆ ਹੈ ਜਿਥੇ ਕੁਝ ਹੱਥ ਨਾ ਲੱਗੇ ਜਾਣ ਤੇ ਚੋਰ ਫਰਾਰ ਹੋ ਗਏ ਹਨ, ਜਿੱਥੇ ਬਟਾਲਾ ਦੇ ਪ੍ਰੇਮ ਨਗਰ ਦੇ ਰਹਿਣ ਵਾਲੇ ਫੈਕਟਰੀ ਦੇ ਮਾਲਕ ਵਰਿੰਦਰ ਸਹਿਦੇਵ ਵੱਲੋਂ ਦੱਸਿਆ ਗਿਆ ਹੈ ਕਿ ਜਿਥੇ ਉਹਨਾਂ ਵੱਲੋਂ ਇੱਕ ਮੁੰਡੇ ਨੂੰ ਵੀ ਤੇ ਸਹਿਦੇਵ ਦੇ ਨਾਲ ਮਿਲ ਕੇ ਵਰਿੰਦਰਾ ਇੰਡਸਟਰੀਜ਼ ਕਾਰਪੋਰੇਸ਼ਨ ਨੂੰ ਚਲਾਇਆ ਜਾ ਰਿਹਾ ਸੀ।
ਉੱਥੇ ਹੀ ਕੁੱਝ ਚੋਰ ਜੀਥੇ ਬੀਤੀ ਰਾਤ ਫੈਕਟਰੀ ਦੇ ਦਫ਼ਤਰ ਦਾ ਤਾਲਾ ਤੋੜ ਕੇ ਅੰਦਰ ਦਾਖਲ ਹੋਈ ਉਥੇ ਹੀ ਚੋਰਾਂ ਵੱਲੋਂ ਦਰਵਾਜ਼ਾ ਅਤੇ ਸ਼ੀਸ਼ਾ ਤੋੜ ਕੇ ਭਾਰੀ ਨੁਕਸਾਨ ਕੀਤਾ ਗਿਆ। ਇਨ੍ਹਾਂ ਚੋਰਾਂ ਵੱਲੋਂ ਦਫ਼ਤਰ ਤੇ ਵਿੱਚ ਵੜ੍ਹ ਕੇ ਗੋਲਕ ਚ ਰੱਖੇ ਹੋਏ ਪੈਸੇ ਚੋਰੀ ਕੀਤੇ ਗਏ ਹਨ।
ਇਹ ਸਾਰੀ ਘਟਨਾ ਜਿੱਥੇ ਨਜ਼ਦੀਕ ਲੱਗੇ ਸਾਰੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ ਉਥੇ ਹੀ ਪੁਲਿਸ ਵੱਲੋਂ ਸੀਸੀਟੀਵੀ ਕੈਮਰੇ ਦੀ ਫੁਟੇਜ ਦੇ ਆਧਾਰ ਤੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ। ਚੋਰਾਂ ਵੱਲੋਂ ਘਰ ਵਿੱਚ ਦਾਖਲ ਹੋ ਕੇ ਚੋਰੀ ਕਰਨ ਦੇ ਮਕਸਦ ਨਾਲ ਲੋਹੇ ਦੇ ਔਜਾਰਾਂ ਨਾਲ ਅਲਮਾਰੀ ਨੂੰ ਖੋਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਤਾਜਾ ਜਾਣਕਾਰੀ